Advertisement - Remove

ਜਾਣੂ - Example Sentences

jāṇū  jaanoo
ਸੂਖਮ, ਲਘੂ ਅਤੇ ਦਰਮਿਆਨੇ ਅਦਾਰਿਆਂ ਬਾਰੇ ਬੋਲਦੇ ਹੋਏ, ਸ਼੍ਰੀ ਗਡਕਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੁਸ਼ਕਿਲਾਂ ਤੋਂ ਪੂਰੀ ਜਾਣੂ ਹੈ ਅਤੇ ਅਰਥਵਿਵਸਥਾ ਵਿੱਚ ਉਨ੍ਹਾਂ ਦੀ ਅਹਿਮੀਅਤ ਨੂੰ ਸਮਝਦੀ ਹੈ।
Speaking about the Micro, Small and Medium Enterprises, Shri Gadkari said that Government is aware of their difficulties and realises their importance to the economy.
ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਹੈ ਅਤੇ ਉਨ੍ਹਾਂ ਸਰਕਾਰ ਦੁਆਰਾ ਅਰਥਵਿਵਸਥਾ ਨੂੰ ਬਹਾਲ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਪ੍ਰਤੀ ਉਨ੍ਹਾਂ ਦੇ ਡਰ ਨੂੰ ਗਲਤ ਕਰਾਰ ਦਿੱਤਾ।
He assured them that the Government is aware of the difficulties faced by them and allayed their concerns with respect to measures being undertaken for revival of the economy.
ਸ਼੍ਰੀ ਸੰਜੈ ਧੋਤ੍ਰੇ ਨੂੰ ਵਿਸ਼ੇਸ਼ ਅੰਤਰਰਾਜੀ ਅਤੇ ਅੰਤਰ ਰਾਜੀ ਮੇਲ ਦੀ ਵਿਵਸਥਾ ਤੋਂ ਜਾਣੂ ਕਰਾਇਆ ਗਿਆ ਤਾਂ ਕਿ ਗਾਹਕਾਂ ਨੂੰ ਲਾਜ਼ਮੀ ਵਸਤਾਂ ਵੰਡੀਆਂ ਜਾ ਸਕਣ।
Shri Sanjay Dhotre was further apprised of special interstate and intra state mail arrangements made to deliver essential items to the customers.
ਮੰਤਰੀ ਨੂੰ ਕੁਝ ਸਰਕਲਾਂ ਦੁਆਰਾ ਕੀਤੀਆਂ ਗਈਆਂ ਵਿਭਿੰਨ ਵਿਅਕਤੀਗਤ ਪਹਿਲਾਂ ਤੋਂ ਵੀ ਜਾਣੂ ਕਰਵਾਇਆ ਗਿਆ।
The Minister was further apprised of the various individual initiatives taken up by some Circles.
ਉਦਯੋਗ ਦੇ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ ਕਿ ਇਨ੍ਹਾਂ ਸਿਫਾਰਸ਼ਾਂ ਨੂੰ ਲੋੜੀਂਦੀ ਕਾਰਵਾਈ ਲਈ ਸਬੰਧਿਤ ਮੰਤਰਾਲੇ ਦੁਆਰਾ ਪਹਿਲਾਂ ਹੀ ਲਾਗੂ ਕੀਤਾ ਜਾ ਚੁੱਕਿਆ ਹੈ।
Industry members were apprised that these recommendations were already taken up with concerned ministries for necessary action.
Advertisement - Remove
ਪੇਸ਼ੇਵਰਾਂ ਦੀ ਇਹ ਟੀਮ ਸੀਨੀਅਰ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਦਖਲਅੰਦਾਜ਼ੀਆਂ ਦੇ ਪ੍ਰਭਾਵਾਂ ਬਾਰੇ ਜਾਣਨ ਵਿੱਚ ਸਹਾਇਤਾ ਕਰਦੀ ਹੈ ਅਤੇ ਇਸ ਤਰ੍ਹਾਂ ਹਰੇਕ ਨੂੰ ਸ਼ਿਕਾਇਤਾਂ ਦੇ ਨਿਪਟਾਰੇ ਦੀ ਸਥਿਤੀ ਤੋਂ ਜਾਣੂ ਰੱਖਦੀ ਹੈ।
This team of professionals helps senior officers to know the impact of their interventions and thus keeps everyone apprised of the status of resolution of grievances.
ਵਿਦੇਸ਼ ਮੰਤਰੀ ਸ਼੍ਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਇਸ ਮਹਾਮਾਰੀ ਦਾ ਸਿੱਟਾ ਹੈ ਕਿ ਪੂਰੀ ਦੁਨੀਆ ਕਿਸੇ ਇੱਕ ਦੇਸ਼ 'ਤੇ ਜ਼ਿਆਦਾ ਨਿਰਭਰਤਾ ਦੇ ਨਤੀਜੇ ਤੋਂ ਜਾਣੂ ਹੋ ਗਈ ਹੈ।
External Affairs Minister Shri S.Jaishankar said that outcome of this pandemic is that now the whole world is aware of the consequences of over dependence on one geography.
ਜੇ ਕੋਈ ਮਾਮਲਾ ਜ਼ਰੂਰੀ ਸਮਝਿਆ ਜਾਂਦਾ ਹੈ ਤਾਂ ਸਬੰਧਤ ਕਮੇਟੀ ਨੂੰ ਸਥਿਤੀ ਬਾਰੇ ਜਾਣੂ ਕਰਵਾਇਆ ਜਾਵੇ ਨਿਰਧਾਰਤ ਸਮੇਂ ਵਿੱਚ ਇਸ ਦੀ ਰਿਪੋਰਟ ਪੇਸ਼ ਕੀਤੀ ਜਾਵੇ।
If a matter is deemed urgent, the concerned committee should be made aware of the situation and should be mandated to present its report within the stipulated time.
ਉਨ੍ਹਾਂ ਨੇ ਅੱਗੇ ਸੁਝਾਅ ਦਿੱਤਾ ਕਿ ਦੇਸ਼ ਵਿੱਚ ਖੇਡ ਸਬੰਧੀ ਬੁਨਿਆਦੀ ਢਾਂਚੇ ਨੂੰ ਜਾਣਨ ਲਈ ਮੋਬਾਈਲ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਾਂਕਿ ਨਾਗਰਿਕ ਆਪਣੇ ਆਸ-ਪਾਸ ਖੇਡ ਸਹੂਲਤਾਂ ਬਾਰੇ ਜਾਣੂ ਰਹਿਣ ।
Elaborating further, Minister suggested that mobile applications can be used to map the sports infrastructure across the country so that citizens are aware of the sporting facilities around them.
ਭਰਾਵੋ ਅਤੇ ਭੈਣੋ, ਬਾਬਾ ਸਾਹਿਬ ਨੇ ਆਪਣੇ ਜੀਵਨ ਵਿੱਚ ਜੋ ਸੰਘਰਸ਼ ਕੀਤੇ, ਉਸ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ।
Brothers and sisters, We are well aware of the struggles that Babasaheb had to face in his life.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading