Advertisement - Remove

ਧਿਆਨ - Example Sentences

Popularity:
Difficulty:
dhi'āna  dhiaana
ਹਲਕੇ ਅਤੇ ਬਿਨਾ ਕਿਸੇ ਲੱਛਣ ਵਾਲੇ ਮਰੀਜ਼ਾਂ ਨੂੰ ਘਰ ਵਿੱਚ ਆਈਸੋਲੇਸ਼ਨ ਵਿੱਚ ਰੱਖਣ ਦੀ ਰਣਨੀਤੀ ਨਾਲ ਹਸਪਤਾਲਾਂ ‘ਤੇ ਬੋਝ ਘੱਟ ਕਰਨ ਵਿੱਚ ਅਸਾਨੀ ਹੋਈ ਅਤੇ ਉੱਥੇ ਗੰਭੀਰ ਰੂਪ ਨਾਲ ਸੰਕ੍ਰਮਿਤ ਮਰੀਜ਼ਾਂ ਦੇ ਇਲਾਜ ਅਤੇ ਮੌਤ ਦਰ ਨੂੰ ਘਟਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
The strategy of home isolation for the mild and asymptomatic patients has ensured to keep the hospitals unburdened, where the focus has been on treatment of the severe cases and reduction of fatality.
ਮੁੰਬਈ ਵਿੱਚ ਕੋਵਿਡ ਦੇ ਅਸਾਨੀ ਨਾਲ ਘਟਣ ਦੇ ਸੰਕੇਤ ਵਿੱਚ, ਆਉਣ ਵਾਲੇ ਸੋਮਵਾਰ ਤੋਂ ਉਪਨਗਰ ਦੇ 16 ਨਾਗਰਿਕ ਹਸਪਤਾਲਾਂ ਵਿੱਚੋਂ 9 ਨੂੰ ਮੌਨਸੂਨ ਨਾਲ ਸਬੰਧਿਤ ਬਿਮਾਰੀਆਂ ’ਤੇ ਧਿਆਨ ਕੇਂਦ੍ਰਿਤ ਕਰਨ ਲਈ ‘ਗ਼ੈਰ-ਕੋਵਿਡ’ ਹਸਪਤਾਲਾਂ ਵਜੋਂ ਨਾਮਜ਼ਦ ਕੀਤਾ ਜਾਵੇਗਾ।
In the clearest indication of Covid spread easing in Mumbai, come Monday, nine of the 16 civic hospitals in the suburbs will be re-designated as non-Covid hubs to focus on monsoon related illness.
ਫੇਅਰ ਨੇ ਪਹਿਲਾਂ ਹੀ ਬਹੁਤ ਸਾਰੇ ਅੰਤਰਰਾਸ਼ਟਰੀ ਖਰੀਦਦਾਰਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ।
The show has already attracted considerable attention of the International Buyers.
ਬਿਹਤਰ ਐਂਬੂਲੈਂਸ ਸੇਵਾਵਾਂ, ਦੇਖਭਾਲ ਦੇ ਮਿਆਰਾਂ ਵੱਲ ਵਿਸ਼ੇਸ਼ ਧਿਆਨ ਦੇਣ, ਅਤੇ ਨਾਨ-ਇਨਵੇਸਿਵ ਆਕਸੀਜਨ ਦੀ ਵਰਤੋਂ ਨਾਲ ਢੁਕਵੇਂ ਨਤੀਜੇ ਹਾਸਿਲ ਹੋ ਸਕੇ।
Better ambulance services, focus on Standard of Care and use of non-invasive oxygen have given the desired results.
ਭਾਰਤੀ ਨੌ ਸੈਨਾ ਕੋਲ ਪਹਿਲਾਂ ਤੋਂ ਹੀ ਸਵਦੇਸ਼ੀਕਰਨ ਦਾ ਡਾਇਰੈਕਟੋਰੇਟ(ਡੀਓਆਈ) ਹੈ ਅਤੇ ਬਣੇ ਨਵੇਂ ਢਾਂਚੇ ਸਵਦੇਸ਼ੀਕਰਨ ਦੀਆਂ ਚੱਲ ਰਹੀਆਂ ਪਹਿਲਕਦਮੀਆਂ ਦੇ ਨਾਲ-ਨਾਲ ਇਨੋਵੇਸ਼ਨ 'ਤੇ ਧਿਆਨ ਕੇਂਦ੍ਰਿਤ ਕਰਨਗੇ।
Indian Navy already has a functional Directorate of Indigenisation (DoI) and the new structures created will build upon the ongoing indigenisation initiatives, as well as focus on innovation.
Advertisement - Remove
ਮੰਤਰੀ ਨੇ ਕਿਹਾ ਕਿ ਵੱਧ ਤੋਂ ਵੱਧ ਗੁਣਵਤਾ ਵਾਲੇ ਉਤਪਾਦਨ ਨੂੰ ਪ੍ਰਾਪਤ ਕਰਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਮਿੱਟੀ ਦੀ ਪਰਖ਼ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਮਿੱਟੀ ਜਾਂਚ ਦੀ ਮੋਬਾਈਲ ਪ੍ਰਯੋਗਸ਼ਾਲਾ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਯੂਰੀਆ ਖਾਦ ਦੀ ਸੰਤੁਲਿਤ ਵਰਤੋਂ ’ਤੇ ਖ਼ਾਸ ਧਿਆਨ ਦੇਣ ਲਈ ਕਿਹਾ।
Speaking on the occasion, the Minister said that soil testing is essential to obtain maximum quality production and to maintain soil fertility, He also visited Mobile Soil Testing Laboratry and asked officers for special focus on the balanced use of Fertilizers.
ਇਸ ਵਿੱਚ ਮੁੱਖ ਧਿਆਨ ਪਹੁੰਚਯੋਗ ਅਤੇ ਸਹਿਣਯੋਗ ਸਿਹਤ ਸੰਭਾਲ ਲਈ ਬਾਇਓਟੈੱਕ ਉਤਪਾਦ, ਪ੍ਰੋਸੈੱਸ ਅਤੇ ਤਕਨਾਲੋਜੀਆਂ ਵਿਕਸਤ ਕਰਨ, ਖੋਜ ਅਤੇ ਵਿਕਾਸ ਵਿੱਚ ਨਵੇਂਪਣ ਨੂੰ ਉਤਸ਼ਾਹਿਤ ਕਰਨ, ਭਾਰਤ ਨੂੰ ਵਿਸ਼ਵ ਪੱਧਰ ਦੇ ਬਾਇਓ ਨਿਰਮਾਣ ਧੁਰੇ ਵਜੋਂ ਵਿਕਸਤ ਕਰਨ ਅਤੇ ਲੁੜੀਂਦੀ ਮੁਹਾਰਤ ਵਾਲੀ ਕੰਮਕਾਜੀ ਤਾਕਤ ਨੂੰ ਵਿਕਸਤ ਕਰਨ ਉੱਤੇ ਦਿੱਤਾ ਗਿਆ ਹੈ।
The focus is on generation of biotech products, processes and technologies for affordable and accessible health care, promoting innovation RD, establishing India as world class biomanufacturing hub, and building the required skilled workforce.
ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਰਕਾਰ ਵਿੱਚ ਟੈਕਸਟਾਈਲ ਖੇਤਰ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
Keeping this in mind, the government has been giving special attention to the textile sector.
ਦੋਹਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਵਪਾਰ ਅਤੇ ਨਿਵੇਸ਼ ਦੀ ਪੂਰਨ ਸੰਭਾਵਨਾ ਦੇ ਅਹਿਸਾਸ ਦੀ ਮਹੱਤਤਾ ‘ਤੇ ਧਿਆਨ ਦਿੱਤਾ ।
The two Prime Ministers noted the importance of realizing the full potential of bilateral trade and investment.
ਸ਼੍ਰੀ ਨੱਡਾ ਨੇ ਕਿਹਾ ਕਿ ਮਿਸ਼ਨ ਪਰਿਵਾਰ ਵਿਕਾਸ ਉਨ੍ਹਾਂ ਦੇ ਮੰਤਰਾਲੇ ਵੱਲੋਂ ਤਿਆਰ ਕੀਤੀ ਗਈ ਇੱਕ ਪਹਿਲਕਦਮੀ ਹੈ ਜਿਸ ਵਿੱਚ ਸੇਵਾਵਾਂ ਪ੍ਰਦਾਨ ਕਰਨ, ਪ੍ਰਮੋਸਨਲ ਸਕੀਮਾਂ, ਵਸਤਾਂ ਦੀ ਸੁਰੱਖਿਆ, ਸਮਰੱਥਾ ਅਤੇ ਵਿਕਾਸ, ਚੌਗਿਰਦੇ ਦੀ ਵਿਸਤ੍ਰਿਤ ਨਿਗਰਾਨੀ ਰਾਹੀਂ ਪਹੁੰਚ ਸੁਧਾਰ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
Shri Nadda stated that Mission Parivar Vikas is a new initiative conceived by the Ministry with a strategic focus on improving access through provision of services, promotional schemes, commodity security, capacity building, enabling environment and intensive monitoring.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading