Advertisement - Remove

ਧਿਆਨ - Example Sentences

Popularity:
Difficulty:
dhi'āna  dhiaana
ਅਰਥਵਿਵਸਥਾ ਜਾਂ ਫਿਰ ਪਰਿਸਥਿਤੀ-ਵਿਗਿਆਨ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਦੁਬਿਧਾ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਸੌਰ ਊਰਜਾ ਪ੍ਰੋਜੈਕਟਾਂ ਅਤੇ ਹੋਰ ਵਾਤਾਵਰਣ ਦੇ ਅਨੁਕੂਲ ਉਪਾਵਾਂ ‘ਤੇ ਧਿਆਨ ਕੇਂਦ੍ਰਿਤ ਕਰਕੇ ਅਜਿਹੀਆਂ ਦੁਬਿਧਾਵਾਂ ਦਾ ਸਮਾਧਾਨ ਕੀਤਾ ਹੈ।
Referring to the regular dilemma whether to focus on Economy or Ecology, Prime Minister said India resolved such dilemmas by focussing on Solar Energy Projects and other environment friendly measures.
ਉਨ੍ਹਾਂ ਨੇ ਉਦਯੋਗ ਨੂੰ ਸਾਰੇ ਹਿਤਧਾਰਕਾਂ ਦਾ ਧਿਆਨ ਰੱਖਣ ਅਤੇ ਘੱਟ ਕਮਾਈ ਵਾਲੇ ਲੋਕਾਂ ਦੇ ਲਈ ਕਲਿਆਣਕਾਰੀ ਕਦਮ ਚੁੱਕਣ ਦਾ ਸੱਦਾ ਦਿੱਤਾ, ਜਿਸ ਨਾਲ ਉਦਯੋਗ ਨਾਲ ਜੁੜਿਆ ਹਰ ਵਿਅਕਤੀ ਸਤਿਕਾਰਯੋਗ ਜ਼ਿੰਦਗੀ ਜਿਉਂ ਸਕੇ।
He called upon the industry to take proper care of all the stakeholders, and take welfare measures for the lowly paid employees of the industry so that everyone, associated with the industry, lives a respectable life.
ਮਹਾਮਾਰੀ ਨੇ ਜਨ ਸਿਹਤ ਖੇਤਰ ਨੂੰ ਮਜ਼ਬੂਤ ਕਰਨ, ਚੌਕਸੀ ਅਤੇ ਜਨ ਸਿਹਤ ਪ੍ਰਬੰਧਨ, ਅਹਿਤਿਆਤੀ ਅਤੇ ਉਤਸ਼ਾਹ ਵਧਾਊ ਸਿਹਤ ਸੰਭਾਲ਼, ਜਿਸ ਵਿੱਚ ਸ਼ਹਿਰੀਆਂ ਦੀ ਸਿਹਤ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੋਵੇ, ਦੀ ਅਹਿਮੀਅਤ ਨੂੰ ਸਥਾਪਿਤ ਕਰਨ ਦੀ ਲੋੜ ਨੂੰ ਮਹਿਸੂਸ ਕੀਤਾ ਹੈ।
The pandemic has established the importance of the need to strengthen the public health sector, surveillance and public health management, preventive and promotive health care with special focus on urban health.
ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਨੇ ਰਾਜਾਂ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਸੁਝਾਵਾਂ 'ਤੇ ਪੂਰਾ ਧਿਆਨ ਦਿੱਤਾ ਜਾਵੇਗਾ।
The Union Rural Development Minister assured the State representatives that full consideration would be given to their suggestions.
ਹਸਪਤਾਲਾਂ ਅਤੇ ਘਰਾਂ ਵਿੱਚ ਆਈਸੋਲੇਸ਼ਨ ਵਿੱਚ ਰਹਿ ਕੇ ਇਲਾਜ ਕਰਵਾ ਰਹੇ ਸਾਰੇ 3,90,459 ਮਰੀਜ਼ਾਂ ‘ਤੇ ਮੈਡੀਕਲ ਧਿਆਨ ਦਿੱਤਾ ਜਾ ਰਿਹਾ ਹੈ।
Medical attention is being provided to all the 3,90,459 active cases, in hospitals and home isolation.
Advertisement - Remove
ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਮਹਿਸੂਸ ਕੀਤਾ ਹੈ ਕਿ ਜਿੱਥੇ ਵਿਦਿਅਕ ਮੋਰਚੇ ਉੱਤੇ ਨਿਰੰਤਰ ਸਿੱਖਿਆ ਵੱਲ ਧਿਆਨ ਦੇਣਾ ਅਹਿਮ ਹੈ, ਉੱਥੇ ਹੀ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਨੂੰ ਵੀ ਬਣਾਈ ਰੱਖਣ ਉੱਤੇ ਬਰਾਬਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।
Shri Pokhriyal informed that the HRD Ministry has felt that while it is important to focus on continuing education on the academic front, the mental well-being of the students also needs to be given equal importance.
ਟਵੀਟ ਰਾਹੀਂ ਜਾਣਕਾਰੀ ਪ੍ਰਦਾਨ ਕਰਦੇ ਹੋਏ, ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਕੋਵਿਡ ਮਹਾਮਾਰੀ ਦੌਰਾਨ, ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਅਕਾਦਮਿਕ ਪੱਧਰ ‘ਤੇ ਸਿੱਖਿਆ ਦੀ ਨਿਰੰਤਰਤਾ ਅਤੇ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਨੂੰ ਮਹਿਸੂਸ ਕੀਤਾ ਹੈ।
Shri Pokhriyal informed that the HRD Ministry has felt that while it is important to focus on continuing education on the academic front, the mental well-being of the students also needs to be given equal importance.
ਹਿਮਾਚਲ ਪ੍ਰਦੇਸ਼: ਰਾਜਪਾਲ ਨੇ ਕਿਹਾ ਹੈ ਕਿ ਮਹਾਮਾਰੀ ਦੇ ਸਮੇਂ ਦੌਰਾਨ ਖੇਤੀ ਸੈਕਟਰ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
Himachal Pradesh: The Governor has said that during the pandemic period, special attention needs to be given to the farming sector.
ਪਰ ਅੱਗੇ ਵਧਦਿਆਂ, ਅਸੀਂ ਕੁਝ ਇੰਨੀ ਹੀ ਮਹੱਤਵਪੂਰਣ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਨਾ ਭੁੱਲ ਗਏ।
But, on the way, we forgot to focus on something equally important.
ਸਾਨੂੰ ਆਪਣੇ ਕਾਰੀਗਰਾਂ ਦੇ ਕੌਸ਼ਲ ਵਧਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ।
We should focus on skill up-gradation of our artisans.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading