Advertisement - Remove

ਆਮਦਨ - Example Sentences

Popularity:
Difficulty:
āmadana  aamadana
ਇਸ ਨਾਲ ਉਨ੍ਹਾਂ ਦੀਆਂ ਫ਼ਸਲਾਂ ਵਧਣਗੀਆਂ ਅਤੇ ਇਸ ਕਰਕੇ ਕਿਸਾਨਾਂ ਦੀ ਆਮਦਨ ਵੀ ਵਧੇਗੀ।
This will increase yield of their crops and thereby increase the income of the farmers.
ਇਹ ਸੂਚਨਾ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਰਾਧਾਮੋਹਨ ਸਿੰਘ ਨੇ ਕਿਸਾਨਾਂ ਦੇ ਸੁਨਿਸ਼ਚਿਤ ਰੋਜ਼ਗਾਰ ਅਤੇ ਆਮਦਨ ਵਿੱਚ ਵਾਧੇ ਲਈ ਏਕੀਕ੍ਰਿਤ ਖੇਤੀ ਪ੍ਰਣਾਲੀ ਦੇ ਵਿਸ਼ੇ ’ਤੇ ਸੈਸ਼ਨ ਦੌਰਾਨ ਆਯੋਜਿਤ ਬੈਠਕ ਵਿੱਚ ਦਿੱਤੀ।
This was stated by the Union Minister of Agriculture and Farmers Welfare Shri Radha Mohan Singh today at the in-session meeting to discuss Integrated Farming Systems (IFS) for livelihood security and enhanced income of the farmers.
ਉਨ੍ਹਾਂ ਨੇ ਦੱਸਿਆ ਕਿ ਭਾਰਤੀ ਸੰਸਦ ਵਿੱਚ ਪੇਸ਼ ਵਰ੍ਹੇ 2017-18 ਦੇ ਆਰਥਿਕ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਪਿਛਲੇ 10 ਵਰ੍ਹਿਆਂ ਦੀ ਮਿਆਦ ਦੌਰਾਨ ਕਿਸਾਨਾਂ ਦੀ ਆਮਦਨ ਵਿੱਚ ਫਸਲ ਉਤਪਾਦਨ ਰਾਹੀਂ ਵਾਧੇ ਦਾ ਯੋਗਦਾਨ ਸਿਰਫ਼ 1% ਰਿਹਾ ਜਦੋਂ ਕਿ ਪਸ਼ੂਧਨ ਦਾ ਯੋਗਦਾਨ 7% ਰਿਹਾ।
He highlighted the Economic Survey of India 2017-18 tabled in Parliament which indicates that over a period of 10 years, the share of income of farmers from crop production increased by only 1 while it increased by 7 for livestock.
ਪੈਟਰੋਲ ਵਿੱਚ ਅਧਿਕ ਮਾਤਰਾ ਵਿੱਚ ਇਥੇਨੋਲ ਦੇ ਮਿਸ਼ਰਣ ਦੇ ਕਈ ਲਾਭ ਹਨ , ਜਿਵੇਂ - ਆਯਾਤ ਉੱਤੇ ਨਿਰਭਰਤਾ ਵਿੱਚ ਕਮੀ , ਖੇਤੀਬਾੜੀ ਖੇਤਰ ਨੂੰ ਸਮਰਥਨ , ਅਧਿਕ ਵਾਤਾਵਰਣ ਅਨੁਕੂਲ ਈਂਧਣ , ਘੱਟ ਪ੍ਰਦੂਸ਼ਣ ਅਤੇ ਕਿਸਾਨਾਂ ਲਈ ਅਤਿਰਿਕਤ (ਵਾਧੂ) ਆਮਦਨ
Increased ethanol blending in petrol has many benefits including reduction in import dependency, support to agricultural sector, more environmental friendly fuel, lesser pollution and additional income to farmers.
ਇਸ ਕਿਸਾਨ ਅਨੁਕੂਲ ਪਹਿਲ ਨਾਲ ਕਿਸਾਨਾਂ ਨੂੰ 62,635 ਕਰੋੜ ਰੁਪਏ ਦੀ ਵਾਧੂ ਰਿਟਰਨ ਮਿਲੇਗੀ। ਇਸ ਪਹਿਲ ਤਹਿਤ ਅਧਿਸੂਚਿਤ ਫਸਲਾਂ ਦੀ ਐੱਮਐੱਸਪੀ ਵਧਾਉਂਦਿਆਂ ਉਤਪਾਦਨ ਲਾਗਤ ’ਤੇ ਨਿਊਨਤਮ 50% ਰਿਟਰਨ ਸੁਨਿਸ਼ਚਿਤ ਕੀਤੀ ਗਈ ਹੈ ਅਤੇ ਇਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਮਦਦ ਮਿਲੇਗੀ।
The farmer friendly initiative will give additional return to the farmers of Rs 62,635 crore by way of increasing MSP of notified crops to at least 50 per cent return over cost of production and will aid in doubling farmers income.
Advertisement - Remove
ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਅਗਰ ਇੱਕ ਵਿਅਕਤੀ ਕੋਲ ਇੱਕ ਤੋਂ ਜ਼ਿਆਦਾ ਆਪਣਾ ਘਰ ਹੈ ਤਾਂ ਉਸ ਨੂੰ ਅਨੁਮਾਨਿਤ ਕਿਰਾਏ ’ਤੇ ਆਮਦਨ ਟੈਕਸ ਦਾ ਭੁਗਤਾਨ ਕਰਨਾ ਹੁੰਦਾ ਹੈ।
Currently, income tax on notional rent is payable if one has more than one self-occupied house.
ਹਾਲ ਹੀ ਵਿੱਚ ਤੁਸੀਂ ਸਾਰਿਆਂ ਨੇ ਵੀ ਦੇਖਿਆ ਹੋਵੇਗਾ ਕਿ ਜੋ ਇਮਾਨਦਾਰੀ ਨਾਲ ਟੈਕਸ ਦਿੰਦਾ ਹੈ, Tax ਦਿੰਦਾ ਹੈ, ਅਜਿਹੇ ਕਰੋੜਾਂ ਮੱਧ ਵਰਗ ਦੇ ਸਾਥੀਆਂ ਦੀ ਪੰਜ ਲੱਖ ਰੁਪਏ ਤੱਕ ਦੀ ਟੈਕਸ ਯੋਗ ਆਮਦਨ ਨਾਲੋ Tax ਹਟਾ ਦਿੱਤਾ ਗਿਆ ਹੈ।
Recently, you must have seen that tax has been exempted for crores of such middle class friends with annual income of up to Rs.5 lakhs.
ਕੇਂਦਰ ਸਰਕਾਰ ਦੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦਿਆਂ, ਉਨ੍ਹਾਂ ਕਿਹਾ ਕਿ ਇਸ ਲਈ ਮੱਛੀ ਪਾਲਣ, ਪਸ਼ੂ ਪਾਲਣ, ਬਾਗਬਾਨੀ, ਫਲਾਂ ਅਤੇ ਸਬਜ਼ੀਆਂ ਵੱਲ ਧਿਆਨ ਦੇਣ ਦੀ ਲੋੜ ਹੈ।
Reiterating the Union Government's commitment to double incomes of farmers by 2022, he said this requires focus on fisheries, animal husbandry, horticulture, fruits and vegetables.
ਪ੍ਰਧਾਨ ਮੰਤਰੀ ਆਵਾਸ ਯੋਜਨਾ ( ਸ਼ਹਿਰੀ ) ਦੀ ਕ੍ਰੈਡਿਟ ਨਾਲ ਜੁੜੀ ਸਬਸਿਡੀ ਯੋਜਨਾ ਤਹਿਤ 18 ਲੱਖ ਪ੍ਰਤੀ ਵਰ੍ਹੇ ਤੱਕ ਦੀ ਆਮਦਨ ਵਾਲੇ ਮੱਧ ਆਮਦਨ ਵਰਗ ਦੇ ਪਰਿਵਾਰਾਂ ਨੂੰ ਪਹਿਲੀ ਵਾਰ ਮਕਾਨਾਂ ਲਈ ਰਕਮ ਉਪਲੱਬਧ ਕਰਵਾਈ ਜਾ ਰਹੀ ਹੈ।
Under the Credit Linked Subsidy Scheme of the PMAY, the middle-income group families with income upto 18 lakh per annum are being funded for houses for the first time.
ਮੁਕਾਬਲਤਨ ਘੱਟ ਆਮਦਨ ਵਾਲੇ ਛੋਟੇ ਅਤੇ ਦਰਮਿਆਨੇ ਲੋਕਾਂ ਉੱਤੇ ਟੈਕਸ ਬੋਝ ਘਟਾਉਣ ਲਈ ਬੀਤੇ ਸਮੇਂ ਵਿੱਚ ਕੀਤੇ ਗਏ ਵੱਖ ਵੱਖ ਉਪਾਵਾਂ ਦਾ ਜ਼ਿਕਰ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ, ''5 ਲੱਖ ਰੁਪਏ ਤੱਕ ਦੀ ਸਲਾਨਾ ਆਮਦਨ ਵਾਲੇ ਲੋਕਾਂ ਨੂੰ ਕੋਈ ਵੀ ਟੈਕਸ ਦੇਣ ਦੀ ਲੋੜ ਨਹੀਂ ਹੈ।''
Referring to several measures taken in the past to alleviate the tax burden on small and medium income earners, the Minister said, Those having annual income upto Rs. 5 lakh are not required to pay any income tax.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading