Advertisement - Remove

ਜਾਣੂ - Example Sentences

jāṇū  jaanoo
ਜਿੱਥੋਂ ਤੱਕ ਗ਼ੈਰਕਾਨੂੰਨੀ ਕਬਜ਼ੇ ਦਾ ਮਾਮਲਾ ਹੈ, ਸਰਬ ਪਾਰਟੀ ਮੀਟਿੰਗ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਪਿਛਲੇ 60 ਸਾਲਾਂ ਦੌਰਾਨ 43,000 ਵਰਗ ਕਿਲੋਮੀਟਰ ਤੋਂ ਵੱਧ ਧਰਤੀ ਉੱਤੇ ਕੁਝ ਹਾਲਾਤ ਵਿੱਚ ਅਜਿਹਾ ਹੋ ਚੁੱਕਾ ਹੈ, ਜਿਸ ਬਾਰੇ ਇਹ ਦੇਸ਼ ਪੂਰੀ ਤਰ੍ਹਾਂ ਜਾਣੂ ਹੈ।
Insofar as there is some illegal occupation, the APM was briefed in great detail how over the last 60 years, more than 43,000 sq.km has been yielded under circumstances with which this country is well aware.
ਉਨ੍ਹਾਂ ਨੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਕਾਲਜਾਂ ਵਿੱਚ ਪਹਿਲੇ ਸਾਲ ਦੇ ਪ੍ਰਵੇਸ਼ ਲਈ ਵੱਖ-ਵੱਖ ਵਾਧੂ-ਪਾਠਕ੍ਰਮ ਦੀਆਂ ਗਤੀਵਿਧੀਆਂ ਦੇ ਤਹਿਤ ਰਿਜ਼ਰਵੇਸ਼ਨ ਸਹਿਤ ਕਈ ਮੁੱਦਿਆਂ ਤੋਂ ਜਾਣੂ ਕਰਵਾਇਆ।
They briefed him about various issues including the issue of Extra Curricular Activities quota for admission to first year college.
ਤਮਿਲ ਨਾਡੂ ਮੁੱਖ ਮੰਤਰੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨੂੰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਰਾਜ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਤੋਂ ਜਾਣੂ ਕਰਾਇਆ।
TN CM on Sunday apprised PM of the steps being taken by the State government against the spread of Covid19.
ਉਨ੍ਹਾਂ ਨੇ ਕਿਹਾ ਕਿ ਅਸੀਂ ਵੱਡੇ ਵਿਗਿਆਨ, ਟੈਕਨੋਲੋਜੀ, ਇਨੋਵੇਸ਼ਨ ਅਤੇ ਉੱਦਮਸ਼ੀਲਤਾ ਈਕੋਸਿਸਟਮ ਵਿੱਚ ਭਾਰਤ ਦੇ ਗਿਆਨ ਅਤੇ ਮਾਹਰਤਾ ਤੋਂ ਜਾਣੂ ਹਾਂ ਅਤੇ ਇਸ ਪ੍ਰੋਗਰਾਮ ਵਿੱਚ ਭਾਰਤ ਦੇ ਨਾਲ ਭਾਗੀਦਾਰੀ ਕਰਨ ਲਈ ਅਸੀਂ ਬੇਹੱਦ ਉਤਸ਼ਾਹਿਤ ਹਨ।
We are aware of the knowledge and expertise of India in the larger science, technology, innovation and entrepreneurship ecosystems and our extremely happy to partner with India on this programme.
ਸਾਥੀਓ , ਇੰਨੇ ਘੱਟ ਸਮੇਂ ਵਿੱਚ ਇੰਨਾ ਵੱਡਾ ਫਿਜੀਕਲ ਇਨਫ੍ਰਾਸਟਰਕਚਰ ਖੜਾ ਕਰਨਾ , ਕਿੰਨੀ ਵੱਡੀ ਚੁਣੌਤੀ ਰਹੀ ਹੈ, ਇਸ ਤੋਂ ਵੀ ਤੁਸੀਂ ਜਾਣੂ ਹੋ ।
Friends, You are also familiar with the formidable challenge that was before us to build such a huge physical infrastructure in such a short time.
Advertisement - Remove
ਉਨ੍ਹਾਂ ਨੇ ਭਾਰਤ ਦੀ ਨਵੀਂ ਐੱਸਟੀਆਈ ਨੀਤੀ ‘ਤੇ ਆਯੋਜਿਤ ਸੰਮੇਲਨ ਤੋਂ ਵੀ ਸਾਰੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਮਹੱਤਵਪੂਰਨ ਹਿਤਧਾਰਕਾਂ ਵਿੱਚੋਂ ਇੱਕ ਦੇ ਰੂਪ ਵਿੱਚ ਅੰਤਰਰਾਸ਼ਟਰੀ ਸੰਪਰਕ ਦੀ ਭੂਮਿਕਾ ‘ਤੇ ਪ੍ਰਕਾਸ਼ ਪਾਇਆ।
He also apprised the conference on the new STI policy of India and highlighted the role of the international connects as one of the significant stakeholders.
ਸਾਇਦ ਇਸ ਦੇਸ਼ ਨੂੰ ਪਹਿਲੇ ਅਜਿਹੇ ਉਪ ਰਾਸ਼ਟਰਪਤੀ ਮਿਲੇ ਹਨ, ਜੋ ਇਸ ਸਦਨ ਦੀ ਹਰ ਬਰੀਕੀ ਤੋਂ ਜਾਣੂ ਹਨ।
The Country has got a Vice President who is familiar with everybody and everything - from the members to the committees, to the proceedings of the House.
ਲੇਕਿਨ ਮੈਂ ਇੱਥੇ ਸਭ ਤੋਂ ਜਾਣੂ ਹਾਂ ਅਤੇ ਮੇਰਾ ਇਹ ਸਭ ਤੋਂ ਵੱਡਾ ਲਾਭ ਹੈ, ਮੈਂ ਇੱਕ ਅਜਿਹਾ ਪ੍ਰਧਾਨ ਮੰਤਰੀ ਹਾਂ ਜੋ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਭਟਕ ਕੇ ਆਇਆ ਹਾਂ।
The greatest benefit is the fact that I am most familiar with this place and I am a Prime Minister who has wandered in every corner of India.
ਮੰਤਰੀ ਨੇ ਮਹਾਤਮਾ ਗਾਂਧੀ ਦੀਆਂ ਚੋਣਵੀਆਂ ਰਚਨਾਵਾਂ ਦੇ ਸੰਕਲਨ ਬਾਰੇ ਵੀ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ, ਜੋ ਈ-ਸੰਸਕਰਨ 'ਚ ਉਪਲੱਬਧ ਹਨ।
The Minister also apprised the President about the publication of Collected Works of Mahatma Gandhi, which is available in e-version as well.
ਮੰਤਰੀ ਮੰਡਲ ਮੰਤਰੀ ਮੰਡਲ ਨੇ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਯੁਵਾ ਮਾਮਲਿਆਂ ਵਿੱਚ ਸਹਿਯੋਗ ਦੇ ਬਾਰੇ ਵਿੱਚ ਹੋਏ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਯੁਵਾ ਮਾਮਲਿਆਂ ਵਿੱਚ ਸਹਿਯੋਗ ਦੇ ਬਾਰੇ ਵਿੱਚ ਹੋਏ ਸਹਿਮਤੀ ਪੱਤਰ (ਐੱਮਓਯੂ) ਦੇ ਬਾਰੇ ਵਿੱਚ ਜਾਣੂ ਕਰਵਾਇਆ ਗਿਆ।
Cabinet Cabinet approves MoU between India and Bangladesh on cooperation in Youth matters The Union Cabinet chaired by Prime Minister Narendra Modi was apprised of a Memorandum of Understanding (MoU) signed between India and Bangladesh on cooperation in Youth matters.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading