Advertisement - Remove

shared - Example Sentences

ਸ਼ੇਰ੍ਡ
The primary objective of these discussions is to reduce mortality from COVID-19 by learning from shared experience and strengthening best practices among hospitals with 1000 beds including isolation beds, oxygen supported and ICU beds.
ਇਨ੍ਹਾਂ ਵਿਚਾਰ-ਵਟਾਂਦਰਿਆਂ ਦਾ ਮੁੱਖ ਉਦੇਸ਼ ਸਾਂਝੇ ਕੀਤੇ ਗਏ ਅਨੁਭਵਾਂ ਤੋਂ ਸਿੱਖੀ ਗਈ ਜਾਣਕਾਰੀ ਦੀ ਮਦਦ ਨਾਲ ਅਤੇ ਆਈਸੋਲੇਸ਼ਨ ਬੈੱਡ, ਆਕਸੀਜਨ ਦੀ ਸੁਵਿਧਾ ਵਾਲੇ ਬੈੱਡ ਤੇ ਆਈਸੀਯੂ ਬੈੱਡ ਸਮੇਤ 1000 ਬਿਸਤਰਿਆਂ ਵਾਲੇ ਹਸਪਤਾਲਾਂ ਦਰਮਿਆਨ ਬਿਹਤਰੀਨ ਪ੍ਰਥਾਵਾਂ ਜਾਂ ਤੌਰ-ਤਰੀਕਿਆਂ ਨੂੰ ਮਜ਼ਬੂਤ ਕਰਕੇ ਕੋਵਿਡ-19 ਤੋਂ ਹੋਣ ਵਾਲੀਆਂ ਮੌਤਾਂ ਨੂੰ ਨਿਊਨਤਮ ਪੱਧਰ 'ਤੇ ਲਿਆਉਣਾ ਹੈ।
Smt. Badal shared that, so far, a total of 88 MoFPI supported projects have been sanctioned in the North Eastern Region and 41 have been implemented. She added that projects worth Rs.
ਸ਼੍ਰੀਮਤੀ ਬਾਦਲ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਹੁਣ ਤੱਕ ਉੱਤਰਪੂਰਬੀ ਖੇਤਰ ਵਿੱਚ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਤੋਂ ਸਹਾਇਤਾਪ੍ਰਾਪਤ ਕੁੱਲ 88 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ 41 ਪ੍ਰੋਜੈਕਟ ਚਾਲੂ ਕੀਤੇ ਜਾ ਚੁੱਕੇ ਹਨ।
India and the USA are two vibrant democracies with shared values.
ਭਾਰਤ ਅਤੇ ਅਮਰੀਕਾ ਦੋ ਅਜਿਹੇ ਗੁੰਜਾਇਮਾਨ ਲੋਕਤੰਤਰ ਹਨ, ਜਿਨ੍ਹਾਂ ਦੀਆਂ ਕਦਰਾਂਕੀਮਤਾਂ ਸਾਂਝੀਆਂ ਹਨ।
Minister Goyal and Ms Truss affirmed their shared commitment to a Free Trade Agreement and towards that, Early Harvest deals in a staged manner.
ਮੰਤਰੀ ਸ਼੍ਰੀ ਗੋਇਲ ਅਤੇ ਮੰਤਰੀ ਸੁਸ਼੍ਰੀ ਐਲਿਜ਼ਾਬੈਥ ਟ੍ਰੱਸ ਨੇ ਖੁੱਲ੍ਹੇ ਵਪਾਰ ਸਮਝੌਤੇ ਅਤੇ ਪੜਾਅਬੱਧ ਤਰੀਕੇ ਨਾਲ ਅਰਲੀ ਹਾਰਵੈਸਟ ਕਰਾਰਾਂ ਦੀ ਦਿਸ਼ਾ ਵਿੱਚ ਆਪਣੀ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।
Both sides approached the talks with open minds and shared commitment to revival and revitalisation of the long standing trade and economic linkages between India and the UK.
ਦੋਹਾਂ ਧਿਰਾਂ ਨੇ ਖੁੱਲੇ ਦਿਮਾਗ ਨਾਲ ਵਾਰਤਾ ਵਿੱਚ ਹਿੱਸਾ ਲਿਆ ਅਤੇ ਭਾਰਤ ਤੇ ਬ੍ਰਿਟੇਨ ਦਰਮਿਆਨ ਲੰਬੇ ਸਮੇਂ ਦੇ ਵਪਾਰ ਅਤੇ ਆਰਥਿਕ ਸਬੰਧਾਂ ਦੇ ਪੁਨਰਉਥਾਨ ਅਤੇ ਪੁਨਰ-ਸੁਰਜੀਤੀ ਦੇ ਪ੍ਰਤੀ ਸਾਂਝੀ ਪ੍ਰਤੀਬੱਧਤਾ ਪ੍ਰਦਰਸ਼ਿਤ ਕੀਤੀ।
Advertisement - Remove
Manoj Patairiya, Head NCSTC, DST and Dr B.K. Tyagi, Scientist F, VigyanPrasar addressed the audience and shared tips on science communication.
ਮਨੋਜ ਪਟੇਰਿਯਾ, ਮੁਖੀ ਐੱਨਸੀਐੱਸਟੀਸੀ, ਡੀਐੱਸਟੀ ਅਤੇ ਡਾ. ਬੀ ਕੇ ਤਿਆਗੀ, ਵਿਗਿਆਨੀ ਐੱਫ, ਵਿਗਿਆਨ ਪ੍ਰਸਾਰ ਨੇ ਦਰਸ਼ਕਾਂ ਨੂੰ ਸੰਬੋਧਨ ਕੀਤਾ ਅਤੇ ਵਿਗਿਆਨ ਸੰਚਾਰ ਬਾਰੇ ਟਿਪਸ ਸਾਂਝੇ ਕੀਤੇ।
Honble Minister also called upon MyGov to enable effective data analytics and ensure that suggestions given by citizens are shared with concerned departments and mature into actionable items.
ਮਾਣਯੋਗ ਮੰਤਰੀ ਨੇ ਮਾਈਗੌਵ ਪਲੈਟਫਾਰਮ ਨੂੰ ਵੀ ਪ੍ਰਭਾਵਸ਼ਾਲੀ ਅੰਕੜਾ ਵਿਸ਼ਲੇਸ਼ਣ ਦੇ ਸਮਰੱਥ ਬਣਾਉਣ ਅਤੇ ਨਾਗਰਿਕਾਂ ਦੁਆਰਾ ਦਿੱਤੇ ਸੁਝਾਅ ਸਬੰਧਿਤ ਵਿਭਾਗਾਂ ਨਾਲ ਸਾਂਝੇ ਕੀਤੇ ਜਾਣ ਅਤੇ ਕਿਰਿਆਸ਼ੀਲ ਕੰਮਾਂ ਵਿੱਚ ਪਰਿਪੱਕ ਹੋਣ ਨੂੰ ਯਕੀਨੀ ਬਣਾਉਣ ਲਈ ਕਿਹਾ।
There were some very special guests too: the Chief Ministers of Assam, Uttarakhand, Himachal Pradesh and Tripura, whose video messages were shared during the event.
ਸਮਾਗਮ ਦੇ ਕੁਝ ਵਿਸ਼ੇਸ਼ ਮਹਿਮਾਨ ਵੀ ਸਨ: ਅਸਾਮ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀ, ਜਿਨ੍ਹਾਂ ਦੇ ਵੀਡੀਓ ਸੰਦੇਸ਼ਾਂ ਨੂੰ ਪ੍ਰੋਗਰਾਮ ਦੌਰਾਨ ਸਾਂਝਾ ਕੀਤਾ।
The Prime Minister said that the new Supreme Court building with modern design and state-of-the-art facilities will be a fitting seat for the Mauritius judiciary, and a symbol of cooperation as well as shared values of India and Mauritius.
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਆਧੁਨਿਕ ਡਿਜ਼ਾਈਨ ਅਤੇ ਅਤਿਆਧੁਨਿਕ ਸੁਵਿਧਾਵਾਂ ਨਾਲ ਲੈਸ ਨਵਾਂ ਸੁਪ੍ਰੀਮ ਕੋਰਟ ਭਵਨ ਮਾਰੀਸ਼ਸ ਨਿਆਂਪਾਲਿਕਾ ਲਈ ਇੱਕ ਉਪਯੁਕਤ ਸਥਾਨ (ਫਿਟਿੰਗ ਸੀਟ) ਅਤੇ ਸਹਿਯੋਗ ਦੇ ਨਾਲ-ਨਾਲ ਭਾਰਤ ਅਤੇ ਮਾਰੀਸ਼ਸ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਦਾ ਵੀ ਪ੍ਰਤੀਕ ਹੋਵੇਗਾ।
The new Supreme Court building in Port Louis is a symbol of our cooperation and our shared values.
ਰਾਜਧਾਨੀ ਪੋਰਟ ਲੁਇਸ ਵਿੱਚ ਸੁਪ੍ਰੀਮ ਕੋਰਟ ਦੇ ਨਵੇਂ ਭਵਨ ਦਾ ਨਿਰਮਾਣ ਸਾਡੇ ਸਹਿਯੋਗ ਅਤੇ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਦਾ ਪ੍ਰਤੀਕ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading