Advertisement - Remove

ਆਮਦਨ - Example Sentences

Popularity:
Difficulty:
āmadana  aamadana
ਵੈਬੀਨਾਰ ਵਿੱਚ ਜ਼ੋਰ ਦਿੱਤਾ ਗਿਆ ਕਿ ਸੈਲਾਨੀ ਲੱਦਾਖ ਦੇ ਇਨ੍ਹਾਂ ਦੂਰ-ਦੁਰਾਡੇ ਖੇਤਰਾਂ ਵਿੱਚ ਜਾ ਕੇ ਉੱਥੋਂ ਦੇ ਲੋਕਾਂ ਨੂੰ ਆਮਦਨ ਦਾ ਸਾਧਨ ਪ੍ਰਦਾਨ ਕਰਦੇ ਹਨ ਤਾਕਿ ਹਿਮਾਲੀਆ ਦੇ ਕਮਜ਼ੋਰ ਈਕੋ-ਸਿਸਟਮ ਵਿੱਚ ਉੱਥੋਂ ਦੇ ਲੋਕਾਂ ਦੇ ਸੱਭਿਆਚਾਰ ਦੀ ਰਾਖੀ ਹੋ ਸਕੇ।
The webinar stressed on the dispersion of tourism to these remote unexplored areas of Ladakh while providing the local communities with sources of income to ensure the cultural preservation in the fragile ecosystem of Himalayas.
ਕ੍ਰਿਸ਼ੀ ਕਲਿਆਣ ਅਭਿਯਾਨ (KKA) ਟ੍ਰੇਨਿੰਗ ਦੇ ਤੀਜੇ ਗੇੜ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਰੀਬ 17 ਲੱਖ ਕਿਸਾਨਾਂ ਨੂੰ ਨਸਲੀ ਵਿਭਿੰਨਤਾ ਦੀ ਖੇਤੀ ਦੀ ਪ੍ਰੈਕਟਿਸ ਯੋਜਨਾ ਹੈ।
In the third phase of KKA training of about 17 lakh farmers on diversified farming practices for doubling farmers income is planned.
ਇਸ ਖੰਡ ਵਿੱਚ ਤਣਾਅ ਨੂੰ ਦੇਖਦਿਆਂ ਮਦਦ ਲਈ ਪਿਛਲੇ ਸਾਲ ਸਸਤੇ ਤੇ ਮੱਧਵਰਗ ਦੀ ਆਮਦਨ ਵਿੱਚ ਮਕਾਨਉਸਾਰੀ ਲਈ ਸਪੈਸ਼ਲ ਫ਼ੰਡ ਸਥਾਪਿਤ ਕੀਤਾ ਗਿਆ ਸੀ।
A special fund for affordable and middle income housing was set up last year to help with the stress in this segment.
ਇਸ ਨਾਲ 2020-21 ਦੌਰਾਨ 2.5 ਲੱਖ ਦਰਮਿਆਨੀ ਆਮਦਨ ਵਰਗ ਦੇ ਲੋਕਾਂ ਨੂੰ ਲਾਭ ਪੁੱਜੇਗਾ ਅਤੇ ਇਸ ਨਾਲ ਮਕਾਨ ਉਸਾਰੀ ਖੇਤਰ ਵਿੱਚ 70,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ।
This will benefit 2.5 lakhs middle income families during 2020-21 and will lead to investment of over Rs 70,000 crore in housing sector.
ਇਸ ਨਾਲ ਉਪਭੋਗਤਾਵਾਂ ਨੂੰ 2 ਲੱਖ ਮਧੂ ਮੱਖੀ ਪਾਲਕਾਂ ਤੇ ਗੁਣਵੱਤਾਪੂਰਨ ਸ਼ਹਿਦ ਦੀ ਆਮਦਨ ਵਿੱਚ ਵਾਧਾ ਹੋਵੇਗਾ।
This will lead to increase in income for 2 lakh beekeepers and quality honey to consumers.
Advertisement - Remove
ਇਹ ਪ੍ਰੋਜੈਕਟ ਦਾਮੋਦਰ ਘਾਟੀ ਕਮਾਨ ਖੇਤਰ ਵਿੱਚ ਸਿੰਚਾਈ ਅਤੇ ਖੇਤੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗਾ। ਸਤਹ ਅਤੇ ਜ਼ਮੀਨ ਦੇ ਹੇਠ ਮੌਜੂਦ ਜਲ ਸਰੋਤਾਂ ਦੇ ਘੱਟ ਤੋਂ ਘੱਟ ਉਪਯੋਗ ਜ਼ਰੀਏ ਹੜ੍ਹ ਪ੍ਰਬੰਧਨ ਨੂੰ ਮਜ਼ਬੂਤ ਕਰੇਗਾ, ਜੋ ਅੱਗੇ ਖੇਤੀ ਉਤਪਾਦਕਤਾ ਅਤੇ ਗ੍ਰਾਮੀਣ ਖੇਤਰਾਂ ਵਿੱਚ ਆਮਦਨ ਵਧਾਉਣ ਵਿੱਚ ਮਦਦ ਕਰੇਗਾ।
This project will assist in improving irrigation and agriculture in the Damodar Valley Command Area, by optimizing the use of surface and groundwater and strengthening flood management, which will help boost agricultural productivity and increase incomes in rural areas.
ਇਸ ਨਾਲ ਨਾ ਸਿਰਫ ਉਨ੍ਹਾਂ ਦੀ ਆਮਦਨ ਹੀ ਵਧੇਗੀ ਬਲਕਿ ਉਨ੍ਹਾਂ ਨੂੰ ਬਿਹਤਰ ਬਜ਼ਾਰ ਵੀ ਉਪਲਬਧ ਹੋਵੇਗਾ।
This would not only increase their income but will also provide them with a better market, Shri Shah said.
ਮੰਤਰੀ ਨੇ ਕਿਹਾ ਕਿ ਮੱਛੀ ਪਾਲਣ ਖੇਤਰ ਨੇ ਪਿਛਲੇ ਪੰਜ ਸਾਲਾਂ ਦੌਰਾਨ ਮੱਛੀ ਉਤਪਾਦਨ ਅਤੇ ਨਿਰਯਾਤ ਆਮਦਨ ਦੇ ਮਾਮਲੇ ਵਿੱਚ ਪ੍ਰਭਾਵਸ਼ਾਲੀ ਵਾਧਾ ਦਿਖਾਇਆ ਹੈ।
The Minister said that the Fisheries sector has shown an impressive growth in terms of fish production and export earnings during the past five years.
ਅਜਿਹੀਆਂ ਕਈ ਬੇੜੀਆਂ ਨੂੰ ਤੋੜਿਆ ਗਿਆ ਹੈ, ਜਿਨ੍ਹਾਂ ਨਾਲ ਕਿਸਾਨ ਬੱਝਾ ਹੋਇਆ ਸੀ; ਤਾਂ ਜੋ ਉਹ ਆਪਣੀ ਆਮਦਨ ਵਿੱਚ ਵੀ ਵਿਆਪਕ ਵਾਧਾ ਕਰ ਸਕਣ।
Massive reforms were announced for farmer welfare, freeing farmers from the chains that bound them and giving their income prospects a significant boost.
ਇਹ ਖੇਤੀਬਾੜੀ ਖੇਤਰ ਵਿੱਚ ਪਰਿਵਰਤਨ ਲਿਆਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੀ ਦਿਸ਼ਾ ਵਿੱਚ ਇੱਕ ਦੂਰਦਰਸ਼ੀ ਕਦਮ ਹੈ।
This is a visionary step towards transformation of agriculture and raising farmers income.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading