Advertisement - Remove

ਜਾਣੂ - Example Sentences

Popularity:
Difficulty:
jāṇū  jaanoo
ਇਸ ਨਾਲ ਗੁਜਰਾਤ ਦੇ ਲੋਕਾਂ ਨੂੰ ਪ੍ਰੇਰਨਾ ਮਿਲੇਗੀ, ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਨੂੰ, ਜੋ ਸ਼ਾਇਦ ਮਹਾਨ ਨੇਤਾਵਾਂ ਦੁਆਰਾ ਕੀਤੇ ਗਏ ਯੋਗਦਾਨ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ।
This will inspire the People of Gujarat, particularly the Youth, who may not be fully aware of the contributions made by the great leader.
ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਪਹਿਲਾਂ ਹੀ ਆਧਾਰ ਬਾਰੇ ਜਾਣੂ ਹੋ ਜੋ ਕਿ ਕਿਸੇ ਵਿਅਕਤੀ ਦੀ ਅਨੋਖੀ ਬਾਇਓਮੀਟ੍ਰਿਕ ਪਛਾਣ ਹੈ।
I am sure most of you are already aware of Aadhaar, which is the unique biometric identity of a person.
ਤੁਸੀਂ ਇਸ ਮਹੱਤਵ ਤੋਂ ਜਾਣੂ ਹੋ, ਜੋ ਮੈਂ ਸਮਾਰਟ ਸਿਟੀਜ਼ ਦੇ ਵਿਕਾਸ ਨੂੰ ਦਿੰਦਾ ਹਾਂ।
You are aware of the importance I attach to the development of smart cities.
ਉਨ੍ਹਾਂ ਕਿਹਾ ਕਿ ਤਾਂ ਹੀ ਭਾਰਤ ਉਨ੍ਹਾਂ ਚੁਣੌਤੀਆਂ ਤੋਂ ਭਲੀ-ਭਾਂਤ ਜਾਣੂ ਹੈ ਜਿਨ੍ਹਾਂ ਦਾ ਸਾਹਮਣਾ ਭਾਰਤ ਨੂੰ ਹੀ ਨਹੀਂ ਖੇਤਰ ਦੇ ਹੋਰ ਦੇਸ਼ਾਂ ਨੂੰ ਵੀ ਕਰਨਾ ਪੈ ਰਿਹਾ ਹੈ। ਇਨ੍ਹਾਂ ਚੁਨੌਤੀਆਂ ਵਿੱਚ ਸਮੁੰਦਰ ਵਿੱਚ ਪੈਦਾ ਹੋਣ ਵਾਲਾ ਦਹਿਸ਼ਤਵਾਦ, ਚੋਰੀ ਅਤੇ ਨਸ਼ੀਲੀਆਂ ਦਵਾਈਆਂ ਦੀ ਸਮਗਲਿੰਗ ਆਦਿ ਸ਼ਾਮਲ ਹਨ।
That is why, he added, India is well aware of the challenges such as sea-borne terrorism, piracy, and drug trafficking, that not just India, but other nations in the region also have to face.
ਅਸੀਂ ਆਪਣੀ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਪੇਸ਼ ਮੌਜੂਦ ਖਤਰਿਆਂ ਤੋਂ ਜਾਣੂ ਹਾਂ।
We are aware of strategic threats to regional peace and stability.
Advertisement - Remove
ਅਸੀਂ ਆਪਣੀ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਪੇਸ਼ ਮੌਜੂਦ ਖਤਰਿਆਂ ਤੋਂ ਜਾਣੂ ਹਾਂ।
We are aware of strategic threats to regional peace and stability.
ਉਹਨਾਂ ਕਿਹਾ ਕਿ ਕੱਛ ਦੇ ਲੋਕ ਪਾਣੀ ਦੀ ਮਹੱਤਤਾ ਤੋਂ ਭਲੀਭਾਂਤ ਜਾਣੂ ੰ ਹਨ ।
He said the people of Kutch are well aware of the importance of water.
ਹੁਣ ਸਾਡਾ ਟੀਚਾ ਹੈ ਕਿ ਇਸ ਦਵਾ ਦੇ ਫ਼ਾਇਦਿਆਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ, ਤਾਂ ਜੋ ਉਹ ਇਸ ਦੀ ਬਿਹਤਰ ਵਰਤੋਂ ਕਰ ਸਕਣ।
Now our goal should be to make people aware of the benefits of this medicine so that they can make best use of the same.
ਉਨ੍ਹਾਂ ਕਿਹਾ ਕਿ ਮਾਨਵ ਅਧਿਕਾਰਾਂ ਪ੍ਰਤੀ ਜਾਗਰੂਕਤਾ ਨਾਲ ਨਾਗਰਿਕਾਂ ਨੂੰ ਵੀ ਆਪਣੇ ਕਰਤੱਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਵੀ ਜਾਣੂ ਹੋਣਾ ਚਾਹੀਦਾ ਹੈ।
He said that along with aware ness of human rights, citizens should also be aware of their duties and responsibilities.
ਅਸੀਂ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹਾਂ ਕਿ ਭਾਰਤ ਵਿੱਚ ਸਾਡੀਆਂ ਉਪਲੱਬਧੀਆਂ ਅਬਾਦੀ ਦੇ ਛੇਵੇਂ ਹਿੱਸੇ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਨਗੀਆਂ ।
We are well aware that our achievements, here in India, will directly impact one sixth of humanity.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading