Advertisement - Remove

ਜਾਣੂ - Example Sentences

Popularity:
Difficulty:
jāṇū  jaanoo
ਸ੍ਰੀਮਤੀ ਈਰਾਨੀ ਨੇ ਕਮੇਟੀ ਦੇ ਮੈਂਬਰਾਂ ਨੂੰ ਮੰਤਰਾਲੇ ਵੱਲੋਂ ਇਫੀ 2017 ਆਯੋਜਿਤ ਕਰਨ ਲਈ ਚੁੱਕੇ ਗਏ ਕਦਮਾਂ ਅਤੇ ਪਹਿਲਕਦਮੀਆਂ ਬਾਰੇ ਜਾਣੂ ਕਰਵਾਇਆ।
Smt Irani apprised the Members of the Committee about the various steps and initiatives taken by the Ministry in IFFI 2017.
ਉਪ ਰਾਸ਼ਟਰਪਤੀ ਨੇ ਕਿਹਾ, ‘ਇਨ੍ਹਾਂ ਕਦਮਾਂ ਦੇ ਕਾਰਨ ਨਿਰਯਾਤਕਾਂ ਨੂੰ ਸ਼ੁਰੂਆਤੀ ਕਠਿਨਾਈਆਂ ਨਾਲ ਮੈਂ ਜਾਣੂ ਹਾਂ।
I am aware of the initial difficulties that the exporters have been facing due to these steps.
ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਰਾਜ ਵਿੱਚ ਅਮਨ ਕਾਨੂੰਨ ਸਥਿਤੀ ਅਤੇ ਯੋਜਨਾਬੰਦ ਹੱਤਿਆਵਾਂ ਰਾਹੀਂ ਰਾਜ ਵਿੱਚ ਗੜਬੜ ਪੈਦਾ ਕਰਨ ਨਾਲ ਸਬੰਧਤ ਮੁੱਦਿਆਂ ਬਾਰੇ ਜਾਣੂ ਕਰਵਾਇਆ ।
The Chief Minister apprised the Union Home Minister about the general law and order situation in the State including issues related to attempts to create disturbances in the State through targeted killings.
ਸਾਥੀਓ, ਤੁਸੀਂ ਇਸ ਤੋਂ ਵੀ ਜਾਣੂ ਹੋ ਕਿ ਇੰਪੋਰਟ ‘ਤੇ ਨਿਰਭਰਤਾ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਇੱਕ ਬਹੁਤ ਮਹੱਤਵਪੂਰਨ ਕਦਮ ਪਿਛਲੇ ਸਾਲ ਚੁੱਕਿਆ ਗਿਆ ਹੈ।
Friends, you are also familiar with that an extremely important step in the direction of reducing the dependence on imports was taken last year.
ਦੁਨੀਆ ਇਨ੍ਹਾਂ ਦੋ ਵਿਵਸਥਾਵਾਂ ਤੋਂ ਜਾਣੂ ਰਹੀ ਹੈ।
The world is familiar with these two types of economy.
Advertisement - Remove
ਚਾਰ ਸਾਲ ਪਹਿਲਾਂ ਤੱਕ ਕਿਸ - ਕਿਸ ਪ੍ਰਕਾਰ ਦੀਆਂ ਸਮੱਸਿਆਵਾਂ ਆਪਣੀ ਜੀਵਨ ਭਰ ਦੀ ਕਮਾਈ ਨਾਲ ਬੁੱਕ ਕੀਤੇ ਘਰ ਨੂੰ ਪ੍ਰਾਪਤ ਕਰਨ ਵਿੱਚ ਹੁੰਦੀਆਂ ਸਨ , ਇਸ ਤੋਂ ਤੁਸੀਂ ਭਲੀ-ਭਾਂਤੀ ਜਾਣੂ ਹੋ ।
Till four years back, you are well aware of the kind of problems that you had to face while getting the house booked with your entire life's savings.
ਰਾਜ ਦੇ ਡੀਈਸੀ-ਇੰਚਾਰਜ ਸ਼੍ਰੀ ਸੰਦੀਪ ਸਕਸੈਨਾ ਨੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਵਿੱਚ ਚੋਣਾਂ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਹੋਰ ਜਾਣਕਾਰੀ ਤੋਂ ਜਾਣੂ ਕਰਵਾਇਆ ।
DEC-in-charge of the State Mr. Sandeep Saxena briefed them about preparedness of election in JK and gave other details regarding the State.
ਤਕਨੀਕੀ ਸੰਸਥਾਵਾਂ ਨੂੰ ਉਦਯੋਗ ਜਗਤ ਨਾਲ ਮਿਲ ਕੇ ਉਨ੍ਹਾਂ ਦੀਆਂ ਜਰੂਰਤਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਨੂੰ ਇਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।
He also wanted every technical institute to have an interface with the industry to give exposure to students about the requirements of employers.
ਜਦੋਂ ਮੈਂ ਉਨ੍ਹਾਂ ਦੇਸ਼ਾਂ ਦੇ ਸੁਖ-ਦੁਖ ਸੁਣਦਾ ਹਾਂ, ਉਨ੍ਹਾਂ ਦੇ ਸੁਪਨਿਆਂ ਤੋਂ ਜਾਣੂ ਹੁੰਦਾ ਹਾਂ, ਤਾਂ ਮੇਰਾ ਇਹ ਸੰਕਲਪ ਹੋਰ ਵੀ ਪੱਕਾ ਹੋ ਜਾਂਦਾ ਹੈ ਕਿ ਮੈਂ ਆਪਣੇ ਦੇਸ਼ ਦਾ ਵਿਕਾਸ ਹੋਰ ਵੀ ਤੇਜ਼ ਗਤੀ ਨਾਲ ਕਰਾਂ ਜਿਸ ਨਾਲ ਭਾਰਤ ਦੇ ਅਨੁਭਵ ਉਨ੍ਹਾਂ ਦੇਸ਼ਾਂ ਦੇ ਵੀ ਕੰਮ ਆ ਸਕਣ।
When I hear about their joys and sorrows, when I get to know about their dreams, my resolve to develop my country at a faster pace gets even stronger, so that Indias experience can be beneficial to these countries.
ਸ਼ਕਤੀਸ਼ਾਲੀ ਗਰੁੱਪ-3 ਜੋ ਕਿ ਜ਼ਰੂਰੀ ਮੈਡੀਕਲ ਉਪਕਰਣ, ਜਿਵੇਂ ਕਿ ਪੀਪੀਈਜ਼, ਮਾਸਕ, ਵੈਂਟੀਲੇਟਰ ਆਦਿ ਦੀ ਭਾਲ ਕਰ ਰਿਹਾ ਹੈ, ਨੇ ਮੰਤਰੀਆਂ ਦੇ ਗਰੁੱਪ ਨੂੰ ਪੀਪੀਈਜ਼, ਮਾਸਕ, ਵੈਂਟੀਲੇਟਰਾਂ, ਦਵਾਈਆਂ ਅਤੇ ਹੋਰ ਜ਼ਰੂਰੀ ਉਪਕਰਣ ਦੀ ਲੋੜ ਅਤੇ ਉਪਲਬਧਤਾ ਬਾਰੇ ਜਾਣੂ ਕਰਵਾਇਆ।
The Empowered Group-3 looking after ensuring essential medical equipment such as PPEs, masks, ventilators etc., apprised the GoM regarding the adequacy and availability of PPEs, masks, ventilators, drugs and other essential equipment against the requirement.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading