Advertisement - Remove

ਜਾਣੂ - Example Sentences

jāṇū  jaanoo
ਵੁਹਾਨ ਦੀ ਗੰਭੀਰ ਹਾਲਤ ਤੋਂ ਜਾਣੂ ਹੋਣ ਦੇ ਬਾਵਜੂਦ, ਏਅਰ ਇੰਡੀਆ ਨੇ ਲਗਾਤਾਰ ਦੋ ਦਿਨ ਯਾਨੀ 31 ਜਨਵਰੀ ਅਤੇ 1 ਫਰਵਰੀ 2020 ਨੂੰ ਆਪਣੀਆਂ ਦੋ ਬਚਾਅ ਟੀਮਾਂ ਦੇ ਨਾਲ ਦੋ, ਬੀ - 747 ਜਹਾਜ਼ ਭੇਜੇ ਸਨ।
Despite being aware of the aforementioned severe situation in the region, the Air India sent two B-747 aircraft with teams of Air India as well as teams from Ministry of Health for two consecutive days, i.e.
ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਕੋਵਿਡ-19 ਨਾਲ ਮੁਕਾਬਲੇ ਲਈ ਨੇਪਾਲ ਦੁਆਰਾ ਉਠਾਏ ਗਏ ਕਦਮਾਂ ਤੋਂ ਸਾਰਕ ਨੇਤਾਵਾਂ ਨੂੰ ਜਾਣੂ ਕਰਾਇਆ।
Prime Minister KP Sharma Oli apprised the SAARC leaders of the steps taken by Nepal to combat COVID-19 .
ਕੇਂਦਰ ਸਰਕਾਰ ਵੱਲੋਂ ਹੁਣ ਤੱਕ ਉਠਾਏ ਗਏ ਕਦਮਾਂ ਤੋਂ ਮੁੱਖ ਮੰਤਰੀਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਵਿਅਕਤੀਗਤ ਤੌਰ ‘ਤੇ ਦੇਸ਼ ਦੀ ਪੂਰੀ ਸਥਿਤੀ ਉੱਤੇ ਨਜ਼ਰ ਰੱਖ ਰਹੇ ਹਨ।
The Chief Ministers were briefed on the steps taken by the Central Government so far and how the Prime Minister is personally monitoring the overall situation in the country.
ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਦੇ ਸੁਝਾਵਾਂ ਦੇ ਨਾਲ - ਨਾਲ ਜ਼ਮੀਨੀ ਸਥਿਤੀ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
Prime Minister thanked the Chief Ministers for their suggestions and also for apprising about the situation on the ground.
ਗਰੁੱਪਾਂ ਨੇ ਹੁਣ ਤੱਕ ਹਸਪਤਾਲਾਂ, ਆਈਸੋਲੇਸ਼ਨ ਤੇ ਕੁਆਰੰਟੀਨ ਸੁਵਿਧਾਵਾਂ, ਟੈਸਟਿੰਗ ਤੇ ਨਾਜ਼ੁਕ ਮਾਮਲਿਆਂ ’ਚ ਦੇਖਭਾਲ ਦੀ ਸਿਖਲਾਈ ਆਦਿ ਦੀ ਉਪਲੱਬਧਤਾ ਸਬੰਧੀ ਕੀਤੀਆਂ ਕਾਰਵਾਈਆਂ ਤੋਂ ਜਾਣੂ ਕਰਵਾਇਆ।
The groups apprised on the actions taken so far, to increase the availability of hospitals, isolation and quarantine facilities, testing and critical care training, etc.
Advertisement - Remove
ਉਨ੍ਹਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਨੇਤਾ ਰਾਜ ਅਤੇ ਖਾਸ ਤੌਰ 'ਤੇ ਉਨ੍ਹਾਂ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਵਿਸਤਾਵਰਪੂਰਵਕ ਸੰਵਾਦ ਕਰਨ, ਜੋ ਮਹਾਮਾਰੀ ਦੇ ਹੌਟਸਪੌਟ ਹਨ ਅਤੇ ਇਸ ਦੇ ਨਾਲ ਹੀ ਉਹ ਜ਼ਮੀਨੀ ਸਥਿਤੀ ਤੋਂ ਜਾਣੂ ਹੋਣ ਅਤੇ ਉੱਭਰ ਰਹੀਆਂ ਸਮੱਸਿਆਵਾਂ ਦਾ ਸਮਾਧਾਨ ਵੀ ਪ੍ਰਦਾਨ ਕਰੋ।
He said it is imperative that the leaders communicate exhaustively with the state and district administration, especially in the districts which are hotspots for the pandemic, to be apprised of the ground situation and also provide solutions to the emerging problems.
ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਹੋਣ ਵਾਲੀਆਂ ਕਠਿਨਾਈਆਂ ਨਾਲ ਨਜਿੱਠਣ, ਘਬਰਾਹਟ ਦਾ ਮਾਹੌਲ ਬਣਾਉਣ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲਿਆਂ ’ਤੇ ਰੋਕ ਲਗਾਉਣ, ਜ਼ਰੂਰੀ ਸਪਲਾਈ ਪੱਧਰ ਨੂੰ ਬਣਾਈ ਰੱਖਣ ਅਤੇ ਇਸ ਲੜਾਈ ਵਿੱਚ ਫਰੰਟ ਲਾਈਨ ਵਰਕਰਾਂ ਦੁਆਰਾ ਸਾਹਮਣਾ ਕੀਤੇ ਜਾ ਰਹੇ ਮੁੱਦਿਆਂ ਨੂੰ ਸੁਲਝਾਉਣ ਲਈ ਕੀਤੇ ਗਏ ਪ੍ਰਯਤਨਾਂ ਤੋਂ ਜਾਣੂ ਕਰਵਾਇਆ।
They apprised the Prime Minister about efforts to tackle difficulties faced by migrant labour, preventing misuse of social media to create panic, maintenance of supply lines of essentials, issues faced by front line workers and efforts to mitigate them.
ਮੰਤਰੀਆਂ ਦੇ ਗਰੁੱਪ ਨੂੰ ਜ਼ਰੂਰਤ ਅਨੁਸਾਰ ਪੀਪੀਈ, ਮਾਸਕ, ਵੈਂਟੀਲੇਟਰ, ਦਵਾਈਆਂ ਤੇ ਹੋਰ ਜ਼ਰੂਰੀ ਉਪਕਰਣਾਂ ਦੀ ਉਚਿਤ ਮਾਤਰਾ ’ਚ ਉਪਲੱਬਧਤਾ ਤੋਂ ਜਾਣੂ ਕਰਵਾਇਆ ਗਿਆ।
GoM was apprised regarding the adequacy and availability of PPEs, masks, ventilators, drugs and other essential equipment against the requirement.
ਮੰਤਰੀਆਂ ਦੇ ਗਰੁੱਪ (ਜੀਓਐੱਮ) ਨੂੰ ਜ਼ਰੂਰਤ ਅਨੁਸਾਰ ਪੀਪੀਈ, ਮਾਸਕ, ਵੈਂਟੀਲੇਟਰ, ਦਵਾਈਆਂ ਤੇ ਹੋਰ ਜ਼ਰੂਰੀ ਉਪਕਰਣਾਂ ਦੀ ਵਾਜਬ ਮਾਤਰਾ ਵਿੱਚ ਉਪਲਬਧਤਾ ਬਾਰੇ ਜਾਣੂ ਕਰਵਾਇਆ ਗਿਆ।
GoM was apprised regarding the adequacy and availability of PPEs, masks, ventilators, drugs and other essential equipment against the requirement.
ਮੰਤਰੀਆਂ ਦੇ ਗਰੁੱਪ (ਜੀਓਐੱਮ) ਨੂੰ ਇਸ ਵੇਲੇ ਕੋਵਿਡ19 ਦੀ ਜਾਂਚ ਸੁਵਿਧਾ ਵਾਲੀਆਂ ਨਿਜੀ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ, ਇਸ ਦੇ ਨਾਲ ਹੀ ਪ੍ਰਯੋਗਸ਼ਾਲਾਵਾਂ ਦੇ ਇਸ ਨੈੱਟਵਰਕ ਦੇ ਮਾਧਿਅਮ ਜ਼ਰੀਏ ਹਰ ਦਿਨ ਕੀਤੇ ਜਾਣ ਵਾਲੇ ਪਰੀਖਣਾਂ (ਟੈਸਟਾਂ) ਦੀ ਗਿਣਤੀ ਬਾਰੇ ਵੀ ਜਾਣੂ ਕਰਵਾਇਆ ਗਿਆ।
GoM was briefed about the number of public and private labs presently testing for COVID-19 along with the number of tests that are being conducted every day through this network of labs.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading