Advertisement - Remove

ਆਮਦਨ - Example Sentences

Popularity:
Difficulty:
āmadana  aamadana
2022 ਤੱਕ ਹਿੰਦੁਸਤਾਨ ਦੇ ਕਿਸਾਨ ਦੀ ਆਮਦਨ ਦੁੱਗਣੀ ਕਰਨ ਦਾ ਸੰਕਲਪ ਲੈ ਕੇ ਪੂਰੇ ਦੇਸ਼ ਵਿੱਚ ਕੰਮ ਚੱਲ ਰਿਹਾ ਹੈ, ਮੱਧ ਪ੍ਰਦੇਸ਼ ਨੇ ਉਸ ਦੀ ਪੂਰੀ ਯੋਜਨਾ ਤਿਆਰ ਕਰ ਦਿੱਤੀ ਹੈ ਅਤੇ ਉਸ ਦਾ ਲਾਭ ਕਿਸਾਨਾਂ ਦੇ ਸਹਿਯੋਗ ਨਾਲ ਹਿੰਦੁਸਤਾਨ ਦੇ ਹਰ ਪਿੰਡ ਨੂੰ ਮਿਲੇਗਾ, ਇਹ ਮੇਰਾ ਵਿਸ਼ਵਾਸ ਹੈ।
India has embarked upon a mission to double the farmers income by 2022, Madhya Pradesh has prepared a comprehensive scheme for this purpose. And I believe that every single village will be able to take the benefit of that scheme.
ਭਾਰਤ ਵਿੱਚ ਮੈਂ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਪਹਿਲਕਦਮੀ ਕੀਤੀ ਗਈ ਹੈ।ਇਸ ਵਿੱਚ ਸੁਧਰੇ ਹੋਏ ਬੀਜਾਂ ਅਤੇ ਅਨੁਕੂਲ ਇਨਪੁਟ ਅਤੇ ਬਿਹਤਰ ਬਜ਼ਾਰੂ ਬੁਨਿਆਦੀ ਢਾਂਚੇ ਲਈ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਫਸਲੀ ਘਾਟੇ ਨੂੰ ਘਟਾਇਆ ਜਾ ਸਕੇ।
Here in India, I have launched an initiative to double farmers incomes by 2022. It will require concerted steps, ranging from improved seeds and optimal inputs, to reduced crop losses and better marketing infrastructure.
ਕਈ ਲੋਕਾਂ ਦਾ ਖਿਆਲ ਹੈ ਕਿ 65000 ਕਰੋੜ ਰੁਪਏ ਦਾ ਟ੍ਰਾਂਜੀਸਨ ਕ੍ਰੈਡਿਟ ਕਰਕੇ ਸਰਕਾਰ ਦੀ ਇਸ ਮਹੀਨੇ ਦੀ ਆਮਦਨ ਕਾਫ਼ੀ ਵਧ ਗਈ ਹੈ।
65,000 crore claimed as transition credit, the income of Government this month has plummeted. Firstly, Rs.
ਨਤੀਜੇ ਵਜੋਂ ਖੇਤੀ ਉਤਪਾਦਨ ਵਿੱਚ ਮਹੱਤਵਪੂਰਨ ਵਾਧਾ ਹੁੰਦਾ ਹੈ ਅਤੇ ਨਤੀਜੇ ਵਜੋਂ ਆਮਦਨ ਵਿੱਚ ਵਾਧਾ ਹੁੰਦਾ ਹੈ।
resulting in significant increase in agriculture production and consequently increase in income.
ਮੰਤਰੀ ਨੇ ਕਿਹਾ ਕਿ ਖੇਤੀ ਅਤੇ ਕਿਸਾਨ ਭਲਾਈ ਮੰਤਰਾਲਾ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮਿਸ਼ਨ ਉੱਤੇ ਕੰਮ ਕਰ ਰਿਹਾ ਹੈ ਅਤੇ ਇਸ ਕੰਮ ਵਿੱਚ ਫਾਰਮ ਮਸ਼ੀਨਰੀ ਦੀ ਅਹਿਮ ਭੂਮਿਕਾ ਹੈ।
The Minister said that the Ministry of Agriculture and Farmers Welfare is working on mission of doubling farmers income by 2022 and farm machinery is an important constituent of it.
Advertisement - Remove
ਯੋਗਤਾ ਸ਼ਰਤਾਂ ਵਿੱਚ ਤਬਦੀਲੀ ਕੀਤੀ ਗਈ ਹੈ ਅਤੇ ਇਸ ਵਿੱਚ ਇਸ ਦੇ ਯੋਗ ਹੋਣ ਲਈ ਸਲਾਨਾ ਆਮਦਨ ਦੀ ਹੱਦ ਪਿਛਲੇ ਸਾਲ ਦੇ 4.50 ਲੱਖ ਤੋਂ ਵਧਾ ਕੇ 6 ਲੱਖ ਰੁਪਏ ਕਰ ਦਿੱਤੀ ਗਈ ਹੈ।
The eligibility criteria has also been changed by increasing the total family income to Rs. 6.00 lakh per year from 4.50 lakh per year previously.
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ 2019-20 ਦਾ ਕੇਂਦਰੀ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਵਧਦੇ ਆਮਦਨ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਚ ਆਮਦਨ ਵਰਗ ਦੇ ਲੋਕਾਂ ਨੂੰ ਰਾਸ਼ਟਰ ਦੇ ਵਿਕਾਸ ਵਿੱਚ ਹੋਰ ਵਧੇਰੇ ਯੋਗਦਾਨ ਪਾਉਣ ਦੀ ਲੋੜ ਹੈ।
Presenting the General Budget 2019-20 in the Parliament today, Union Minister of Finance and Corporate Affairs Smt. Nirmala Sitharaman said, In view of rising income levels, those in the highest income bracket need to contribute more to the Nations development.
ਗਰਮੀਆਂ ਦੀ ਫ਼ਸਲ ਨਾ ਸਿਰਫ਼ ਵਾਧੂ ਆਮਦਨ ਦਿੰਦੀ ਹੈ, ਬਲਕਿ ਰਬੀ ਤੇ ਸਾਉਣੀ ਦੇ ਵਿਚਕਾਰ ਬਹੁਤ ਸਾਰੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਦੀ ਹੈ।ਗਰਮੀਆਂ ਦੀ ਫ਼ਸਲ ਖ਼ਾਸਕਰਕੇਦਾਲ਼ਾਂ ਦੀ ਕਾਸ਼ਤ ਨਾਲ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।ਮਸ਼ੀਨੀ ਬਿਜਾਈ ਨੇ ਗਰਮੀ ਦੀਆਂ ਫਸਲਾਂ ਵਿੱਚ ਬਹੁਤ ਮਦਦ ਕੀਤੀ ਹੈ।
Jute sowing has also commenced in West Bengal and has benefited from the rainfall. The summer crop not only provides extra income but also creates lot of employment opportunities in between Rabi and Kharif for the farmers.
ਚੰਡੀਗੜ੍ਹ ਦੇ ਇੱਕ ਦਿਹਾੜੀਦਾਰ ਮਜ਼ਦੂਰ ਇਮਤਿਆਜ਼ ਅਲੀ ਨੇ ਦੱਸਿਆ ਕਿ ਲੌਕਡਾਊਨ ਕਾਰਨ ਹੁਣ ਕਿਤੋਂ ਕੋਈ ਆਮਦਨ ਨਹੀਂ ਹੋ ਰਹੀ ਕਿਉਂਕਿ ਇਸ ਵੇਲੇ ਕੰਮ ਲੱਭਣਾ ਔਖਾ ਹੈ।
A daily wager, Imtiaz Ali from Chandigarh said due to lockdown there is no earning as it is difficult to find work during these times.
ਇਸ ਤੋਂ ਇਲਾਵਾ, 2878 ਕਾਰਪੋਰੇਟ ਟੈਕਸ ਦੇਣ ਵਾਲਿਆਂ ਨੂੰ 867.62 ਕਰੋੜ ਰੁਪਏ ਜਾਰੀ ਕੀਤੇ ਗਏ ਹਨ| ਇਸ ਹਫ਼ਤੇ 17 ਤੋਂ 21 ਮਈ, 2020 ਦੇ ਦਰਮਿਆਨ ਹੋਰ 1,22,764 ਆਮਦਨ ਟੈਕਸ ਦੇਣ ਵਾਲਿਆਂ ਨੂੰ 2672.97 ਕਰੋੜ ਰੁਪਏ ਰੀਫ਼ੰਡ ਕੀਤੇ ਗਏ ਅਤੇ 33,774 ਕਾਰਪੋਰੇਟ ਟੈਕਸ ਦੇਣ ਵਾਲੇ ਜਿਨ੍ਹਾਂ ਵਿੱਚ ਐੱਮਐੱਸਐੱਮਈ, ਮਲਕੀਅਤ, ਹਿੱਸੇਦਾਰ, ਆਦਿ ਸ਼ਾਮਲ ਸਨ, ਉਨ੍ਹਾਂ ਨੂੰ 6714.34 ਕਰੋੜ ਰੁਪਏ ਰੀਫ਼ੰਡ ਕੀਤੇ ਗਏ ਹਨ।
During this week, i.e. between 17th to 21st May, 2020, yet another 1,22,764 income tax assessees were refunded Rs. 2672.97 crore and 33,774 corporate tax assessees including trusts, MSMEs, proprietorships, partnerships, etc.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading