Advertisement - Remove

ਆਮਦਨ - Example Sentences

Popularity:
Difficulty:
āmadana  aamadana
ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦੇ ਆਪਣੇ ਸੁਪਨੇ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਉਦੇਸ਼ ਉਸ ਕੰਮ ਨੂੰ ਪੂਰਾ ਕਰਨਾ ਹੈ ਜੋ ਕਿ ਬਹੁਤ ਮੁਸ਼ਕਲ ਨਜ਼ਰ ਆ ਰਿਹਾ ਹੈ।
Reiterating the vision to double farmers’ incomes by 2022, the Prime Minister asserted that the aim is to accomplish tasks which seem extremely difficult.
ਖੇਤੀ ਵਿੱਚ ‘ਵੈਲਿਊ ਐਡੀਸ਼ਨ’, ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋੜੀਂਦੇ ਟੀਚੇ ਹਾਸਲ ਕਰਨ ਲਈ, ਜਿਵੇਂ ਕਿ ਖੇਤੀ ਆਮਦਨ ਨੂੰ ਦੁੱਗਣਾ ਕਰਨ ਲਈ ਇੱਕ ਬਹੁ -ਪੜਾਵੀ ਨੀਤੀ ਅਪਣਾਉਣ ਦੀ ਲੋੜ ਹੈ।
Giving the example of value addition in agriculture, the Prime Minister said a multi-pronged approach is essential for achieving desired objectives such as doubling of agriculture incomes.
ਖੇਤੀ ਵਿੱਚ 'ਵੈਲਿਊ ਐਡੀਸ਼ਨ', ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋੜੀਂਦੇ ਟੀਚੇ ਹਾਸਲ ਕਰਨ ਲਈ, ਜਿਵੇਂ ਕਿ ਖੇਤੀ ਆਮਦਨ ਨੂੰ ਦੁੱਗਣਾ ਕਰਨ ਲਈ ਇੱਕ ਬਹੁ -ਪੜਾਵੀ ਨੀਤੀ ਅਪਣਾਉਣ ਦੀ ਲੋੜ ਹੈ।
Giving the example of value addition in agriculture, the Prime Minister said a multi-pronged approach is essential for achieving desired objectives such as doubling of agriculture incomes.
ਇਸ ਸਕੀਮ ਤਹਿਤ ਆਮਦਨ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਲਈ 10 ਲੱਖ ਰੁਪਏ ਤੱਕ ਦੇ ਸਾਰੇ ਕਰਜ਼ੇ ਪੀਐੱਮਐੱਮਵਾਈ ਅਧੀਨ ਦਿੱਤੇ ਜਾਣਗੇ।
Under the scheme all loans upto Rs.10 lakh for income generating activities will be extended as PMMY loans.
ਇਸ ਸਕੀਮ ਤਹਿਤ ਆਮਦਨ ਪੈਦਾ ਕਰਨ ਵਾਲੀਆਂ ਗਤੀਵਿਧੀਆਂ ਲਈ 10 ਲੱਖ ਰੁਪਏ ਤੱਕ ਦੇ ਸਾਰੇ ਕਰਜ਼ੇ ਪੀਐੱਮਐੱਮਵਾਈ ਅਧੀਨ ਦਿੱਤੇ ਜਾਣਗੇ।
Under the scheme all loans upto Rs.10 lakh for income generating activities will be extended as PMMY loans.
Advertisement - Remove
ਨਾਲ ਹੀ, ਭਾਰਤ ਦੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਸਾਡੇ ਟੀਚੇ ਲਈ ਵੀ ਇਨ੍ਹਾਂ ਦਾ ਅਹਿਮ ਮਹੱਤਵ ਹੈ ।
These topics are connected with our Food Security and at the same time, it is also important for our goal of doubling the income of the farmers of India.
ਪ੍ਰਧਾਨ ਮੰਤਰੀ ਨੇ ਖੇਤੀ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਇਸ ਇਕੱਠ ਵਿੱਚ ਹਿੱਸਾ ਲੈਣ ਵਾਲਿਆਂ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਸਵਾਗਤ ਕੀਤਾ।
The Prime Minister welcomed the measures being taken by the participants in raising agricultural productivity and farmers’ incomes.
ਇਹ ਵਾਤਾਵਰਣ ਨੂੰ ਸਾਫ਼ ਕਰਨ, ਕਿਸਾਨਾਂ ਲਈ ਵਾਧੂ ਆਮਦਨ ਸਿਰਜਣ ਅਤੇ ਗ੍ਰਾਮੀਣ ਖੇਤਰਾਂ ਵਿੱਚ ਰੋਜ਼ਗਾਰ ਸਿਰਜਣ ਵਿੱਚ ਯੋਗਦਾਨ ਦੇ ਸਕਦੇ ਹਨ।
They can contribute to a cleaner environment, generate additional income for farmers, and generate employment in rural areas.
ਇਹ ਵਾਤਾਵਰਣ ਨੂੰ ਸਾਫ਼ ਕਰਨ, ਕਿਸਾਨਾਂ ਲਈ ਵਾਧੂ ਆਮਦਨ ਸਿਰਜਣ ਅਤੇ ਗ੍ਰਾਮੀਣ ਖੇਤਰਾਂ ਵਿੱਚ ਰੋਜ਼ਗਾਰ ਸਿਰਜਣ ਵਿੱਚ ਯੋਗਦਾਨ ਦੇ ਸਕਦੇ ਹਨ।
They can contribute to a cleaner environment, generate additional income for farmers, and generate employment in rural areas.
2019-20 ਦੇ ਅੰਤ੍ਰਿਮ ਬਜਟ ਵਿੱਚ, 15,000 ਰੁਪਏ ਜਾਂ ਇਸ ਤੋਂ ਘੱਟ ਮਾਸਿਕ ਆਮਦਨ ਵਾਲੇ ਗ਼ੈਰਸੰਗਠਤ ਵਰਕਰਾਂ ਦੇ ਬੁਢਾਪੇ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ, ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ-ਧਨ ਯੋਜਨਾ (ਪੀਐੱਮ-ਐੱਸਵਾਈਐੱਮ) ਨਾਮੀ ਇੱਕ ਮੈਗਾ ਪੈਨਸ਼ਨ ਸਕੀਮ ਸ਼ੁਰੂ ਕੀਤੀ ਸੀ।
In the interim budget for 2019-20, Government of India introduced a mega pension scheme namely Pradhan Mantri Shram Yogi Maan-dhan (PM-SYM) to ensure old age protection for unorganized Workers, whose monthly income is Rs 15,000/ per month or less
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading