Advertisement - Remove

ਧਿਆਨ - Example Sentences

Popularity:
Difficulty:
dhi'āna  dhiaana
ਇਨ੍ਹਾਂ ਵਿੱਚੋਂ ਪ੍ਰਵਾਸੀ ਕਾਮਿਆਂ, ਸਿਹਤ ਬੁਨਿਆਦੀ ਢਾਂਚਾ ਤੇ ਕੁਆਰੰਟੀਨ, ਖੁਰਾਕ ਤੇ ਸ਼ਹਿਰੀ ਸਪਲਾਈ ਸਬੰਧੀ ਮੁੱਦਿਆਂ, ਬੈਂਕਿੰਗ ਤੇ ਵਿੱਤੀ ਖੇਤਰਾਂ ਨਾਲ ਜੁੜੇ ਮੁੱਦਿਆਂ, ਤਨਖ਼ਾਹ ਤੇ ਕਰਮਚਾਰੀਆਂ ਦੀਆਂ ਸੇਵਾਵਾਂ ਅਤੇ ਸਕੂਲਾਂ ਤੇ ਉੱਚਸਿੱਖਿਆ ਨਾਲ ਸਬੰਧਿਤ ਸ਼ਿਕਾਇਤਾਂ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
Specific focus is being given to grievance cases related to migrant labourers, health infrastructure and quarantine, food and civil supply related issues, banking and financial Sector issues, salary and, employee issues and school and higher education related issues.
ਉਨ੍ਹਾਂ ਹੁਣ ਤੱਕ ਰਾਜਾਂ ਵੱਲੋਂ ਕੀਤੇ ਜਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਜ਼ਿਲ੍ਹਿਆਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨ, ਜਿੱਥੇ ਵੱਧ ਗਿਣਤੀ ’ਚ ਕੇਸ ਦਰਜ ਹੋ ਰਹੇ ਹਨ ਜਾਂ ਜਿਨ੍ਹਾਂ ਦੇ ਕੇਸਾਂ ਦੀ ਦੁੱਗਣੇ ਹੋਣ ਦੀ ਦਰ ਤੇਜ਼ ਹੈ ਅਤੇ ਉਹ ਜ਼ਿਲ੍ਹੇ ਜਿੱਥੇ ਵਧੇਰੇ ਮੌਤਾਂ ਹੋ ਰਹੀਆਂ ਹਨ।
He thanked the States for their efforts so far and requested them to focus on districts reporting a higher number of cases or faster doubling rate of their cases and districts where high case mortality is being noted.
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਘਰੇਲੂ ਉਤਪਾਦਨ ਨਾਲ ਵਿਦੇਸ਼ੀ ਆਯਾਤ ਦੇ ਸਥਾਨ ਦੇ ਥਾਂ ਤੇ ਪ੍ਰਤੀਸਥਾਪਨ ‘ਤੇ ਵੀ ਧਿਆਨ ਦੇਣ ਦੀ ਲੋੜ ਹੈ।
He stressed that there is also need to focus on import substitution to replace foreign imports with domestic production.
ਉਨ੍ਹਾਂ ਜੋਰ ਦੇ ਕੇ ਕਿਹਾ ਕਿ ਮਨਰੇਗਾ ਤਹਿਤ ਜਲ ਸ਼ਕਤੀ ਮੰਤਰਾਲੇ ਤੇ ਭੂਮੀ ਸੰਸਾਧਨ ਵਿਭਾਗ ਦੇ ਨਾਲ ਤਾਲਮੇਲ ਕਰਕੇ ਪਾਣੀ ਸੰਭਾਲ਼, ਵਾਟਰ ਰੀਚਾਰਜ ਤੇ ਸਿੰਚਾਈ ਕਾਰਜਾਂ `ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।
He emphasised that under MGNREGS, the focus should be on water conservation, water recharge and irrigation work in convergence with the Schemes of Ministry of Jal Shakti and Department of Land resources.
ਉਨ੍ਹਾਂ ਕਿਹਾ ਕਿ ਸਮੁੱਚੇ ਵਿਸ਼ਵ ਦੇ ਲੋਕ ਹੁਣ ਭਾਰਤ ਦੇ ਆਯੁਰਵੇਦ ਤੇ ਯੋਗਾ ਅਤੇ ਰੋਗਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ’ਚ ਇਸ ਦੀ ਭੂਮਿਕਾ ਦੇ ਮਹੱਤਵ ਉੱਤੇ ਖਾਸ ਧਿਆਨ ਦੇਣ ਲੱਗ ਪਏ ਹਨ।
He said, people across the world are paying special attention to the importance of India's Ayurveda and Yoga and it's role in boosting immunity.
Advertisement - Remove
ਪ੍ਰਧਾਨ ਮੰਤਰੀ ਨੇ ਖਣਿਜ ਪਦਾਰਥਾਂ ਦੇ ਉਤਪਾਦਨ ਤੇ ਉਨ੍ਹਾਂ ਦੀ ਦੇਸ਼ ਵਿੱਚ ਹੀ ਪ੍ਰੋਸੈਸਿੰਗ ਵਿੱਚ ਦੇਸ਼ ਦੀ ਸਵੈਨਿਰਭਰਤਾ ਵਿੱਚ ਸੁਧਾਰ ਕਰਨ ਉੱਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ।
PM laid special focus on improving country's self reliance in production of minerals and their in-country processing.
ਗੁਣਵੱਤਾਪੂਰਨ ਸਿੱਖਿਆ ’ਤੇ ਸਰਬਵਿਆਪੀ ਪਹੁੰਚ ਪ੍ਰਦਾਨ ਕਰਨ ਵਾਲੀ ਸਿੱਖਿਆ ਵਿੱਚ ਸਮਾਨਤਾ ਲਿਆਉਣ, ਮੁੱਢਲੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ, ਨਵੇਂ ਰਾਸ਼ਟਰੀ ਪਾਠਕ੍ਰਮ ਢਾਂਚੇ ਰਾਹੀਂ ਬਹੁ-ਭਾਸ਼ਾਈ, 21ਵੀਂ ਸਦੀ ਦੇ ਹੁਨਰ, ਖੇਡ ਅਤੇ ਕਲਾ ਦਾ ਸੁਮੇਲ, ਵਾਤਾਵਰਣ ਆਦਿ ਦੇ ਮੁੱਦਿਆਂ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
The focus was on bringing uniformity in education providing universal access to quality education, improving the quality of elementary education, through a new national curriculum framework that focuses on multi-linguistic, 21st century skills, integration of sport and art, environmental issues etc.
ਕੁੱਲ ਮਿਲਾ ਕੇ ਸ਼ੁਰੂਆਤੀ ਬਾਲ ਅਵਸਥਾ ਦੇਖਭਾਲ਼ ਅਤੇ ਸਿੱਖਿਆ, ਬੁਨਿਆਦੀ ਸਾਖਰਤਾ ਅਤੇ ਗਿਣਾਤਮਕਤਾ, ਸਮਕਾਲੀ ਸਿੱਖਿਆ ਸ਼ਾਸਤਰ ਨੂੰ ਅਪਣਾਉਣ, ਭਾਰਤ ਦੀ ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਅਤੇ ਸਿੱਖਿਆ ਨੂੰ ਸ਼ੁਰੂਆਤੀ ਪੱਧਰ ਤੋਂ ਕਿੱਤਾਮੁਖੀ ਕਰਨ ’ਤੇ ਵਿਸ਼ੇਸ਼ ਧਿਆਨ ਦੇਣ ’ਤੇ ਜ਼ੋਰ ਦਿੱਤਾ ਗਿਆ।
Overall, the emphasis was given on early childhood care and education, foundational literacy and numeracy, adapting contemporary pedagogy, preserving the cultural and linguistic diversity of India with a special focus on early vocationalization of education.
ਮੰਡੀਕਰਣ ਦੀਆਂ ਮੌਜੂਦਾ ਪਰਿਸਥਿਤੀਆਂ ਵਿੱਚ ਨੀਤੀਗਤ ਦਖ਼ਲ ਦੇਣ ਤੇ ਤੇਜ਼ਰਫ਼ਤਾਰ ਖੇਤੀ ਵਿਕਾਸ ਦੇ ਸੰਦਰਭ ਵਿੱਚ ਵਾਜਬ ਸੁਧਾਰ ਲਿਆਉਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ।
The focus was on making strategic interventions in the existing marketing eco-system and bringing appropriate reforms in the context of rapid agricultural development.
ਮੁੱਖ ਧਿਆਨ ਮੌਜੂਦਾ ਮਾਰਕਿਟਿੰਗ ਈਕੋ ਸਿਸਟਮ ਵਿੱਚ ਰਣਨੀਤਿਕ ਦਖਲਅੰਦਾਜ਼ੀਆਂ ਕਰਨ ਅਤੇ ਤੇਜ਼ ਖੇਤੀਬਾੜੀ ਵਿਕਾਸ ਦੇ ਸੰਦਰਭ ਵਿੱਚ ਢੁਕਵੇਂ ਸੁਧਾਰ ਕਰਨ ਨਾਲ ਸਬੰਧਿਤ ਸੀ।
The focus was on making strategic interventions in the existing marketing eco-system and bringing appropriate reforms in the context of rapid agricultural development.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading