Advertisement - Remove

ਆਮਦਨ - Example Sentences

Popularity:
Difficulty:
āmadana  aamadana
ਸਾਡਾ ਇਹ ਪੂਰਾ ਪ੍ਰਯਤਨ ਹੈ ਕਿ ਕਿਸਾਨ ਨੂੰ ਸਸ਼ਕਤ ਕਰਕੇ ਉਸ ਨੂੰ ਉਹ ਸਾਧਨ ਦੇਈਏ, ਸੰਸਾਧਨ ਦੇਈਏ ਜਿਸ ਨਾਲ ਉਹ ਆਪਣੀ ਆਮਦਨ ਦੁੱਗਣੀ ਕਰ ਸਕਣ।
Our earnest effort is to empower the farmer, provide machinery and resources to double his income.
ਅਪ੍ਰੈਲ, 2016 ਤੋਂ ਖੇਤੀਬਾੜੀ ਨਾਲ ਸਬੰਧਿਤ (ਜਿਨ੍ਹਾਂ ਵਿੱਚ ਫਸਲ ਲੋਨ, ਭੂਮੀ ਸੁਧਾਰ ਜਿਵੇਂ ਨਹਿਰਾਂ, ਸਿੰਚਾਈ, ਖੂਹ) ਅਤੇ ਇਨ੍ਹਾਂ ਦੀ ਸਹਾਇਤਾ ਕਰਨ ਵਾਲੀਆਂ ਸੇਵਾਵਾਂ ਜਿਹੜੀਆਂ ਜੀਵਕਾ ਨੂੰ ਪ੍ਰੋਤਸਾਹਨ ਜਾਂ ਆਮਦਨ ਪੈਦਾ ਕਰਦੀਆਂ ਹਨ, ਨੂੰ ਵੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ।
Activities allied to Agriculture (excluding crop loans, land improvement such as canals, irrigation, wells) and services supporting these, which promote livelihood or are income generating, have also been included under Pradhan Mantri Mudra Yojanafrom April, 2016 onwards.
ਇਹ ਅੰਕੜੇ ਹੁਣ ਤੁਹਾਨੂੰ ਹੈਰਾਨੀ ਹੋਵੇਗੀ ਕਿ ਇਸ ਤੋਂ ਬਾਅਦ ਵੀ ਕੀ ਕਾਰਨ ਹੈ ਕਿ ਸਾਡੇ ਦੇਸ਼ ਵਿੱਚ ਸਿਰਫ਼ ਤੇ ਸਿਰਫ਼ 32 ਲੱਖ ਲੋਕ ਹੀ ਇਹ ਕਹਿੰਦੇ ਹਨ ਕਿ ਉਨ੍ਹਾਂ ਦੀ ਆਮਦਨ ਉਨ੍ਹਾਂ ਦੇ ਟੈਕਸ ਵਿੱਚ ਦਸ ਲੱਖ ਤੋਂ ਜ਼ਿਆਦਾ ਦੱਸੀ ਜਾਂਦੀ ਹੈ।
These figures may astonish you; yet only 32 lakh people in our country say that their income is more than ten lakhs while filing tax returns.
ਇਹ ਕਿਸਾਨਾਂ ਦੀ ਆਮਦਨ ਦੀ ਰਾਖੀ ਲਈ ਭਾਰਤ ਸਰਕਾਰ ਵਲੋਂ ਚੁੱਕਿਆ ਗਿਆ ਇੱਕ ਬੇਮਿਸਾਲ ਕਦਮ ਹੈ ਜੋ ਕਿ ਕਿਸਾਨਾਂ ਦੀ ਭਲਾਈ ਲਈ ਲੰਬੇ ਸਮੇਂ ਤੱਕ ਕੰਮ ਕਰੇਗਾ।
This is an unprecedented step taken by Govt. of India to protect the farmers’ income which is expected to go a long way towards the welfare of farmers.
ਇਸ ਗੱਲ ਦੀ ਸੰਭਾਵਨਾ ਹੈ ਕਿ ਘੱਟੋ ਘੱਟ ਸਹਾਇਕ ਕੀਮਤ ਵਿੱਚ ਵਾਧੇ ਨਾਲ ਕਿਸਾਨਾਂ ਦੀ ਆਮਦਨ ਵਿੱਚ ਫਸਲ ਵਸੂਲੀ ਵਿੱਚ ਤੇਜ਼ੀ ਰਾਹੀਂ ਰਾਜ ਸਰਕਾਰਾਂ ਨਾਲ ਤਾਲਮੇਲ ਕਰ ਕੇ ਵਾਧਾ ਹੋਵੇਗਾ।
It is expected that the increase in MSP will be translated to farmer’s income by way of robust procurement mechanism in coordination with the State Governments.
Advertisement - Remove
ਸਰਕਾਰ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦਾ ਸੁਪਨਾ ਪੂਰਾ ਕਰਨ ਲਈ ਵਚਨਬੱਧ ਹੈ।
The Government is committed to realizing the vision of doubling farmers’ income by 2022.
ਪ੍ਰਧਾਨ ਮੰਤਰੀ ਨੇ 2022 ਤੱਕ ਖੇਤੀ ਆਮਦਨ ਨੂੰ ਦੁਗਣੀ ਕਰਨ ਦੇ ਟੀਚੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਦੇ ਲਈ ਕੁਝ ਪ੍ਰਮੁੱਖ ਖੇਤਰਾਂ ਵਿੱਚ ਇੱਕ ਮਿੱਥੀ ਪਹੁੰਚ ਅਪਣਾਉਣ ਦੀ ਲੋੜ ਹੈ।
The Prime Minister spoke of the target of doubling farm incomes by 2022, and said this requires a targeted approach in several key areas.
ਪ੍ਰਧਾਨ ਮੰਤਰੀ ਨੇ 2022 ਤੱਕ ਖੇਤੀ ਆਮਦਨ ਨੂੰ ਦੁਗਣੀ ਕਰਨ ਦੇ ਟੀਚੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਦੇ ਲਈ ਕੁਝ ਪ੍ਰਮੁੱਖ ਖੇਤਰਾਂ ਵਿੱਚ ਇੱਕ ਮਿੱਥੀ ਪਹੁੰਚ ਅਪਣਾਉਣ ਦੀ ਲੋੜ ਹੈ।
The Prime Minister spoke of the target of doubling farm incomes by 2022, and said this requires a targeted approach in several key areas.
ਸਰਕਾਰ ਕੋਲ ਦਰਜ ਕੀਤੀ ਗਈ ਜਾਣਕਾਰੀ ਦੇ ਹਿਸਾਬ ਨਾਲ ਦੇਸ਼ ਵਿੱਚ ਕੇਵਲ 24 ਲੱਖ ਲੋਕ ਇਹ ਮੰਨਦੇ ਹਨ ਕਿ ਉਨ੍ਹਾਂ ਦੀ ਆਮਦਨ 10 ਲੱਖ ਰੁਪਏ ਸਲਾਨਾ ਤੋਂ ਵੱਧ ਹੈ।
According to information with the Government, there are only 24 lakh people in India who accept that their annual income is more than 10 lakh rupees.
ਦੇਸ਼ ਦੇ ਵੱਡੇ-ਵੱਡੇ ਸ਼ਹਿਰਾਂ ਨੂੰ ਹੀ ਵੇਖੋ, ਤਾਂ ਕਿਸੇ ਇੱਕ ਸ਼ਹਿਰ ਵਿੱਚ ਤੁਹਾਨੂੰ ਸਲਾਨਾ 10 ਲੱਖ ਤੋਂ ਵੱਧ ਆਮਦਨ ਵਾਲੇ ਲੱਖਾਂ ਲੋਕ ਮਿਲ ਜਾਣਗੇ।
If we look at any big city, it would have lakhs of people with annual income of more than 10 lakh.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading