Advertisement - Remove

ਧਿਆਨ - Example Sentences

Popularity:
Difficulty:
dhi'āna  dhiaana
ਉਨ੍ਹਾਂ ਅਫ਼ਸਰਾਂ ਨੂੰ ਕਿਹਾ ਕਿ ਉਹ ਭਾਰਤ ਦੇ 100 ਸਭ ਤੋਂ ਵੱਧ ਪੱਛੜੇ ਜਿਲ੍ਹਿਆਂ 'ਤੇ ਧਿਆਨ ਕੇਂਦਰਤ ਕਰਨ ਤਾਂ ਜੋ ਉਨ੍ਹਾਂ ਨੂੰ ਵਿਭਿੰਨ ਵਿਕਾਸ ਮਾਪਦੰਡਾਂ ਵਿੱਚ ਰਾਸ਼ਟਰੀ ਔਸਤ ਪੱਧਰ 'ਤੇ ਲਿਆਂਦਾ ਜਾ ਸਕੇ।
He asked the officers to focus attention on the 100 most backward districts of India, so that they can be brought up to the national average level, on various development parameters.
ਦੋਹਾਂ ਧਿਰਾਂ ਦੇ ਅੱਗੇ ਵੱਧ ਸੁਨਿਯੋਜਿਤ ਅਤੇ ਸਥਿਰ ਟਰੇਨਿੰਗ ਵਾਤਾਵਰਨ ਬਣਾਉਣ ਲਈ ਨਿਰੀਖਣ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਨਿਯਾਮਕ ਪ੍ਰਣਾਲੀ ਦੀ ਸਮਰੱਥਾ ਨਿਰਮਾਣ ਸਮੇਤ, ਫਾਰਮਾਸਿਊਟਿਕਲਜ਼ ਦੇ ਖੇਤਰ ‘ਚ ਸਹਿਯੋਗ ਨੂੰ ਮਜ਼ਬੂਤ ਕਰਨ ‘ਚ ਉਨ੍ਹਾਂ ਦੀ ਰੁਚੀ ਦੀ ਤਸਦੀਕ ਕੀਤੀ।
43. The two sides confirmed their interest in further strengthening the cooperation in the area of pharmaceuticals, including capacity building of the regulatory system with particular focus on inspections by creating a more structured and stable training environment.
ਦੋਨੋਂ ਦੇਸ਼ਾਂ ਦੇ ਵਿਚਕਾਰ ਸਹਿਯੋਗ ਨਾਲ ਦੋਨਾਂ ਦੇ ਅਨੁਭਵ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਅਧਾਰ ਬਣਾਕੇ ਝੁੱਗੀਆਂ ਝੌਂਪੜੀਆਂ ਦੇ ਮਿਆਰ ਵਿੱਚ ਸੁਧਾਰ ਅਤੇ ਰੋਕਥਾਮ ਦੀਆਂ ਪਹਿਲਾਂ ‘ਤੇ ਧਿਆਨ ਦਿੱਤਾ ਜਾਏਗਾ।
The cooperation between the two countries will focus on upscaling slum upgradation and prevention initiatives based on the experience and implementation process of each country.
ਉਨ੍ਹਾਂ ਖੇਤੀ ਉਪਜ ਵਿੱਚ ਬਰਬਾਦੀ ਨੂੰ ਖਤਮ ਕਰਨ ਅਤੇ ਫੂਡ ਪ੍ਰੋਸੈਸਿੰਗ ਵੱਲ ਧਿਆਨ ਦੇਣ ਉੱਤੇ ਜ਼ੋਰ ਦਿੱਤਾ।
He stressed on eliminating wastage in farm produce, and focus on food processing.
ਉਨ੍ਹਾਂ ਖੇਤੀ ਉਪਜ ਵਿੱਚ ਬਰਬਾਦੀ ਨੂੰ ਖਤਮ ਕਰਨ ਅਤੇ ਫੂਡ ਪ੍ਰੋਸੈਸਿੰਗ ਵੱਲ ਧਿਆਨ ਦੇਣ ਉੱਤੇ ਜ਼ੋਰ ਦਿੱਤਾ।
He stressed on eliminating wastage in farm produce, and focus on food processing.
Advertisement - Remove
ਮੇਰੇ ਦੌਰੇ ਦੀ ਬੁਨਿਆਦ ਅਤੇ ਉਸ ਦੇ ਪ੍ਰੋਗਰਾਮ ਇੰਨੇ ਵਿਵਸਥਿਤ ਕੀਤੇ ਜਾ ਰਹੇ ਹਨ ਤਾਂ ਕਿ ਅਸੀਂ ਟੈਰਨੋਲੋਜੀ ਅਤੇ ਨਵੀਨਤਮ ਲਿੰਕ, ਖੇਤੀਬਾੜੀ ਅਤੇ ਕੁਸ਼ਲ ਸਰੋਤਾਂ ਦੇ ਉਪਯੋਗ ਸਮੇਤ ਸਾਰੇ ਖੇਤਰਾਂ ਵਿੱਚ ਇਜ਼ਰਾਈਲ ਨਾਲ ਆਪਣੀ ਭਾਈਵਾਲੀ ਨੂੰ ਅੱਗੇ ਵਧਾਉਣ ‘ਤੇ ਧਿਆਨ ਕੇਂਦਰਿਤ ਕਰ ਸਕੀਏ।”
Elements of my visit and its program is being so arranged so that we can focus to taking forward our partnership with Israel in all the spheres, including technology and innovation links, agriculture and efficient resource use. ”
ਜੇਕਰ ਬੁਨਿਆਦ ‘ਤੇ ਧਿਆਨ ਕੇਂਦਰਿਤ ਹੋਏਗਾ, ਸਾਡੇ ਸਕੂਲਾਂ ਅਤੇ ਕਾਲਜਾਂ ਅਤੇ ਅਧਿਆਪਕਾਂ ਜ਼ਰੀਏ ਸਾਰੇ ਚਮਤਕਾਰ ਹੋ ਸਕਦੇ ਹਨ।
If we focus on the foundation, in our schools and colleges and through teachers all miracles can happen.
ਰਿਟ੍ਰੀਟ ਸੈਸ਼ਨ ਦੌਰਾਨ ਸਾਨੂੰ ਇੰਡੋ-ਪੈਸੀਫਿਕ ਖੇਤਰ ਦੀ ਪ੍ਰਗਤੀ ਅਤੇ ਵਿਕਾਸ ਲਈ ਪ੍ਰਮੁੱਖ ਧਿਆਨ ਯੋਗ ਖੇਤਰ ‘ਸਮੁੰਦਰੀ ਖੇਤਰ ਵਿੱਚ ਆਸੀਆਨ-ਭਾਰਤ ਸਹਿਯੋਗ’ `ਤੇ ਵਿਚਾਰ ਚਰਚਾ ਕਰਨ ਦਾ ਅਵਸਰ ਮਿਲਿਆ।
During the Retreat Session, we had an opportunity to discuss ASEAN-India cooperation in maritime domain, as one of the key focus areas for growth and development of the Indo-Pacific region.
ਰਿਟ੍ਰੀਟ ਸੈਸ਼ਨ ਦੌਰਾਨ ਸਾਨੂੰ ਇੰਡੋ-ਪੈਸੀਫਿਕ ਖੇਤਰ ਦੀ ਪ੍ਰਗਤੀ ਅਤੇ ਵਿਕਾਸ ਲਈ ਪ੍ਰਮੁੱਖ ਧਿਆਨ ਯੋਗ ਖੇਤਰ ‘ਸਮੁੰਦਰੀ ਖੇਤਰ ਵਿੱਚ ਆਸੀਆਨ-ਭਾਰਤ ਸਹਿਯੋਗ’ `ਤੇ ਵਿਚਾਰ ਚਰਚਾ ਕਰਨ ਦਾ ਅਵਸਰ ਮਿਲਿਆ।
During the Retreat Session, we had an opportunity to discuss ASEAN-India cooperation in maritime domain, as one of the key focus areas for growth and development of the Indo-Pacific region.
ਪ੍ਰਧਾਨ ਮੰਤਰੀ ਨੇ ਇਨ੍ਹਾਂ ਆਉਣ ਵਾਲੇ ਸਿੰਚਾਈ ਪ੍ਰੋਜੈਕਟਾਂ ਵਿੱਚ ਅਧਿਕਾਰੀਆਂ ਨੂੰ ਤੁਪਕਾ ਅਤੇ ਮਾਈਕਰੋ ਸਿੰਚਾਈ 'ਤੇ ਵੱਧ ਤੋਂ ਵੱਧ ਧਿਆਨ ਦੇਣ ਦੀ ਤਾਕੀਦ ਕੀਤੀ।
The Prime Minister urged to officials to give maximum attention to drip and micro-irrigation, in these upcoming irrigation projects.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading