Advertisement - Remove

ਧਿਆਨ - Example Sentences

Popularity:
Difficulty:
dhi'āna  dhiaana
ਸਰਕਾਰ ਦਿੱਵਿਯਾਂਗ ਬੱਚਿਆਂ ਦੀ ਸਿੱਖਿਆ ਉੱਤੇ ਵਿਸ਼ੇਸ਼ ਧਿਆਨ ਦੇ ਰਹੀ ਹੈ ਅਤੇ ਦੇਸ਼ ਨਿਰੰਤਰ ਸਮਾਵੇਸ਼ੀ ਅਤੇ ਸਮਾਨ ਗੁਣਵੱਤਾ ਵਾਲੀ ਸਿੱਖਿਆ ਵਿਵਸਥਾ ਵੱਲ ਵਧ ਰਿਹਾ ਹੈ ।
He said that education of children with disabilities was receiving special attention of the government and the country was steadily moving towards inclusive and equitable quality education.
ਇੱਕ ਪਾਸੇ ਉਨ੍ਹਾਂ ਨੇ ਇਨਵੈਸਟਮੈਂਟ ਦੇ ਰਸਤੇ ਖੋਲ੍ਹੇ ਹਨ ਤਾਂ ਦੂਜੇ ਪਾਸੇ ਸਮਾਜਿਕ ਪੱਧਰ ਉੱਤੇ ਵੀ ਓਨਾ ਹੀ ਧਿਆਨ ਦਿੱਤਾ ਹੈ ।
On the one hand, he has opened avenues for investment and on the other, equal attention and importance has also been given to social sectors.
ਇਨ੍ਹਾਂ ਭਾਸ਼ਣਾਂ ਵਿੱਚ ਸਾਡੇ ਰਾਸ਼ਟਰੀ ਜੀਵਨ ਦੀ ਵਿਸਤ੍ਰਿਤ ਤਸਵੀਰ ਹੈ। ਇਨ੍ਹਾਂ ਵਿੱਚ ਸੁਸ਼ਾਸਨ ਲਈ ਕੂਟਨੀਤੀ ’ਤੇ ਧਿਆਨ ਦੇਣ ਤੋਂ ਲੈ ਕੇ, ਉਤਕ੍ਰਿਸ਼ਟਤਾ ਲਈ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨਾ ਅਤੇ ਸਾਡੇ ਬਹਾਦਰ ਹਥਿਆਰਬੰਦ ਸੈਨਿਕਾਂ ਦੀ ਭਲਾਈ ਤੋਂ ਲੈ ਕੇ ਸੰਵਿਧਾਨ ਦੀ ਮਹੱਤਵਪੂਰਨ ਭਾਵਨਾ ਜਿਹੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ।
The speeches present a wide panorama of our national life, covering issues ranging from diplomatic focus to good governance, from quality education to the pursuit of excellence and from welfare of our brave armed forces to the overriding spirit of Constitution.
ਬਿਜ਼ਨਸ ਲੀਡਰਸ ਨੇ ਕਾਰੋਬਾਰੀ ਸੁਗਮਤਾ ਉੱਤੇ ਧਿਆਨ ਦੇਣ ਅਤੇ ਭਾਰਤ ਨੂੰ ਵਧੇਰੇ ਨਿਵੇਸ਼ਕ ਅਨੁਕੂਲ ਬਣਾਉਣ ਦੀ ਖਾਤਿਰ ਮਜ਼ਬੂਤ ਫੈਸਲੇ ਲੈਣ ਲਈ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ।
The business leaders complimented the Prime Minister on taking strong decisions with a focus on Ease of Doing Business and making India more investor-friendly.
ਕਿਸਾਨਾਂ ਨੂੰ ਆਮਦਨ ਸੁਰੱਖਿਆ ਦੇਣ ਦੀ ਨੀਤੀ 'ਤੇ ਉਚਿਤ ਬਲ ਦੇਣ ਦੇ ਆਸ਼ੇ (ਇਰਾਦੇ) ਨਾਲ ਸਰਕਾਰ ਨੇ ਉਤਪਾਦਨ ਕੇਂਦ੍ਰਿਤ ਦ੍ਰਿਸ਼ਟੀਕੋਣ ਤੋਂ ਆਪਣਾ ਧਿਆਨ ਹਟਾ ਕੇ ਆਮਦਨ ਕੇਂਦ੍ਰਿਤ ਕਰ ਦਿੱਤਾ ਹੈ।
With the intention of giving enough policy thrust to income security of the farmers, Government's focus has shifted from production-centric approach to income-centric one.
Advertisement - Remove
ਮਿੱਤਰੋ , ਆਪਣੀ ‘ਐਕਟ ਈਸਟ ’ ਨੀਤੀ ਦੀ ਭਾਵਨਾ ਦੇ ਅਨੁਰੂਪ ਅਸੀਂ ਇਸ ਖੇਤਰ ਦੇ ਨਾਲ ਕਨੈਕਟੀਵਿਟੀ ਵਧਾਉਣ ’ਤੇ ਵਿਸ਼ੇਸ਼ ਧਿਆਨ ਦੇ ਰਹੇ ਹਨ ।
Friends, In the spirit of our Act East Policy, we are paying special attention to enhance connectivity with this region.
ਜਦੋਂ ਹਰੇਕ ਵਿਗਿਆਨੀ ਅਤੇ ਨਾਗਰਿਕ ਅਜਿਹੀ ਸੋਚ ਨਾਲ ਕੰਮ ਕਰੇਗਾ ਤਾਂ ਦੇਸ਼ ਨਿਸ਼ਚਿਤ ਰੂਪ ਨਾਲ ਪ੍ਰਗਤੀ ਕਰੇਗਾ।” ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਵਿਗਿਆਨ ਦੇ ਦੀਰਘਕਾਲੀ ਲਾਭਾਂ ਅਤੇ ਸਮਾਧਾਨਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਤਾਕੀਦ ਕੀਤੀ ।
When every scientist and citizen shall think and act on these lines, then the country would advance. Prime Minster urged everyone to focus on the long term solutions and long term benefits that science can provide us.
ਉਨ੍ਹਾਂ ਕਿਹਾ ਕਿ ਸਿੱਖ ਵਿਦਿਆਰਥੀਆਂ ਦੇ ਹੁਨਰ ਅਤੇ ਸਵੈ ਰੋਜ਼ਗਾਰ ’ਤੇ ਧਿਆਨ ਕੇਂਦਰਿਤ ਕਰਨਾ ਹੈ।
Special attention is also being given by the government to the schools, skills and self-employment of Sikh youth.
ਸਰਕਾਰ ਵੱਲੋਂ ਸਿੱਖ ਯੁਵਕਾਂ ਦੇ ਸਕੂਲ, ਹੁਨਰ ਅਤੇ ਸਵੈ ਰੁਜ਼ਗਾਰ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
Special attention is also being given by the government to the schools, skills and self-employment of Sikh youth.
ਪ੍ਰਧਾਨ ਮੰਤਰੀ ਨੇ ਆਪਸੀ ਵਪਾਰ ਅਤੇ ਨਿਵੇਸ਼ ਉੱਤੇ ਵਿਸ਼ੇਸ਼ ਧਿਆਨ ਦੇਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਬ੍ਰਿਕਸ ਦੇਸ਼ਾਂ ਦਰਮਿਆਨ ਆਪਸੀ ਵਪਾਰ ਦੁਨੀਆ ਦੇ ਕੁੱਲ ਵਪਾਰ ਦਾ ਸਿਰਫ 15 ਫੀਸਦੀ ਹੈ ਜਦਕਿ ਬ੍ਰਿਕਸ ਦੇਸ਼ਾਂ ਵਿਚ ਦੁਨੀਆ ਦੀ ਕੁੱਲ ਆਬਾਦੀ ਦਾ 40 ਫੀਸਦੀ ਤੋਂ ਜ਼ਿਆਦਾ ਹਿੱਸਾ ਵੱਸਦਾ ਹੈ।
PM called for paying special attention to mutual trade and investment, as Intra-BRICS trade accounts for just 15 of world trade, while the combined population is more than 40 of the world's population.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading