Advertisement - Remove

ਆਮਦਨ - Example Sentences

Popularity:
Difficulty:
āmadana  aamadana
ਇਸ ਤਰ੍ਹਾਂ ਰੋਜ਼ਗਾਰ ਦੇ ਲਾਮਿਸਾਲ ਅਵਸਰ ਇੱਥੇ ਬਣਨਗੇ ਅਤੇ ਹਰ ਪਰਿਵਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ।
In this way unprecedented employment opportunities will be created here and every family's income will increase.
ਇਸ ਵਾਰ ਪਾਰਲੀਮੈਂਟ ਵਿੱਚ ਗ਼ਰੀਬਾਂ ਦੀ ਚਿੰਤਾ ਕਰਨ ਵਾਲੀ, ਬਜ਼ੁਰਗਾਂ ਦੀ ਚਿੰਤਾ ਕਰਨ ਵਾਲੀ, ਸੀਮਿਤ ਆਮਦਨ ਵਿੱਚ ਜੀਵਨ ਗੁਜਾਰਾ ਕਰਨ ਵਾਲੇ ਮੇਰੇ ਦੇਸ਼ ਦੇ ਭਾਈਆਂ ਭੈਣਾਂ ਲਈ ਅਸੀਂ ਇੱਕ ਬਹੁਤ ਵੱਡਾ ਕਦਮ ਉਠਾਇਆ ਹੈ।
In the Parliament, this time we have taken a big step for the brothers and sisters of my country who are poor, elderly, and for those who have a limited income.
ਇਨ੍ਹਾਂ ਲੋੜਵੰਦ ਪਰਿਵਾਰਾਂ ’ਚੋਂ ਬਹੁਤੇ ਆਪਣੀ ਦਿਹਾੜੀ ਦੀ ਆਮਦਨ ਦੇ ਅਧਾਰ ’ਤੇ ਹੀ ਭੋਜਨ ਦਾ ਪ੍ਰਬੰਧ ਕਰਦੇ ਹਨ।
Most of these needy families were earning food on the basis of daily income.
ਇਸ ਨਾਲ ਕਿਸਾਨਾਂ ਲਈ 5,000 ਕਰੋੜ ਰੁਪਏ ਦੀ ਆਮਦਨ ਹੋਵੇਗੀ।
This will lead to Rs. 5,000 crore income generation for farmers.
ਉਨ੍ਹਾਂ ਮੰਗ ਕੀਤੀ ਕਿ ਰਾਜ ਨੂੰ ਆਪਣੀ ਆਮਦਨ ਦਾ 5 % ਕੇਂਦਰੀ ਬਜਟ ਤੋਂ ਉਧਾਰ ਲੈਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਕਰਜ਼ਾ ਲੈਣ ਦੀ ਸੀਮਾ ਵਿੱਚ ਵਾਧਾ ਰਾਜ ਦੇ ਮਾਲੀਆ ਘਾਟੇ ਦਾ ਅੱਧਾ ਹਿੱਸਾ ਹੀ ਪੂਰਾ ਕਰ ਸਕੇਗਾ।
He demanded that the state should be allowed to borrow 5 of its income from Union Budget as the increase in borrowing limit will only cover half of the revenue loss of the State.
Advertisement - Remove
ਪੰਜਾਬ ਦੇ ਲੁਧਿਆਣਾ ਤੋਂ ਇੱਕ ਕਿਸਾਨ ਰਾਜਿੰਦਰ ਸਿੰਘ ਨੇ ਕਿਹਾ ਕਿ ਫ਼ਸਲੀ ਉਪਜ ਦੀ ਵਿਕਰੀ ਉੱਤੋਂ ਪਾਬੰਦੀਆਂ ਹਟਾਉਣ ਲਈ ਸਰਕਾਰ ਦਾ ਫ਼ੈਸਲਾ ਇੱਕ ਸੁਆਗਤਯੋਗ ਕਦਮ ਹੈ ਅਤੇ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।
Rajinder Singh, a farmer from Ludhiana in Punjab said that the decision of the government to lift curbs on sale of crop produce is a welcome step and it would lead to an increase in the income of the farmers.
ਉਨ੍ਹਾਂ ਨੇ ਕਿਹਾ ਕਿ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੇ ਤਹਿਤ, ਮਜ਼ਦੂਰਾਂ ਦੀ ਆਮਦਨ ਵਧਾਉਣ ਲਈ ਪਿੰਡਾਂ ਵਿੱਚ ਕਈ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ।
He added that under the Garib Kalyan Rojgar Abhiyan, many works are being started in villages to increase the income of the workers.
ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ ਦੇ ਤਹਿਤ ਮਜ਼ਦੂਰਾਂ ਨੂੰ ਆਮਦਨ ਦੇ ਸਾਧਨ ਵਧਾਉਣ ਲਈ ਪਿੰਡਾਂ ਵਿੱਚ ਅਨੇਕ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ।
Under the Garib Kalyan Rozgar Abhiyan, many projects are being started in villages to raise the income of the workers.
ਪੇਪਰ ਵਿੱਚ ਵੱਖ-ਵੱਖ ਖੇਤਰਾਂ ਦੇ ਉਤਪਾਦਨ ਦਰਮਿਆਨ ਸਬੰਧਾਂ ਅਤੇ ਇੱਕ-ਦੂਜੇ ‘ਤੇ ਨਿਰਭਰ ਹੋਣ ਦੇ ਅਧਾਰ ‘ਤੇ, ਵੱਖ-ਵੱਖ ਖੇਤਰਾਂ ਲਈ ਉਤਪਾਦਨ ਅਤੇ ਆਮਦਨ ਵਿੱਚ ਗੁਣਾਤਮਕ ਵਾਧੇ ਨੂੰ ਪੇਸ਼ ਕੀਤਾ ਗਿਆ ਹੈ।
Based on the linkages and interdependencies between the outputs of different sectors, output multiplier and income multiplier for various sectors have been presented in the paper.
ਸ਼੍ਰੀ ਰਾਧਾ ਮੋਹਨ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਮਿੱਥੇ ਗਏ ਟੀਚੇ ਅਨੁਸਾਰ ਖੇਤੀਬਾੜੀ ਮੰਤਰਾਲਾ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰਨ ਲਈ ਕਾਰਜਸ਼ੀਲ ਹੈ ।
Shri Radha Mohan Singh said that the Ministry of Agriculture is working to double farmers income by 2022, a goal set by the Prime Minister.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading