Advertisement - Remove

ਜਾਣੂ - Example Sentences

Popularity:
Difficulty:
jāṇū  jaanoo
ਦੋਵੇਂ ਆਗੂਆਂ ਨੇ ਕੋਵਿਡ19 ਦੀ ਚਲ ਰਹੀ ਮਹਾਮਾਰੀ ਕਾਰਨ ਪੈਦਾ ਹੋਈਆਂ ਚੁਣੌਤੀਆਂ ਬਾਰੇ ਵਿਚਾਰਵਟਾਂਦਰਾ ਕੀਤਾ ਅਤੇ ਇਸ ਸਥਿਤੀ ਉੱਤੇ ਕਾਬੂ ਪਾਉਣ ਲਈ ਆਪੋਆਪਣੇ ਦੇਸ਼ਾਂ ਵਿੱਚ ਚੁੱਕੇ ਕਦਮਾਂ ਤੋਂ ਇੱਕਦੂਜੇ ਨੂੰ ਜਾਣੂ ਕਰਵਾਇਆ।
The two leaders discussed the challenges posed by the ongoing COVID-19 pandemic, and apprised each other of the steps being taken in their respective countries to control the situation.
ਉਨ੍ਹਾਂ ਨੂੰ ਇਸ ਤੋਂ ਵੀ ਜਾਣੂ ਕਰਵਾਇਆ ਗਿਆ ਕਿ ਰਸਦ, ਗੁਦਾਮ ਸੰਚਾਲਨ, ਮਜ਼ਦੂਰਾਂ ਦੀ ਆਵਾਜਾਈ ਅਤੇ ਵਾਹਨਾਂ ਆਦਿ ਨਾਲ ਸਬੰਧਿਤ ਚੁਣੌਤੀਆਂ ਦਾ ਸਮਾਧਾਨ ਕਰਨ ਲਈ ਸਰਕਾਰ ਦੁਆਰਾ ਲਾਜ਼ਮੀ ਅਡਵਾਇਜ਼ਰੀ (ਸਲਾਹ) ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ।
It was apprised that the required advisories were already issued by the Government to address the challenges related to logistics, warehouse operations, movement of workers and vehicles etc.
ਐੱਨਸੀਸੀ ਡਾਇਰੈਕਟੋਰੇਟ ਦੇ ਐਡੀਸ਼ਨਲ ਡਾਇਰੈਕਟਰ ਜਨਰਲਾਂ (ਏਡੀਜੀ) ਅਤੇ ਡਿਪਟੀ ਡਾਇਰੈਕਟਰ ਜਨਰਲਾਂ (ਡੀਡੀਜੀ) ਨੇ ਸਰਬਸੰਮਤੀ ਨਾਲ ਉਨ੍ਹਾਂ ਨਾਲ ਸਿੱਧੀ ਗੱਲਬਾਤ ਦੇ ਅਨੋਖੇ ਅਵਸਰ ਲਈ ਰੱਖਿਆ ਮੰਤਰੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ (ਰੱਖਿਆ ਮੰਤਰੀ) ਨੂੰ ਆਪਣੇ ਡਾਇਰੈਕਟੋਰੇਟਾਂ ਵਿੱਚ ਕੋਵਿਡ - 19 ਖ਼ਿਲਾਫ਼ ਲੜਨ ਵਿੱਚ ਐੱਨਸੀਸੀ ਕੈਡਿਟਾਂ ਦੇ ਯੋਗਦਾਨ ਤੋਂ ਜਾਣੂ ਕਰਵਾਇਆ।
The ADGs and DDGs of the NCC Directorates have unanimously thanked the Raksha Mantri for the unique opportunity of direct interaction with him and apprised him of the NCC cadets contribution in fighting COVID-19 in their respective Directorates.
ਆਂਧਰਾ ਪ੍ਰਦੇਸ਼ ਦੇ ਮੁੱਖ ਸਕੱਤਰ ਨੇ ਕਮੇਟੀ ਨੂੰ ਮੌਕੇ ਦੀ ਸਾਰੀ ਸਥਿਤੀ ਦੇ ਨਾਲਨਾਲ ਇਸ ਘਟਨਾ ਤੋਂ ਬਾਅਦ ਲੋਕਾਂ ਨੂੰ ਉੱਥੋਂ ਕੱਢਣ ਅਤੇ ਪਲਾਂਟ ਵਿੱਚ ਲੀਕੇਜ ਰੋਕਣ ਲਈ ਕੀਤੀਆਂ ਕਾਰਵਾਈਆਂ ਤੋਂ ਜਾਣੂ ਕਰਵਾਇਆ।
Chief Secretary of Andhra Pradesh briefed the Committee on the ground situation as well as the actions taken by them after the incident to evacuate people and to contain the leakage in the plant.
ਮੰਤਰੀ ਨੇ ਉੱਥੇ ਮੌਜੂਦ ਲੋਕਾਂ ਨੂੰ ਸਰਕਾਰ ਦੁਆਰਾ ਕੋਵਿਡ-19 ਟਾਸਕ ਫੋਰਸ ਦੀ ਸਥਾਪਨਾ ਬਾਰੇ ਜਾਣੂ ਕਰਵਾਇਆ।
The minister also apprised the audience about the COVID-19 Task Force set up by the Government to map the COVID-19 related technology capabilities.
Advertisement - Remove
ਸਬੰਧਿਤ ਰਾਜ ਸਰਕਾਰਾਂ ਦੇ ਅਧਿਕਾਰੀਆਂ ਨੇ ਐੱਨਸੀਐੱਮਸੀ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਸ਼ੁਰੂਆਤੀ ਉਪਾਵਾਂ ਤੋਂ ਜਾਣੂ ਕਰਵਾਇਆ।
Officers of concerned State Governments apprised the NCMC of preparatory measures taken by them.
ਓਡੀਸ਼ਾ ਦੇ ਮੁੱਖ ਸਕੱਤਰ ਅਤੇ ਪੱਛਮ ਬੰਗਾਲ ਦੇ ਐਡੀਸ਼ਨਲ ਮੁੱਖ ਸਕੱਤਰ ਨੇ ਐੱਨਸੀਐੱਮਸੀ ਨੂੰ ਆਪਣੇ ਦੁਆਰਾ ਕੀਤੇ ਗਏ ਆਰੰਭਕ ਉਪਾਵਾਂ ਤੋਂ ਜਾਣੂ ਕਰਵਾਇਆ।
Chief Secretary, Odisha and Additional Chief Secretary, West Bengal apprised the NCMC of preparatory measures taken by them.
ਇਸ ਲਈ, ਉਹ ਇਸ ਗੱਲ ਤੋਂ ਜਾਣੂ ਵੀ ਨਹੀਂ ਹੋਣਗੇ ਕਿ ਉਹ ਸੰਕ੍ਰਮਿਤ ਹਨ।
Therefore, they may not even be aware that they are affected.
ਉਨ੍ਹਾਂ ਕਿਹਾ ਕਿ ਖਾਦ ਕੰਪਨੀਆਂ ਨੂੰ ਜੋ ਮੁਸ਼ਕਿਲ ਪੇਸ਼ ਆ ਰਹੀ ਹੈ ਅਸੀਂ ਵੀ ਉਸ ਤੋਂ ਭਲੀਭਾਂਤ ਜਾਣੂ ਹਾਂ।
He said, we are fully aware of the difficulty faced by fertilizer companies due to delay in payment of pending subsidy bills by the Department.
ਉਨ੍ਹਾਂ ਕਿਹਾ ਕਿ ਇਸ ਵਾਇਰਸ ਵਿਰੁੱਧ ਜੰਗ ਦੇ ਭਾਵਨਾਤਮਕ ਪੱਖ ਉੱਤੇ ਵੀ ਜ਼ੋਰ ਦੇਣ ਦਾ ਲੋੜ ਹੈ, ਇਸ ਲਈ ਇਸ ਰੋਗ ਤੋਂ ਪੀੜਤ ਹੋਣ ਤੇ ਇਸ ਰੋਗ ਦਾ ਕਲੰਕ ਲੱਗਣ ਦੇ ਡਰ ਨਾਲ ਜੂਝਣ ਲਈ ਆਮ ਲੋਕਾਂ ਨੂੰ ਵੱਡੀ ਗਿਣਤੀ ’ਚ ਮੌਜੂਦ ਉਨ੍ਹਾਂ ਵਿਅਕਤੀਆਂ ਤੋਂ ਜਾਣੂ ਕਰਵਾਉਣਾ ਹੋਵੇਗਾ, ਜਿਹੜੇ ਇਸ ਵਾਇਰਸ ਨੂੰ ਹਰਾ ਕੇ ਹੁਣ ਠੀਕ ਹੋ ਉਠਾਏ ਹਨ।
He also underlined the emotional aspect of the battle against the virus, including battling fear of being afflicted and the stigma attached by making people aware of the high number of those who have defeated the virus and recovered.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading