Advertisement - Remove

ਆਮਦਨ - Example Sentences

Popularity:
Difficulty:
āmadana  aamadana
ਇਸ ਲਈ, ਏਐੱਚਆਈਡੀਐੱਫ ਵਿੱਚ ਨਿਵੇਸ਼ ਪ੍ਰੋਤਸਾਹਨ ਨਾਲ ਨਾ ਸਿਰਫ ਸੱਤ ਗੁਣਾ ਨਿਜੀ ਨਿਵੇਸ਼ ਦਾ ਲਾਭ ਹੋਵੇਗਾ ਬਲਕਿ ਇਹ ਕਿਸਾਨਾਂ ਨੂੰ ਵੀ ਇਸ ਵਿੱਚ ਨਿਵੇਸ਼ ਵਧਾਉਣ ਨੂੰ ਪ੍ਰੋਤਸਾਹਿਤ ਕਰੇਗਾ ਤਾਕਿ ਉਨ੍ਹਾਂ ਦਾ ਉਤਪਾਦਨ ਵਧ ਸਕੇ ਜਿਸ ਦੇ ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
Thus, investment incentivization in AHIDF would not only leverage 7 times private investment but would also motivate farmers to invest more on inputs thereby driving higher productivity leading to increase in farmers income.
ਜਿਨ੍ਹਾਂ ਐੱਮਐੱਸਐੱਮਈ ਪਾਸ ਅੱਛਾ ਕਾਰੋਬਾਰ ਹੈ ਅਤੇ ਜੀਐੱਸਟੀ ਰਿਟਰਨ ਰਿਕਾਰਡ ਅਤੇ ਆਮਦਨ ਟੈਕਸ ਰਿਕਾਰਡ ਵੀ ਠੀਕ ਹਨ, ਉਨ੍ਹਾਂ ਦਾ ਫਿਰ ਤੋਂ ਮੁੱਲਾਂਕਣ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਰੇਟਿੰਗ ਦਿੱਤੀ ਜਾਵੇਗੀ। ਇਸ ਦੇ ਬਾਅਦ ਉਨ੍ਹਾਂ ਨੂੰ ਸਰਕਾਰ ਤੋਂ 15% ਇਕੁਇਟੀ ਦਾ ਸਮਰਥਨ ਪ੍ਰਾਪਤ ਹੋ ਜਾਵੇਗਾ।
MSMEs which have good turnover, GST return record and income tax record will be reassessed, given a rating and thereby supported with 15 equity from the government.
ਇਸ ਦਾ ਉਦੇਸ਼ ਨਿਰਯਾਤ ਆਮਦਨ ਵਿੱਚ ਵਾਧਾ ਕਰਨਾ ਅਤੇ ਪਚਵੰਜਾ ਲੱਖ ਤੋਂ ਅਧਿਕ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਨਾ ਹੈ।
The aim is to also increase export earnings and provide more employment to over fifty five lakh people.
ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਮੱਧ ਪ੍ਰਦੇਸ਼ ਦੇ ਕਿਸਾਨ ਸਰਕਾਰ ਦੇ ‘ਕੁਸੁਮ’ ਪ੍ਰੋਗਰਾਮ ਦਾ ਭਰਪੂਰ ਲਾਭ ਉਠਾਉਣਗੇ ਅਤੇ ਆਪਣੀ ਭੂਮੀ ਵਿੱਚ ਆਮਦਨ ਦੇ ਅਤਿਰਿਕਤ ਸਰੋਤ ਦੇ ਰੂਪ ਵਿੱਚ ਸੌਰ ਊਰਜਾ ਪਲਾਂਟ ਸਥਾਪਿਤ ਕਰਨਗੇ।
The Prime Minister expressed confidence that Madhya Pradesh's farmers will also make use of the Governments KUSUM Program and will instal Solar Energy plants in their lands as an additional source of income.
ਇੱਥੇ ਇਹ ਸ਼ੱਕ ਹੈ ਕਿ ਇਨ੍ਹਾਂ ਗਤੀਵਿਧੀਆਂ ਤੋਂ ਪ੍ਰਾਪਤ ਹੋਈ ਅਣਗਿਣਤ ਆਮਦਨ ਨੂੰ ਰੀਅਲ ਇਸਟੇਟ ਵਿੱਚ ਨਿਵੇਸ਼ ਕੀਤਾ ਗਿਆ ਹੈ।
It is suspected to have invested unaccounted income generated from these activities into real estate.
Advertisement - Remove
ਨੌਕਰੀਆਂ ਨਿਕਲਣ, ਲੌਜਿਸਟਿਕਲ ਖੇਤਰ ਵਿੱਚ ਨਿਵੇਸ਼, ਵਧੀਆਂ ਹੋਈਆਂ ਵਪਾਰਕ ਸੇਵਾਵਾਂ ਅਤੇ ਆਮਦਨ ਦੀ ਕਮਾਈ ਉਹ ਲਾਭ ਹਨ ਜੋ ਕਿ ਬੰਗਲਾਦੇਸ਼ ਨੂੰ ਹਾਸਲ ਹੋਣਗੇ।
Job creation, investment in the logistical sector, enhanced business services and revenue generation are advantages that will accrue to Bangladesh.
ਇਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਮਦਦ ਮਿਲੇਗੀ ਅਤੇ ਮਾਣਯੋਗ ਪ੍ਰਧਾਨ ਮੰਤਰੀ ਦੇ 5 ਟ੍ਰਿਲਿਅਨ ਡਾਲਰ ਵਾਲੀ ਅਰਥਵਿਵਸਥਾ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਵੀ ਸਹਾਇਤਾ ਮਿਲੇਗੀ।
This will help in doubling farmers incomes and also contribute in achieving Honble Prime Ministers dream of a 5 trillion dollar economy.
ਉਨ੍ਹਾਂ ਕਿਹਾ ਕਿ ਇਹ ਪਾਰਕ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀ ਉਪਜ ਦੀ ਉਚਿਤ ਕੀਮਤ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ।
He further said that this park will help in enhancing the income of farmers and ensuring fair price of farm produce.
ਜਿਤੇਂਦਰ ਸਿੰਘ ਨੇ ਕਿਹਾ ਕਿ ਵਿਚੋਲਿਆਂ ਨੂੰ ਲਾਂਭੇ ਕਰਨ ਨਾਲ ਇਸ ਖੇਤਰ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਮਦਦ ਮਿਲੇਗੀ।
Jitendra Singh said that it will help in doubling the income of farmers in the area by doing away with the middlemen.
ਪ੍ਰਤੱਖ ਜਾ ਅਪ੍ਰਤੱਖ ਰੂਪ ਵਿੱਚ ਯੋਗਦਾਨ ਪਾ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਾਉਣ ਲਈ ਸਟਾਰਟਸ-ਅੱਪ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ।
In order to contribute directly and indirectly to enhancing the income of farmers by providing opportunites to them and to provide employment to youth, start-ups are being encouraged.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading