Advertisement - Remove

ਧਿਆਨ - Example Sentences

Popularity:
Difficulty:
dhi'āna  dhiaana
ਸੁਲਤਾਨ ਨੇ ਬਹਿਰੀਨ ਵਿੱਚ ਵਿਸ਼ਾਲ ਭਾਰਤੀ ਭਾਈਚਾਰੇ ਦੀ ਭਲਾਈ ਵੱਲ ਵਿਅਕਤੀਗਤ ਰੂਪ ਨਾਲ ਧਿਆਨ ਦੇਣ ਦਾ ਪ੍ਰਧਾਨ ਮੰਤਰੀ ਨੂੰ ਭਰੋਸਾ ਦਿੱਤਾ।
His Majesty the King assured Prime Minister of his personal attention to the welfare of the large Indian community in Bahrain, during the present health crisis.
ਉਨ੍ਹਾਂ ਨੇ ਕਿਹਾ, ‘‘ਮੇਰਾ ਨਿਜੀ ਵਿਸ਼ਵਾਸ ਹੈ ਕਿ ਜਦੋਂ ਕੋਈ ਦੇਸ਼ ਵੱਡੇ ਪੱਧਰ ’ਤੇ ਜੁੜਿਆ ਹੋਇਆ ਹੁੰਦਾ ਹੈ ਅਤੇ ਬਜ਼ਾਰ ਦੇ ਅਨੁਭਵ ਨੂੰ ਦੇਖਦੇ ਹੋਏ-ਤੁਸੀਂ ਖੁਦਬਖੁਦ ਗੁਣਵੱਤਾ ’ਤੇ ਧਿਆਨ ਕੇਂਦ੍ਰਿਤ ਕਰਦੇ ਹੋ ਤਾਂ ਉਤਪਾਦਨ ਦੀ ਲਾਗਤ ਘੱਟ ਹੁੰਦੀ ਹੈ, ਉਤਪਾਦਕਤਾ ਵਿੱਚ ਸੁਧਾਰ ਹੁੰਦਾ ਹੈ, ਸਮਰੱਥਾ ਵਿੱਚ ਸੁਧਾਰ ਹੁੰਦਾ ਹੈ।
My personal belief is that when a country engages with big scale and looks at market dominance - automatically you focus on quality, cost of production comes down, productivity improves, efficiency improves., he said.
ਉੱਤਰ ਪੂਰਬੀ ਖੇਤਰ, ਦੀਪ ਖੇਤਰਾਂ ਅਤੇ ਪਹਾੜੀ ਰਾਜਾਂ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ।
Special focus has been on the North East Region, island territories and the hill states.
ਉੱਤਰ-ਪੂਰਬੀ ਖੇਤਰ, ਟਾਪੂ ਖੇਤਰਾਂ ਅਤੇ ਪਹਾੜੀ ਰਾਜਾਂ ਵੱਲ ਖ਼ਾਸ ਧਿਆਨ ਦਿੱਤਾ ਗਿਆ ਹੈ।
Special focus has been on the North East Region, island territories and the hill states.
ਉੱਤਰਪੂਰਬੀ ਖੇਤਰ, ਟਾਪੂ ਖੇਤਰਾਂ ਤੇ ਪਹਾੜੀ ਰਾਜਾਂ ਉੱਤੇ ਖਾਸ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
Special focus has been on the North East Region, island territories and the hill states.
Advertisement - Remove
ਅੱਜ ਆਪਣੇ ਦਖ਼ਲ ’ਚ, ਵਿੱਤ ਮੰਤਰੀ ਨੇ ਇੱਕ ਟਿਕਾਊ ਤਰੀਕੇ ਨਾਲ ਸਮੂਹਕ ਅਰਥਵਿਵਸਥਾ ਦੀ ਸਥਿਰਤਾ ਨੂੰ ਕਾਇਮ ਰੱਖਦਿਆਂ ਆਮ ਜਨਤਾ ਦੇ ਜੀਵਨਾਂ ਤੇ ਉਪਜੀਵਕਾਵਾਂ ਦੀ ਰਾਖੀ ਲਈ ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਭੂਮਿਕਾ ’ਤੇ ਧਿਆਨ ਕੇਂਦ੍ਰਿਤ ਕੀਤਾ।
Today in her intervention, Finance Minister focused upon the role of Finance Ministers and Central Bank Governors in safeguarding the lives and livelihood of people while maintaining macroeconomic stability in a sustainable manner.
ਇਹ ਧਿਆਨ ਯੋਗ ਹੈ ਕਿ ਦੇਸ਼ ਭਰ ਵਿੱਚ 7 ਲੱਖ ਤੋਂ ਵੱਧ ਰਜਿਸਟ੍ਰਡ ਮਸਜਿਦਾਂ, ਈਦਗਾਹਾਂ, ਇਮਾਮਬਾੜੇ, ਦਰਗਾਹਾਂ ਅਤੇ ਹੋਰ ਧਾਰਮਿਕ, ਸਮਾਜਿਕ ਸੰਸਥਾਵਾਂ ਰਾਜ ਵਕਫ਼ ਬੋਰਡਾਂ ਦੇ ਤਹਿਤ ਆਉਂਦੀਆਂ ਹਨ।
It is to be noted that more than 7 lakh registered Mosques, Eidgah, Imambada, Dargah and other religious, social institutions come under the state waqf boards across the country.
ਏਅਰ ਇੰਡੀਆ, ਅਲਾਇੰਸ ਏਅਰ ਅਤੇ ਪ੍ਰਾਈਵੇਟ ਕੰਪਨੀਆਂ ਇਹ ਉਡਾਨਾਂ ਜ਼ਰੂਰੀ ਵਸਤਾਂ, ਜਿਨ੍ਹਾਂ ਵਿੱਚ ਮੈਡੀਕਲ ਸਪਲਾਈ ਵੀ ਸ਼ਾਮਲ ਹੈ, ਪਹੁੰਚਾਉਣ ਲਈ ਭਰੀਆਂ ਗਈਆਂ। ਇਸ ਵਿੱਚ ਮੁੱਖ ਧਿਆਨ ਉੱਤਰ-ਪੂਰਬੀ ਖੇਤਰ, ਆਈਲੈਂਡ ਖੇਤਰਾਂ ਅਤੇ ਪਹਾੜ੍ਹੀ ਰਾਜਾਂ ਵਿੱਚ ਸਮਾਨ ਪਹੁੰਚਾਉਣ ਉੱਤੇ ਦਿੱਤਾ ਜਾ ਰਿਹਾ ਹੈ।
Air India, Alliance Air, IAF and private carriers are operating flights to deliver essential items including medical supplies with special focus on the North East Region, island territories and the hill states.
ਮੰਤਰੀ ਨੇ ਇੱਛਾ ਪ੍ਰਗਟਾਈ ਕਿ ਗ਼ੈਰਨਿਯੰਤ੍ਰਣ ਵਾਲੇ ਖੇਤਰਾਂ ’ਚ ਮਨਰੇਗਾ ਦੇ ਕੰਮ ਵਿੱਚ ਸਮਾਜਕਦੂਰੀ ਅਪਨਾਉਣ ਤੇ ਸੁਰੱਖਿਆਤਮਕ ਫ਼ੇਸਮਾਸਕ ਦੇ ਉਪਯੋਗ ਉੱਤੇ ਵਾਜਬ ਧਿਆਨ ਦਿੱਤਾ ਜਾਵੇ ਤੇ ਇਸ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਮੁੜ ਤੋਂ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।
The Minister desired that MGNREGS works in Non-Containment Areas with adequate focus on social distancing and use of protective face cover, must be resumed in an efficient manner.
ਇੰਟਰ-ਮਨਿਸਟ੍ਰੀਅਲ ਸੈਂਟਰਲ ਟੀਮਾਂ ਦੁਆਰਾ ਲੌਕਡਾਊਨ ਲਾਗੂ ਕਰਨ ਸਬੰਧੀ ਸ਼ਿਕਾਇਤਾਂ, ਜ਼ਰੂਰੀ ਵਸਤਾਂ ਦੀ ਸਪਲਾਈ, ਸਮਾਜਿਕ ਦੂਰੀ ਕਾਇਮ ਰੱਖਣ, ਸਿਹਤ ਢਾਂਚੇ ਦੀ ਤਿਆਰੀ ਅਤੇ ਸਹਾਇਤਾ ਕੈਂਪਾਂ ਵਿੱਚ ਮਜ਼ਦੂਰਾਂ ਅਤੇ ਗ਼ਰੀਬਾਂ ਦੀ ਸਥਿਤੀ ਬਾਰੇ ਦਿੱਤੀਆਂ ਹਿਦਾਇਤਾਂ ਅਨੁਸਾਰ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।
IMCTs to focus on complaints of implementation of lockdown measures as per guidelines, supply of essential commodities, social distancing, preparedness of health infrastructure, safety of health professionals and conditions of the relief camps for labour and poor people.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading