Advertisement - Remove

shared - Example Sentences

Popularity:
ਸ਼ੇਰ੍ਡ
The Tech Summit aims at strengthening our strategic partnership for mutual gains based on our shared technological prowess and scientific knowledge.
ਇਸ ਟੈਕ ਸਿਖ਼ਰ ਸੰਮੇਲਨ ਦਾ ਉਦੇਸ਼ ਸਾਡੀ ਰਣਨੀਤਕ ਭਾਈਵਾਲੀ ਨੂੰ; ਸਾਡੇ ਸਾਂਝੇ ਤਕਨਾਲੋਜੀਕਲ ਹੁਨਰ ਤੇ ਵਿਗਿਆਨਕ ਗਿਆਨ ਉੱਤੇ ਅਧਾਰਤ ਆਪਸੀ ਫ਼ਾਇਦਿਆਂ ਲਈ ਹੋਰ ਮਜ਼ਬੂਤ ਕਰਨਾ ਹੈ।
Education is vital for our students and will define our engagement in a shared future.
ਸਿੱਖਿਆ ਸਾਡੇ ਵਿਦਿਆਰਥੀਆਂ ਲਈ ਅਹਿਮ ਹੈ ਅਤੇ ਇੱਕ ਸਾਂਝੇ ਭਵਿੱਖ ਵਿੱਚ ਸਾਡੀ ਗਤੀਵਿਧੀ ਨੂੰ ਪਰਿਭਾਸ਼ਿਤ ਕਰੇਗੀ।
It will take us together into a journey based on shared scientific knowledge and technological prowess.
ਇਹ ਸਾਨੂੰ ਸਾਂਝੇ ਵਿਗਿਆਨਕ ਗਿਆਨ ਤੇ ਤਕਨਾਲੋਜੀਕਲ ਹੁਨਰ ਉੱਤੇ ਅਧਾਰਤ ਇੱਕ ਯਾਤਰਾ ਵੱਲ ਲੈ ਜਾਵੇਗਾ।
Our ancient maritime links, the dark ages of colonial rule, the shared struggle for freedom, the uncertain paths as independent countries in a divided world, the dawn of the new opportunities and the unity of aspirations of our young population.
ਸਾਡਾ ਪ੍ਰਾਚੀਨ ਸਮੁੰਦਰੀ ਸੰਪਰਕ, ਉਪਨਿਵੇਸ਼ਕ ਸ਼ਾਸਨ ਦਾ ਅੰਧਕਾਰ ਯੁਗ, ਸੁਤੰਤਰਤਾ ਦੇ ਲਈ ਸਾਡਾ ਸਾਂਝਾ ਸੰਘਰਸ਼,ਵੰਡੇ ਹੋਏਵਿਸ਼ਵ ਵਿੱਚ ਸੁਤੰਤਰ ਦੇਸ਼ਾਂ ਵਜੋਂ ਸਾਡੀ ਤਤਕਾਲੀ ਅਨਿਸ਼ਚਿਤ ਦਿਸ਼ਾ, ਨਵੇਂ ਅਵਸਰਾਂ ਦਾ ਉਦੈ ਅਤੇ ਸਾਡੀ ਯੁਵਾ ਪੀੜ੍ਹੀ ਦੀਆਂ ਅਕਾਂਖਿਆਵਾਂ, ਸਭ ਸਾਂਝੀਆਂ ਹਨ।

He also shared his experience of real time monitoring of development projects through PRAGATI meetings, with the audience.
ਉਨ੍ਹਾਂ 'ਪ੍ਰਗਤੀ' ਮੀਟਿੰਗਾਂ ਰਾਹੀਂ ਵਿਕਾਸ ਪ੍ਰੋਜੈਕਟਾਂ ਦੀ ਮਾਨੀਟਰਿੰਗ ਦੇ ਆਪਣੇ ਤਜਰਬੇ ਜਨਤਾ ਨਾਲ ਸਾਂਝੇ ਕੀਤੇ।
He also shared his experience of real time monitoring of development projects through PRAGATI meetings, with the audience.
ਉਨ੍ਹਾਂ ‘ਪ੍ਰਗਤੀ’ ਮੀਟਿੰਗਾਂ ਰਾਹੀਂ ਵਿਕਾਸ ਪ੍ਰੋਜੈਕਟਾਂ ਦੀ ਮਾਨੀਟਰਿੰਗ ਦੇ ਆਪਣੇ ਤਜਰਬੇ ਜਨਤਾ ਨਾਲ ਸਾਂਝੇ ਕੀਤੇ।
We also want to put in place a robust security partnership to respond to shared threats to our peace, stability and prosperity.
ਅਸੀਂ ਆਪਣੀ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਦੇ ਸਾਂਝੇ ਖਤਰਿਆਂ ਲਈ ਮਜ਼ਬੂਤ ਸੁਰੱਖਿਆ ਭਾਈਵਾਲੀ ਕਾਇਮ ਰੱਖਣੀ ਚਾਹੁੰਦੇ ਹਾਂ।

It is a natural partnership from a shared vision.
ਇਹ ਸਾਂਝੇ ਨਜ਼ਰੀਏ ਵਾਲੀ ਇੱਕ ਕੁਦਰਤੀ ਭਾਈਵਾਲੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading