Advertisement - Remove

ਆਮਦਨ - Example Sentences

āmadana  aamadana
ਇਸ ਪੈਕੇਜ ਅਨੁਸਾਰ, ਬੇਘਰੇ ਸ਼ਰਨਾਰਥੀਆਂ ਦੇ ਹਰੇਕ ਪਰਿਵਾਰ ਨੂੰ 5.5 ਲੱਖ ਨਕਦ ਲਾਭ ਦਿੱਤਾ ਜਾਵੇਗਾ, ਤਾਂ ਜੋ ਉਹ ਆਪਣੀ ਉਪਜੀਵਕਾ ਕਮਾਉਣ ਤੇ ਆਪਣੇ ਲਈ ਆਮਦਨ ਦਾ ਕੋਈ ਸਾਧਨ ਪੈਦਾ ਕਰਨ ਦੇ ਯੋਗ ਹੋ ਸਕਣ।
As per the package, Rs. 5.5 lakh cash benefit per family will be disbursed to the displaced families to enable them to earn an income and subsist their livelihood.
ਡਿਜੀਟਲ ਟੈਕਨੋਲੋਜੀ ਨਾਲ ਇਸ ਤਰ੍ਹਾਂ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਹੋ ਰਹੀ ਹੈ।
Digital technology is therefore contributing to increased farm incomes.
ਸਾਡਾ ਉਦੇਸ਼ 2022 ਤੱਕ, ਜਦੋਂ ਕਿ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋ ਰਹੇ ਹਨ ਅਤੇ ਇੱਕ ਨਵੇਂ ਭਾਰਤ ਨੇ ਜਨਮ ਲੈਣਾ ਹੈ, ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਹੈ।
We aim to double the income of farmers by 2022, when Independent India will be 75 and a ‘New India’ will be born.
ਇਸ ਨਾਲ ਕੁਝ ਗਰੀਬ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਸਾਡਾ ਪੌਸ਼ਟਿਕਤਾ ਦਾ ਪੱਧਰ ਵੀ ਵਧੇਗਾ।
This will raise incomes of some of the poorest of our farmers, and also enhance our nutrition levels.
ਇਸ ਨਾਲ ਕੁਝ ਗਰੀਬ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਸਾਡਾ ਪੌਸ਼ਟਿਕਤਾ ਦਾ ਪੱਧਰ ਵੀ ਵਧੇਗਾ।
This will raise incomes of some of the poorest of our farmers, and also enhance our nutrition levels.
Advertisement - Remove
ਸੀਐੱਸਆਈਆਰ ਨੇ ਦੁਰਲੱਭ ਜੈਨੇਟਿਕ ਬਿਮਾਰੀਆਂ ਅਤੇ ਉੱਚ ਕੀਮਤ ਵਾਲੇ ਸੁਗੰਧਿਤ ਅਤੇ ਔਸ਼ਧੀ ਵਾਲੇ ਪੌਦਿਆਂ ਨਹੀ ਨਿਦਾਨਕ ਕਿੱਟਾਂ ਨੂੰ ਵਿਕਸਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਦੀ ਕਿਸਾਨਾਂ ਵੱਲੋਂ ਆਪਣੀ ਆਮਦਨ ਵਧਾਉਣ ਲਈ ਵਰਤੋਂ ਕੀਤੀ ਜਾ ਰਹੀ ਹੈ।
CSIR has also achieved breakthroughs in developing diagnostic kits for rare genetic diseases and high value aromatic and medicinal plants used by farmers to increase their income.
ਇਸ ਨਾਲ ਲੱਖਾਂ ਕਿਸਾਨਾਂ ਨੂੰ ਲਾਭ ਪਹੁੰਚੇਗਾ ਅਤੇ ਇਸ ਤਰ੍ਹਾਂ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਵਿੱਚ ਮਦਦ ਮਿਲੇਗੀ।
This will benefit lakhs of farmers and will add to the efforts to double farmers’ income by 2022.
ਸਰਕਾਰ ਦੀ ਖਾਹਿਸ਼ ਹੈ ਕਿ ਕਿਸਾਨਾਂ ਦੀ ਆਮਦਨ ਵਧੇ। ਇਸ ਦੇ ਲਈ ਉਸ ਨੇ ਕਈ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ ਜੋ ਕਿ ਬੀਜ ਤੋਂ ਲੈਕੇ ਮੰਡੀਕਰਣ ਨਾਲ ਸੰਬੰਧਤ ਹਨ।
The Government is keen in improving income of the farmers, for which it has launched several new initiatives that encompass activities from seed to marketing.
ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਅਣਗਿਣਤ ਕਦਮ ਉਠਾ ਰਹੀ ਹੈ।
He said the Government is taking a series of coordinated steps to improve the income of farmers.
ਬੈਂਕ ਨੂੰ ਘੱਟ ਲਾਗਤ ਦੀ ਜਮ੍ਹਾਂ ਅਤੇ ਖਰੀਦ ਅਤੇ ਭੁਗਤਾਨ ਸੇਵਾਵਾਂ ਤੋਂ ਫੀਸ ਆਮਦਨ ਦੇ ਮਾਧਿਅਮ ਨਾਲ ਫੰਡਾਂ ਦੀ ਘੱਟ ਲਾਗਤ ਦੇ ਸੰਦਰਭ ਵਿੱਚ ਲਾਭ ਹਾਸਲ ਹੋਏਗਾ।
The bank would also be positioned to benefit in terms of lower cost of funds through acquisition of low-cost deposits, and fee income from payment services.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading