Advertisement - Remove

ਧਿਆਨ - Example Sentences

Popularity:
Difficulty:
dhi'āna  dhiaana
ਅਤੇ ਸਾਨੂੰ ਇਹ ਵੀ ਬਹੁਤ ਸਪੱਸ਼ਟ ਧਿਆਨ ਦੇਣਾ ਹੋਵੇਗਾ ਕਿ ਕਰਤੱਵ ਅਤੇ ਸੇਵਾ ਕਦੇ-ਕਦੇ ਅਸੀਂ ਸੇਵਾ ਨੂੰ ਹੀ ਕਰਤੱਵ ਮੰਨ ਲੈਂਦੇ ਹਾਂ, ਸੇਵਾ ਭਾਵ, ਸੰਸਕਾਰ ਹਰ ਸਮਾਜ ਲਈ ਬਹੁਤ ਅਹਿਮੀਅਤ ਰੱਖਦੇ ਹਨ।
And we also have to pay very clear attention to the fact that sometimes we consider service as duty. Service, values and traditions are very important for every society.
ਅਟਲ ਜਲ, ਮੰਗ ਪੱਖੀ ਪ੍ਰਬੰਧਨ ’ਤੇ ਪਹਿਲ ਦੇ ਅਧਾਰ ‘ਤੇ ਧਿਆਨ ਦਿੰਦੇ ਹੋਏ ਗ੍ਰਾਮ ਪੰਚਾਇਤ ਦੀ ਅਗਵਾਈ ਵਿੱਚ ਭੂ-ਜਲ ਪ੍ਰਬੰਧਨ ਅਤੇ ਵਿਵਹਾਰ ਪਰਿਵਰਤਨ ਨੂੰ ਹੁਲਾਰਾ ਦੇਵੇਗੀ ।
ATAL JAL will promote panchayat led ground water management and behavioural change with primary focus on demand side management Out of the total outlay of Rs.
ਦੇਸ਼ ਅਤੇ ਦੁਨੀਆ ਵਿੱਚ ਨਾਰੀਅਲ ਦੀ ਡਿਮਾਂਡ ਨੂੰ ਦੇਖਦੇ ਹੋਏ ਸਰਕਾਰ ਹੋਰ ਗੱਲਾਂ ਦੇ ਨਾਲ ਇਸ ਦਾ ਵੀ ਧਿਆਨ ਰੱਖ ਰਹੀ ਹੈ ਕਿ ਨਾਰੀਅਲ ਨਾਲ ਜੁੜੇ ਕਿਸਾਨਾਂ ਨੂੰ ਉਚਿਤ ਮੁੱਲ ਮਿਲੇ ।
In view of the demand for coconut in the country and the world, the government is taking care of it among other things to ensure that the farmers associated with coconut cultivation get a fair price.
ਸਾਡਾ ਅਤੇ ਸਾਡੇ ਮਾਤਾ-ਪਿਤਾ ਦਾ ਸਾਰਾ ਧਿਆਨ ਚੰਗੇ ਅੰਕ ਪ੍ਰਾਪਤ ਕਰਨ 'ਤੇ ਲਗਿਆ ਰਹਿੰਦਾ ਹੈ, ਇਸ ਲਈ ਅਸੀਂ ਇਸ ਦਿਸ਼ਾ ਵਿੱਚ ਕੋਸ਼ਿਸ਼ ਕਰਦੇ ਹਾਂ।"
Even though we focus our attention on scoring good marks and our parents too, exhort us towards it.
ਅਜਿਹੇ ਵਿੱਚ ਸਾਨੂੰ ਦੇਸ਼ ਦੇ ਸੰਵਿਧਾਨ ਦੇ ਇੱਕ ਅਜਿਹੇ ਪਹਿਲੂ ’ਤੇ ਧਿਆਨ ਦੇਣ ਦੀ ਜ਼ਰੂਰਤ ਹੈ ਜਿਸ ਦੀ ਚਰਚਾ ਬੀਤੇ 7 ਦਹਾਕਿਆਂ ਵਿੱਚ ਓਨੇ ਵਿਸਤਾਰ ਨਾਲ ਨਹੀਂ ਹੋ ਸਕੀ ।
In such a situation, we need to pay attention to one aspect of the Constitution of the country that could not be discussed in great detail in the last seven decades.
Advertisement - Remove
ਅਤੇ ਇੱਕ ਮਹੱਤਵਪੂਰਨ ਚੀਜ਼ ਹੋਈ ਹੈ, ਜਿਸ ਦੀ ਤਰਫ਼ ਵੀ ਤੁਹਾਨੂੰ ਧਿਆਨ ਦੇਣਾ ਜ਼ਰੂਰੀ ਹੈ ।
And I would like to draw your attention towards one more important thing and that is the Turn-around Time at Major Ports.
ਪ੍ਰਧਾਨ ਮੰਤਰੀ ਨੇ ਮੌਜੂਦਾ ਸਥਿਤੀ ਵਿੱਚ ਭਾਰਤੀ ਪ੍ਰਵਾਸੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਵਿਅਕਤੀਗਤ ਤੌਰ ‘ਤੇ ਧਿਆਨ ਦਿੱਤੇ ਜਾਣ ਲਈ ਕ੍ਰਾਊਨ ਪ੍ਰਿੰਸ ਦਾ ਧੰਨਵਾਦ ਕੀਤਾ।
Prime Minister thanked the Crown Prince for his personal attention to the health and safety of Indian expatriates in the present situation.
ਇਸ ਸੀਰੀਅਲ ਵਿੱਚ ਲੋਕਾਂ ਦੀ ਭਾਰੀ ਰੁਚੀ ਅਤੇ ਇਸ ਦੇ ਦੁਬਾਰਾ ਪ੍ਰਸਾਰਣ ਦੀ ਜਨਤਾ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ।
The decision has been taken keeping in view the immense interest of people in the series and public demand for its re-telecast.
ਇਸਤੋਂ ਇਲਾਵਾ, ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਨੌਜਵਾਨ ਵਿਦਿਆਰਥੀਆਂ ਦੀ ਇਸ ਗੱਲ ਲਈ ਮਦਦ ਕਰਨ ਕਿ ਉਹ ਇਸ ਸਮੇਂ ਨੂੰ ਪ੍ਰੀਖਿਆ ਦੀ ਤਿਆਰੀ ਲਈ ਇਸਤੇਮਾਲ ਕਰਨ ਅਤੇ ਸਿਖਿਆ ਦੇ ਪਾੜੇ ਨੂੰ ਬੰਦ ਕਰਨ ਲਈ ਨਾਜ਼ੁਕ ਸੰਕਲਪਾਂ ਤੇ ਧਿਆਨ ਕੇਂਦ੍ਰਿਤ ਕਰਨ ਜੇਕਰ ਕੋਈ ਹੋਣ ਤਾਂ।
Moreover, parents are requested to help young students utilize this time for preparing for the Examination and focus on critical concepts in order to close learning gaps if any.
ਸ਼੍ਰੀ ਗੌੜਾ ਨੇ ਕਿਹਾ,‘ਮਾਲਵਾਹਕ ਉਡਾਨਾਂ ਰਾਹੀਂ ਪਿਛਲੇ ਚਾਰ ਦਿਨਾਂ ’ਚ ਸਮੁੱਚੇ ਦੇਸ਼ ਵਿੱਚ 10 ਟਨ ਮੈਡੀਕਲ ਉਪਕਰਣ ਸਪਲਾਈ ਕੀਤੇ ਗਏ ਹਨ।’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਵਾਈਆਂ ਤੇ ਹਸਪਤਾਲ ’ਚ ਵਰਤੇ ਜਾਂਦੇ ਉਪਕਰਣਾਂ ਜਿਹੀਆਂ ਜ਼ਰੂਰੀ ਵਸਤਾਂ ਦੀਆਂ ਨਿਰਮਾਣ ਗਤੀਵਿਧੀਆਂ ਵੱਲ ਪੂਰਾ ਧਿਆਨ ਦੇ ਰਹੀ ਹੈ।
"Cargo flights have supplied 10 tons of medical equipments across the country in last 4 days", Shri Gowda said. He emphasised that Government is also paying full attention on manufacturing activities of essential items like pharmaceuticals and Hospital devices.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading