Advertisement - Remove

ਧਿਆਨ - Example Sentences

Popularity:
Difficulty:
dhi'āna  dhiaana
ਉਨ੍ਹਾਂ ਕਿਹਾ ਕਿ ਪੋਸ਼ਣ ਲਈ ਲਗਾਤਾਰ ਧਿਆਨ ਦਿੱਤੇ ਜਾਣ ਤੇ ਚੰਗੀਆਂ ਆਦਤਾਂ ਦੇ ਵਿਕਾਸ ਦੀ ਜ਼ਰੂਰਤ ਹੁੰਦੀ ਹੈ, ਜਿਸ ਨੂੰ ਆਂਗਨਵਾੜੀ ਵਰਕਰਾਂ ਵੱਲੋਂ ਮੁਹੱਈਆ ਕਰਵਾਇਆ ਜਾ ਸਕਦਾ ਹੈ।
He said nutrition requires constant focus and development of good habits, which can be provided by Anganwadi workers.
ਰਾਸ਼ਟਰੀ ਸਿਹਤ ਮਿਸ਼ਨ ਦੀ ਮੁਫ਼ਤ ਦਵਾਈਆਂ ਅਤੇ ਇਲਾਜ ਸੇਵਾਵਾਂ ਦੀ ਪਹਿਲ, ਪ੍ਰਧਾਨ ਮੰਤਰੀ ਰਾਸ਼ਟਰੀ ਡਾਇਲਸਿਜ਼ ਪ੍ਰੋਗਰਾਮ—ਵੱਖ ਵੱਖ ਰੂਪ ਵਿੱਚ ਸ਼ਾਮਲ ਓਓਪੀਈ ਵਿੱਚ ਕਟੌਤੀ ਵਗੈਰਾ ਵਰਗੀਆਂ ਪਹਿਲਾਂ ਨੂੰ ਤੇਜ਼ ਕਰਨ ਦੇ ਨਾਲ ਨਾਲ ਓਓਪੀਈ ਨੂੰ ਘੱਟ ਕਰਨ ਵੱਲ ਵਿਸ਼ੇਸ਼ ਧਿਆਨ
13. Special focus on reducing Out Of Pocket Expenditure (OOPE) with intensification of Initiatives such as NHM Free Drugs and Diagnostics Services Initiatives, Pradhan Mantri National Dialysis Programme – Reduction on OOPE incorporated as a separate target.
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਬੀ ਅਤੇ ਉੱਤਰ ਪੂਰਬੀ ਭਾਰਤ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
The Prime Minister said significant attention is being paid to the development of eastern and north-eastern India.
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਨ ਦਿਆਲ ਅੰਤਯੋਦਯ ਯੋਜਨਾ ਰਾਹੀਂ ਗ੍ਰਾਮੀਣ ਨੌਜੁਆਨਾਂ ਦੇ ਕੌਸ਼ਲ ਵਿਕਾਸ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
Prime Minister said that special attention is given to skill development of rural youth through Deendayal Antyodaya Yojana.
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੀਨ ਦਿਆਲ ਅੰਤਯੋਦਯ ਯੋਜਨਾ ਰਾਹੀਂ ਗ੍ਰਾਮੀਣ ਨੌਜੁਆਨਾਂ ਦੇ ਕੌਸ਼ਲ ਵਿਕਾਸ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
Prime Minister said that special attention is given to skill development of rural youth through Deendayal Antyodaya Yojana.
Advertisement - Remove
ਸਮੁੰਦਰੀ ਕੰਢਿਆਂ ਦੇ ਨੇੜੇ ਸਥਿਤ ਯੂਨੀਵਰਸਿਟੀਆਂ ਤਟਾਂ ਦੇ ਖ਼ਤਰਿਆਂ ਦਾ ਸਾਹਮਣਾ ਕਰਨ ਵਿੱਚ ਵਿਸ਼ੇਸ਼ਤਾ ਹਾਸਲ ਕਰ ਸਕਦੀਆਂ ਹਨ ਅਤੇ ਪਹਾੜੀ ਖੇਤਰਾਂ ਵਿੱਚ ਸਥਿਤ ਯੂਨੀਵਰਸਿਟੀਆਂ ਪਹਾੜੀ ਖ਼ਤਰਿਆਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰ ਸਕਦੀਆਂ ਹਨ।
Universities located in coastal areas could specialize in managing risks from coastal hazards, and the ones located in the hill cities could focus on mountain hazards.
ਸਾਡਾ ਟੀਚਾ ਨਾ ਵਰਤੇ ਗਏ ਖੇਤਰਾਂ ਦੇ ਵਿਕਾਸ ਵੱਲ ਧਿਆਨ ਦੇਣਾ ਹੈ ਜਿਵੇਂ ਕਿ ਟ੍ਰਾਊਟ ਫਾਰਮਿੰਗ ਅਤੇ ਓਮਾਮੈਂਟਲ ਫਿਸ਼ਰੀਜ਼।
Our focus is on development of untapped areas, such as ornamental fisheries and trout farming.
ਸਾਡਾ ਟੀਚਾ ਨਾ ਵਰਤੇ ਗਏ ਖੇਤਰਾਂ ਦੇ ਵਿਕਾਸ ਵੱਲ ਧਿਆਨ ਦੇਣਾ ਹੈ ਜਿਵੇਂ ਕਿ ਟ੍ਰਾਊਟ ਫਾਰਮਿੰਗ ਅਤੇ ਓਮਾਮੈਂਟਲ ਫਿਸ਼ਰੀਜ਼।
Our focus is on development of untapped areas, such as ornamental fisheries and trout farming.
ਅਸੀਂ ਖ਼ਾਸ ਤੌਰ ਉੱਤੇ ਪਿਛਲੀਆਂ ਦੋ ਮੁਲਾਕਾਤਾਂ ਦੌਰਾਨ ਵਿਭਿੰਨ ਫ਼ੈਸਲੇ ਲਾਗੂ ਕਰਨ ਉੱਤੇ ਵਧੇਰੇ ਧਿਆਨ ਕੇਂਦ੍ਰਿਤ ਕੀਤਾ ਹੈ।
We particularly focused on implementation of various decisions taken during our last two meetings.
ਅਸੀਂ ਆਪਣੇ ਕੂਟਨੀਤਕ ਸਬੰਧਾਂ ਦੇ ਸਥਾਪਿਤ ਹੋਣ ਦੀ 60ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਅਤੇ ਮਾਣਯੋਗ, ਤੁਹਾਡੇ ਨਿਜੀ ਧਿਆਨ ਅਤੇ ਅਗਵਾਈ ਨੇ ਸਾਡੇ ਸਬੰਧਾਂ ਨੂੰ ਸਥਿਰ ਦਿਸ਼ਾ, ਮਜ਼ਬੂਤੀ ਅਤੇ ਉਤਸ਼ਾਹ ਦਾ ਯੋਗਦਾਨ ਪਾਇਆ ਹੈ।
And, Excellency, your personal attention and leadership has contributed much to the steady direction, strength and vibrancy in our ties.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading