Advertisement - Remove

ਜਾਣੂ - Example Sentences

jāṇū  jaanoo
ਕੇਂਦਰੀ ਸਿਹਤ ਮੰਤਰੀ ਨੂੰ ਕੋਵਿਡ-19 ਮਰੀਜ਼ਾਂ ਦੇ ਪ੍ਰਬੰਧਨ ਅਤੇ ਲੋੜ ਅਨੁਸਾਰ ਖੇਤਰਾਂ ਅਨੁਸਾਰ ਆਇਸੋਲੇਟ ਕਰਨ ਬਾਰੇ ਜਾਣੂ ਕਰਾਇਆ ਗਿਆ।
The Union Health Minister was apprised of the management of COVID-19 patients and the triaging and segregation of areas as per the requirement.
ਇਹ ਪ੍ਰਸਾਰਣ ਆਮ ਲੋਕਾਂ ਨੂੰ ਸੁਣਨ ਦੇਖਣ ਪ੍ਰਦਰਸ਼ਨ ਉਪਲੱਬਧ ਕਰਾਉਂਦੇ ਹੋਏ ਆਮ ਯੋਗ ਅਭਿਆਸਕ੍ਰਮ ਨਾਲ ਜਾਣੂ ਕਰਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
This telecast is being organized with an objective to familiarize the masses with the Common Yoga Protocol by providing them an audio-visual demonstration of the same through the distance mode.
ਇਸ ਦਾ ਉਦੇਸ਼ ਇਲੈਕਟ੍ਰੌਨਿਕ ਮਾਧਿਅਮ ਨਾਲ ਇਸ ਦੇ ਆਡੀਓ-ਵਿਜ਼ੁਅਲ ਪ੍ਰਦਰਸ਼ਨ ਦੀ ਸਹਾਇਤਾ ਨਾਲ ਆਮ ਜਨਤਾ ਨੂੰ ਕਾਮਨ ਯੋਗ ਪ੍ਰੋਟੋਕਾਲ ਤੋਂ ਜਾਣੂ ਕਰਵਾਉਣਾ ਹੈ।
The purpose is to familiarize the public with the Common Yoga Protocol with the help of an audio-visual demonstration of the same through an electronic medium.
ਸਦਗੁਰੂ ਬਾਰੇ ਇਕ ਬਹੁਤ ਹੀ ਦਿਲਚਸਪ ਅਤੇ ਅਣਜਾਣ ਤੱਥ ਤੋਂ ਜਾਣੂ ਕਰਵਾਉਂਦੇ ਹੋਏ ਸ਼੍ਰੀ ਅਜੈ ਨੇ ਦਰਸ਼ਕਾਂ ਨੂੰ ਦੱਸਿਆ ਕਿ ਸਦਗੁਰੂ ਆਪ ਇਕ ਹੈਲੀਕੌਪਟਰ ਦੇ ਪਾਇਲਟ ਹਨ ਅਤੇ ਹਵਾਬਾਜ਼ੀ ਪਰਿਵਾਰ ਨਾਲ ਸਬੰਧਿਤ ਹਨ।
Revealing a very interesting and unknown fact about the Sadhguru, Mr Ajay apprised the audience on how Sadhguru is also a helicopter pilot himself and belongs to the aviation family.
ਟੀਮ ਨੇ ਵਿੱਤ ਮੰਤਰੀ ਨੂੰ ਪ੍ਰੋਜੈਕਟ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਅਤੇ ਨਿਵੇਸ਼ਾਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਫੰਡ ਰਾਹੀਂ ਬਣਾਏ ਜਾ ਰਹੇ ਕੰਟਰੋਲ ਪ੍ਰਣਾਲੀ ਬਾਰੇ ਵੀ ਜਾਣੂ ਕਰਵਾਇਆ।
The Team also apprised the Finance Minister about the control mechanisms being built in by the Fund to monitor project progress and ensure prudent utilisation by calibrating investments in line with project progress.
Advertisement - Remove
ਵਾਈਸ ਚੀਫ ਆਫ ਏਅਰ ਸਟਾਫ ਨੂੰ ਭਾਰਤੀ ਹਵਾਈ ਫੌਜ ਦੀਆਂ ਅਪਰੇਸ਼ਨਲ ਤਿਆਰੀਆਂ ਤੋਂ ਵੀ ਜਾਣੂ ਕਰਵਾਇਆ ਗਿਆ।
He was briefed about the operational readiness of IAF assets deployed in the area.
ਸੂਚੀ ਦਾ ਐਲਾਨ ਕਰਨ ਦਾ ਉਦੇਸ਼ ਭਾਰਤੀ ਰੱਖਿਆ ਉਦਯੋਗ ਨੂੰ ਹਥਿਆਰਬੰਦ ਸੈਨਾਵਾਂ ਦੀਆਂ ਅਨੁਮਾਨਤ ਜ਼ਰੂਰਤਾਂ ਤੋਂ ਜਾਣੂ ਕਰਵਾਉਣਾ ਹੈ, ਤਾਂ ਜੋ ਉਹ ਸਵਦੇਸ਼ੀਕਰਨ ਦੇ ਟੀਚੇ ਨੂੰ ਸਮਝਣ ਲਈ ਬਿਹਤਰ ਢੰਗ ਨਾਲ ਤਿਆਰ ਹੋ ਸਕਣ ।
The aim behind promulgation of the list is to apprise the Indian defence industry about the anticipated requirements of the Armed Forces so that they are better prepared to realise the goal of indigenisation.
ਉਪ ਰਾਸ਼ਟਰਪਤੀ ਨੇ ਕਿਹਾ ਕਿ ਸੁਤੰਤਰਤਾ ਅੰਦੋਲਨ ਦੇ ਕਈ ਆਯਾਮ ਅਤੇ ਪਹਿਲੂ ਸਨ, ਜਿਨ੍ਹਾਂ ਤੋਂ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ ।
The Vice President said that there were many shades and facets of freedom movement which need to be taught to the younger generation.
ਮੰਤਰੀ ਨੇ ਕਿਹਾ ਕਿ ਉਹ ਜਾਰੀ ਮਹਾਮਾਰੀ ਦੇ ਦੌਰਾਨ ਭਾਰਤੀ ਬਾਜ਼ਾਰ ਦੀ ਕਠਿਨ ਵਿੱਤੀ ਸਥਿਤੀ ਤੋਂ ਜਾਣੂ ਹਨ।ਉਨ੍ਹਾਂ ਕਿਹਾ ਕਿ ਲੇਕਿਨ ਇਸ ਦਾ ਮੁਕਾਬਲਾ ਕਰਨ ਲਈ ਸਾਰੇ ਹਿਤਧਾਰਕਾਂ ਨੂੰ ਇਕੱਠੇ ਮਿਲਕੇ ਕੰਮ ਕਰਨਾ ਹੋਵੇਗਾ।
The Minister said, he is aware of the tight financial condition of the Indian market during the ongoing pandemic. But, he said, all stake holders will have to work together to combat it.
ਉਨ੍ਹਾਂ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਦੁਆਰਾ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੂੰ ਲਿੱਖੀ ਚਿੱਠੀ ਬਾਰੇ ਵੀ ਜਾਣੂ ਕਰਵਾਇਆ ਗਿਆ, ਜਿਸ ਵਿੱਚ ਉੱਤਰ ਪੂਰਬੀ ਖੇਤਰ 'ਚ ਹਾਊਸਿੰਗ ਪ੍ਰੋਜੈਕਟਾਂ ਵਿੱਚ ਵੱਡੇ ਪੱਧਰ ’ਤੇ ਬਾਂਸ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਗਿਆ ਹੈ । ਡਾ.
He was also apprised about a letter written by Union Agriculture Minister to Ministry of Housing and Urban Affairs to promote bamboo in a large measure in Housing projects in the North Eastern Region. Dr.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading