Advertisement - Remove

ਜਾਣੂ - Example Sentences

jāṇū  jaanoo
ਅਸੀਂ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਭਾਰਤ ਵਿੱਚ ਸਾਡੀਆਂ ਉਪਲੱਬਧੀਆਂ ਅਬਾਦੀ ਦੇ ਛੇਵੇਂ ਹਿੱਸੇ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਨਗੀਆਂ ।
We are well aware that our achievements, here in India, will directly impact one sixth of humanity.
ਮਾਨਵਤਾ ਦੀ ਰੱਖਿਆ ਲਈ,ਰਾਸ਼ਟਰ ਦੀ ਰੱਖਿਆ ਲਈ,ਧਰਮ ਦੀ ਰੱਖਿਆ ਲਈ,ਉਨ੍ਹਾਂ ਦੀ ਸਰਬਉੱਚ ਕੁਰਬਾਨੀ ਤੋਂ ਦੇਸ਼ ਅਤੇ ਦੁਨੀਆ ਜਾਣੂ ਹੈ।
The nation, the world is familiar with his supreme sacrifice for the protection of humanity, country as well as religion.
ਅਟਲ ਇੰਕਿਊਬੇਸ਼ਨ ਮਿਸ਼ਨ ਤੋਂ ਤਾਂ ਤੁਸੀਂ ਸਾਰੇ ਭਲੀਭਾਂਤ ਜਾਣੂ ਹੋ।
You all are familiar with the Atal Incubation Mission.
ਮੰਤਰੀ ਮੰਡਲ ਮੰਤਰੀ ਮੰਡਲ ਨੂੰ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਸਹਿਮਤੀ ਪੱਤਰ ਤੋਂ ਅਵਗਤ ਕਰਵਾਇਆ ਗਿਆ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਬ੍ਰਾਜ਼ੀਲ ਦਰਮਿਆਨ ਮਈ 2018 ਵਿੱਚ ਹੋਏ ਸਹਿਮਤੀ ਪੱਤਰ ਬਾਰੇ ਜਾਣੂ ਕਰਵਾਇਆ ਗਿਆ ।
Cabinet Cabinet apprised about MoU between India and Brazilin the area of Biotechnology The Union Cabinet, chaired by the Prime Minister Shri Narendra Modi, was apprised about an MoU signed in May, 2018 between India and Brazil.
ਵਿਧਾਇਕ ਦੇ ਰੂਪ ਵਿੱਚ ਵੀ, ਰਾਜਸਥਾਨ ਵਿੱਚ ਤੁਸੀਂ ਜੋ ਸਰਗਰਮ ਭੂਮਿਕਾ ਅਦਾ ਕੀਤੀ ਹੈ , ਉਸ ਤੋਂ ਵੀ ਰਾਜਨੀਤਕ ਜੀਵਨ ਨਾਲ ਜੁੜੇ ਹੋਏ ਲੋਕ ਜਾਣੂ ਹਨ।
Even as a legislator, you have played a proactive role in Rajasthan and people related to politics are familiar with the same.
Advertisement - Remove
ਪ੍ਰਧਾਨ ਮੰਤਰੀ ਨੂੰ ਆਪਣੀ ਤਰ੍ਹਾਂ ਦੇ ਪਹਿਲੇ ਸਪਤਾਹ ਭਰ ਚਲਣ ਵਾਲੇ ਅਨੂਠੇ ਵਿਆਪਕ ਫਾਊਂਡੇਸ਼ਨ ਕੋਰਸ ‘ਆਰੰਭ’ ਬਾਰੇ ਜਾਣੂ ਕਰਵਾਇਆ ਗਿਆ ।
The Prime Minister was briefed on Aarambh (Beginning) - the first of its kind week long unique comprehensive foundation course.
ਜਲਵਾਯੂ ਪਰਿਵਰਤਨ ਬਾਰੇ ਭਾਰਤ ਦੀ ਲੀਡਰਸ਼ਿਪ ਦਾ ਸਟੈਂਡ ਹਮੇਸ਼ਾ ਸਪਸ਼ਟ ਰਿਹਾ ਹੈ ਅਤੇ ਦੁਨੀਆ ਇਸ ਤੋਂ ਪੂਰੀ ਤਰ੍ਹਾਂ ਜਾਣੂ ਹੈ।
India's leadership on climate change has been evident and well recognised across the globe.
ਸਾਥੀਓ , ਭਾਰਤ ਦੇ ਟੈਕਸ ਸਿਸਟਮ ਵਿੱਚ ਪਹਿਲਾਂ ਕਿਸ ਤਰ੍ਹਾਂ ਦੀਆਂ ਕਮੀਆਂ ਸਨ , ਇਸ ਤੋਂ ਆਪ ਭਲੀਭਾਂਤੀ ਜਾਣੂ ਹੋ ।
Friends, You are well aware of the shortcomings in the tax system of India that existed earlier.
ਮੀਟਿੰਗ ਦੌਰਾਨ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਫੈਲਣ ਨਾਲ ਜੁੜੇ ਤਾਜ਼ਾ ਮਾਮਲਿਆਂ, ਇਸ ਨਾਲ ਨਿਪਟਨ ਦੀਆਂ ਤਿਆਰੀਆਂ ਅਤੇ ਜਵਾਬੀ ਉਪਾਵਾਂ ਤੋਂ ਪ੍ਰਮੁੱਖ ਸਕੱਤਰ ਨੂੰ ਜਾਣੂ ਕਰਵਾਇਆ।
During the meeting, the officials apprised the Principal Secretary on the recent developments, preparedness and response measures associated with the spread of Coronavirus.
ਮਾਣਯੋਗ ਸਪੀਕਰ ਜੀ, ਭਾਰਤ ਦੀ ਪ੍ਰਾਣ ਵਾਯੂ ਵਿੱਚ, ਭਾਰਤ ਦੇ ਆਦਰਸ਼ਾਂ ਵਿੱਚ, ਭਾਰਤ ਦੀ ਮਰਿਆਦਾ ਵਿੱਚ ਭਗਵਾਨ ਸ਼੍ਰੀ ਰਾਮ ਦੀ ਮਹੱਤਤਾ ਅਤੇ ਅਯੁੱਧਿਆ ਦੀ ਇਤਿਹਾਸਿਕਤਾ ਨਾਲ ਅਯੁੱਧਿਆ ਧਾਮ ਦੀ ਪਵਿੱਤਰਤਾ ਤੋਂ ਅਸੀਂ ਸਭ ਭਲੀਭਾਂਤ ਜਾਣੂ ਹਾਂ।
Honble Speaker Sir, We are well acquainted with the divine greatness of Bhagwan Shri Ram, the historical context of Ayodhya and the piousness of Ayodhya Dham, all of which are integral to the soul, ideals and morals of India.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading