Advertisement - Remove

ਧਿਆਨ - Example Sentences

dhi'āna  dhiaana
ਇਸ ਯੋਗਤਾ ਸੂਚੀ ਨੂੰ ਤਿਆਰ ਕਰਦੇ ਸਮੇਂ ਉਮੀਦਵਾਰਾਂ ਦੇ ਸਿਹਤ ਪਰੀਖਣ ਦੇ ਨਤੀਜੇ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਹੈ।
The results of Medical Examination of candidates have not been taken into account in preparing the merit list.
ਉਨ੍ਹਾਂ ਜ਼ੋਰ ਦਿੱਤਾ ਕਿ ਸੁਰੱਖਿਆ ਤੇ ਹਮੇਸ਼ਾ ਖਾਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ ।
He emphasized that safety should always remain principle focused area.
ਮੌਜੂਦਾ ਰੇਲ ਵਿਵਸਥਾ ਨੂੰ ਸੁਧਾਰਨ ਅਤੇ ਆਧੁਨਿਕ ਤਕਨੀਕ ਦੇ ਆਧਾਰ ਉੱਤੇ ਨਵੇਂ ਰੇਲ ਨੈੱਟਵਰਕ ਦੇ ਨਿਰਮਾਣ ਦੋਹਾਂ ਵੱਲ ਬਰਾਬਰ ਧਿਆਨ ਦਿੱਤਾ ਜਾ ਰਿਹਾ ਹੈ।
Equal attention is being given to both, on improving the existing railway system and on construction of a new railway network on the basis of modern technology.
ਉਨ੍ਹਾਂ ਆਸ ਪ੍ਰਗਟਾਈ ਕਿ ਇਸ ਕਿਤਾਬ ਨਾਲ ਆਉਣ ਵਾਲੇ ਸਾਲਾਂ ਵਿੱਚ ਮਹਿਲਾ ਮੁੱਦਿਆਂ ‘ਤੇ ਧਿਆਨ ਦੇਣ ਲਈ ਲੋਕਾਂ ਨੂੰ ਪ੍ਰੇਰਣਾ ਮਿਲੇਗੀ।
He hoped that this book will inspire many more experts to focus on womens issues in the next few years.
ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲਬਾਤ ਵਿੱਚ ਇਨ੍ਹਾਂ ਲੜਕੀਆਂ ਨੇ ਮੰਤਰੀ ਦਾ ਧਿਆਨ ਰਾਜ ਵਿੱਚ ਵਧੀਆ ਖੇਡ ਢਾਂਚਾ ਅਤੇ ਸਹੂਲਤਾਂ ਕਾਇਮ ਕਰਨ ਦੀ ਲੋੜ ਵੱਲ ਦਿਵਾਇਆ ਅਤੇ ਉਨ੍ਹਾਂ ਨੂੰ ਵਧੇਰੇ ਮੌਕੇ ਪ੍ਰਦਾਨ ਕਰਨ ਲਈ ਕਿਹਾ ਤਾਂ ਕਿ ਰਾਜ ਦੇ ਨੌਜਵਾਨਾਂ ਦੀਆਂ ਆਸਾਂ ਉੱਤੇ ਪੂਰਾ ਉਤਰਿਆ ਜਾ ਸਕੇ।
Interacting with the Union Home Minister, the Girls drew his attention to the need for creating better sports infrastructure and facilities and providing more opportunities to fulfill the aspirations of the youth from the State.
Advertisement - Remove
ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਇਸ ਦੀ ਵਿਸ਼ਾਲ ਸਮਰੱਥਾ ਉੱਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
He said that its immense potential for the wellbeing of mankind has been the focus of this gathering.
ਜਦੋਂ ਮੈਂ ਗੁਜਰਾਤ ਵਿੱਚ ਮੁੱਖ ਮੰਤਰੀ ਬਣਿਆ ਮੇਰੇ ਧਿਆਨ ਵਿੱਚ ਕੋਈ ਛੇ ਜਾਂ ਸੱਤ ਥਾਵਾਂ ਅਜਿਹੀਆਂ ਲਿਆਂਦੀਆਂ ਗਈਆਂ ਕਿ ਉੱਥੇ ਤਾਂ ਜਾ ਹੀ ਨਹੀਂ ਸਕਦੇ।
When I became the Chief Minister of Gujarat then six or seven places were brought to my attention which I could not visit.
ਅੱਜ ਮਹਾਰਾਸ਼ਟਰ ਵਿੱਚ ਚਲ ਰਹੇ ਇਨਫਰਾਸਟਰਕਚਰ ਪ੍ਰੋਜੈਕਟਸ ਪੂਰੀ ਦੁਨੀਆ ਦਾ ਧਿਆਨ ਖਿੱਚ ਰਹੇ ਹਨ ।
Today, the ongoing infrastructure projects in Maharashtra have been attracting the attention of the entire world.
ਇੱਕ ਗੱਲ ਮੇਰੇ ਧਿਆਨ ਵਿੱਚ ਆਈ, ਮੈਂ ਕਿਸੇ ਦੀ ਆਲੋਚਨਾ ਕਰਨ ਲਈ ਨਹੀਂ ਕਹਿ ਰਿਹਾ, ਲੇਕਿਨ ਇੱਕ ਸਦਨ ਵਿੱਚ ਅੱਜ ਅਜਿਹੇ ਲੋਕ ਬੈਠੇ ਹਨ ਕਿ ਜਿਨ੍ਹਾਂ ਦੇ ਸਾਹਮਣੇ ਅਗਰ ਮੈਂ ਖੁੱਲ੍ਹ ਕੇ ਗੱਲ ਕਰਾਂ ਤਾਂ ਕੁਝ ਬੁਰਾ ਨਹੀ ਹੋਵੇਗਾ।
One thing has drawn my attention I am not asking to criticize anyone, but in one of the houses, if I openly talk about something, it will not be a bad idea.
ਉਨ੍ਹਾਂ ਨੇ ਅੱਗੇ ਕਿਹਾ ਕਿ ਰੀਅਲ ਅਸਟੇਟ ਡਿਵੈਲਪਰਸ ਨੂੰ ਦੋ ਅਹਿਮ ਗੱਲਾਂ ਮਜ਼ਦੂਰਾਂ ਦੀ ਸਿਹਤ ਅਤੇ ਸਿੱਖਿਆ ’ਤੇ ਧਿਆਨ ਕੇਂਦਰਿਤ ਕਰਨਾ ਹੈ।
He further said that real estate developers to focus on two important things for the families of the workershealth and education.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading