Advertisement - Remove

ਆਮਦਨ - Example Sentences

Popularity:
Difficulty:
āmadana  aamadana
ਸ਼੍ਰੀ ਤੋਮਰ ਨੇ ਕਿਹਾ ਕਿ ਵਧਦਾ ਸ਼ਹਿਦ ਨਿਰਯਾਤ ਇਸ ਗੱਲ ਦਾ ਪ੍ਰਮਾਣ ਹੈ ਕਿ ਮਧੂ ਮੱਖੀ ਪਾਲਣ 2024 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਟੀਚਾ ਹਾਸਲ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਾਰਕ ਰਹੇਗਾ।
Shri Tomar said, as evident by the rising honey exports, beekeeping will be an important factor in achieving the goal of doubling farmers income by 2024.
ਬਿਹਤਰ ਗਤੀਸ਼ੀਲਤਾ ਤੋਂ ਰਾਜ ਦੇ ਪ੍ਰਮੁੱਖ ਸ਼ਹਿਰੀ ਕੇਂਦਰ ਦੇ ਬਾਹਰ ਤੋਂ ਲੈ ਕੇ ਦੂਜੇ ਪੱਧਰ ਦੇ ਸ਼ਹਿਰਾਂ ਅਤੇ ਕਸਬਿਆਂ ਤੱਕ ਵਿਕਾਸ ਹੋਵੇਗਾ ਅਤੇ ਰੋਜ਼ਗਾਰ ਦੇ ਅਵਸਰ ਵਧਣਗੇ, ਜਿਸ ਦੇ ਨਾਲ ਆਮਦਨ ਵਿੱਚ ਅਸਮਾਨਤਾ ਘੱਟ ਹੋਵੇਗੀ।
Improved mobility will expand development and livelihood opportunities outside of the states major urban centers to second-tier cities and towns thus reducing income disparities.
ਇਸ ਦਾ ਨਤੀਜਾ ਆਮਦਨ ਰਚਨਾ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਿੱਚ ਕਮੀ, ਲੜਕੀਆਂ ਦੇ ਲਈ ਸਕੂਲ ਦੇ ਦਿਨਾਂ ਦਾ ਨੁਕਸਾਨ ਅਤੇ ਸਿਹਤ 'ਤੇ ਉਲਟ ਪ੍ਰਭਾਵ ਪੈਣ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।
This results in a lack of participation of women in income generation opportunities, loss of school days for girls, and adverse health impacts.
ਆਰਟੀਸੀ ਨੇ 21 ਮਈ ਤੋਂ ਕੰਮ ਸ਼ੁਰੂ ਕਰਕੇ ਅੱਜ ਤੱਕ 29.44 ਕਰੋੜ ਦੀ ਆਮਦਨ ਕੀਤੀ ਹੈ।
RTC which resumed operations from May 21 garner an income of Rs. 29.44 crore till date.
ਇਸ ਪ੍ਰਕਾਰ, ਏਐੱਚਆਈਡੀਐੱਫ ਰਾਹੀਂ 15,000 ਕਰੋੜ ਰੁਪਏ ਦੇ ਨਿਵੇਸ਼ ਪ੍ਰੋਤਸਾਹਨ ਨਾਲ ਨਾ ਸਿਰਫ ਕਈ ਗੁਣਾ ਅਧਿਕ ਨਿਜੀ ਨਿਵੇਸ਼ ਦਾ ਰਸਤਾ ਖੁੱਲ੍ਹੇਗਾ, ਬਲਕਿ ਇਹ ਕਿਸਾਨਾਂ ਨੂੰ ਵੀ ਇਸ ਵਿੱਚ ਨਿਵੇਸ਼ ਵਧਾਉਣ ਨੂੰ ਪ੍ਰੋਤਸਾਹਿਤ ਕਰੇਗਾ ਤਾਕਿ ਉਨ੍ਹਾਂ ਦਾ ਉਤਪਾਦਨ ਵਧ ਸਕੇ ਜਿਸ ਦੇ ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇ।
Thus, investment of Rs. 15,000 crores through AHIDF would not only leverage several times more private investment but would also motivate farmers to invest more on inputs thereby driving higher productivity leading to increase in farmers income.
Advertisement - Remove
ਇਸ ਪ੍ਰਕਾਰ, ਅਸਾਮ ਨਾਲ ਲਿਆਈ ਗਏ ਅਗਰਬੱਤੀ ਦੀ ਲੱਕੜੀ ਬਣਾਉਣ ਲਈ ਇਸਤੇਮਾਲ ਕੀਤਾ ਜਾਣ ਵਾਲੇ ਬਾਂਸ ਦੀ ਇੱਕ ਵਿਸ਼ੇਸ਼ ਕਿਸਮ, ਬੰਬੁਸਾ ਤੁਲਦਾ ਨੂੰ ਮਹਾਰਾਸ਼ਟਰ ਵਿੱਚ ਲਗਾਇਆ ਗਿਆ ਹੈ, ਜਿਸ ਦਾ ਉਦੇਸ਼ ਸਥਾਨਕ ਅਗਰਬੱਤੀ ਉਦਯੋਗ ਨੂੰ ਸਮਰਥਨ ਪ੍ਰਦਾਨ ਕਰਨਾ ਅਤੇ ਸਿਖਲਾਈ ਕੇਂਦਰਾਂ ਲਈ ਨਿਯਮਿਤ ਆਮਦਨ ਪੈਦਾ ਕਰਨਾ ਹੈ।
Likewise, a special variety of bamboo, Bambusa Tulda, used for making Agarbatti sticks, brought from Assam has been planted in Maharashtra with an aim to support the local Agarbatti industry and to create regular income for the training center.
ਇਸ ਦਾ ਅਰਥ ਇਹ ਹੈ ਕਿ 500 ਬਾਂਸ ਦੇ ਪੌਦਿਆਂ ਤੋਂ ਤੀਜੇ ਸਾਲ ਵਿੱਚ ਘੱਟ ਤੋਂ ਘੱਟ 2,500 ਬਾਂਸ ਦੇ ਲੱਠ ਪ੍ਰਾਪਤ ਹੋਣਗੇ ਅਤੇ ਇਸ ਤੋਂ ਲਗਭਗ 3.25 ਲੱਖ ਰੁਪਏ ਦੀ ਵਾਧੂ ਆਮਦਨ ਹੋਵੇਗੀ ਜੋ ਹਰ ਇੱਕ ਸਾਲ ਦੁੱਗਣੇ ਰੂਪ ਨਾਲ ਵਧੇਗੀ।
This means, the 500 bamboo saplings will provide at least 2500 bamboo logs in the third year and will generate an additional income of nearly Rs 3.25 lakh to the institution which will grow every year by nearly two-times.
ਇਸ ਦੌਰਾਨ ਪ੍ਰਾਪਤ ਕੀਤੀ ਗਈ ਪ੍ਰਤੀਕ੍ਰਿਆ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਖਾਦ ਸੈਕਟਰ ਵਿੱਚ ਹੋਰ ਜ਼ਰੂਰੀ ਸੁਧਾਰ ਲਿਆਉਣ ਵਿੱਚ ਲਾਭਦਾਇਕ ਹੋਵੇਗੀ।
The feedback received would be useful in bringing further necessary reforms in fertilizer sector in order to achieve Prime Minister Shri Narendra Modis vision of doubling farmers income.
ਇਸ ਲਈ ਏਐੱਚਆਈਡੀਐੱਫ ਵਿੱਚ ਨਿਵੇਸ਼ ਪ੍ਰੋਤਸਾਹਨ, ਸਿਰਫ਼ 7 ਗੁਣਾ ਨਿਜੀ ਨਿਵੇਸ਼ ਦਾ ਲਾਭ ਪ੍ਰਾਪਤ ਨਹੀਂ ਕਰੇਗਾ, ਬਲਕਿ ਆਦਾਨਾਂ ’ਤੇ ਜ਼ਿਆਦਾ ਨਿਵੇਸ਼ ਕਰਨ ਲਈ ਪ੍ਰੇਰਿਤ ਕਰੇਗਾ ਜਿਸ ਨਾਲ ਉੱਚ ਉਤਪਾਦਕਤਾ ਵਿੱਚ ਵਾਧਾ ਹੋਵੇਗਾ ਅਤੇ ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
Thus, investment incentivization in AHIDF would not only leverage 7 times private investment but would also motivate farmers to invest more on inputs thereby driving higher productivity leading to increase in farmers incomes.
ਜਿਤੇਂਦਰ ਸਿੰਘ ਨੇ ਕਿਹਾ, ਫ਼ੂਡ ਪਾਰਕ ਇਸ ਖੇਤਰ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਮਦਦ ਕਰੇਗਾ ਅਤੇ ਨੌਜਵਾਨਾਂ ਨੂੰ ਲਾਹੇਵੰਦ ਰੋਜ਼ਗਾਰ ਮੁਹੱਈਆ ਕਰਵਾਏਗਾਉੱਤਰਪੂਰਬੀ ਖੇਤਰ ਦੇ ਵਿਕਾਸ ਬਾਰੇ ਮੰਤਰਾਲਾ ਉੱਤਰਪੂਰਬੀ ਖੇਤਰ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਕਾਸ ਏਜੰਡੇ ਅਨੁਸਾਰ ਅੱਗੇ ਵਧਣ ਲਈ ਪ੍ਰਤੀਬੱਧ ਹੈ: ਡਾ.
Jitendra Singh says, Food Park will help in doubling farmers income in the region and will provide gainful employment to youth.Ministry of DoNER is committed to carry forward the developmental agenda of Prime Minister Shri Narendra Modi for N-E region: Dr.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading