Advertisement - Remove

shared - Example Sentences

ਸ਼ੇਰ੍ਡ
Taking note of their countries shared commitment to advancing effective development solutions in the Indo-Pacific and globally, Prime Minister Modi and President Trump look forward to a new partnership between USAID and Indias Development Partnership Administration for cooperation in third countries.
ਹਿੰਦ - ਪ੍ਰਸ਼ਾਂਤ ਖੇਤਰ ਦੇ ਨਾਲ - ਨਾਲ ਵਿਸ਼ਵ ਪੱਧਰ ‘ਤੇ ਵਿਕਾਸ ਸਬੰਧੀ ਕਾਰਗਰ ਸਮਾਧਾਨਾਂ ਨੂੰ ਅੱਗੇ ਵਧਾਉਣ ਲਈ ਆਪਣੇ-ਆਪਣੇ ਦੇਸ਼ਾਂ ਦੀ ਸਾਂਝੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਤੀਜੇ ਅਤੇ ਹੋਰ ਦੇਸ਼ਾਂ ਵਿੱਚ ਸਹਿਯੋਗ ਲਈ ‘ਯੂਸੇਡ’ ਅਤੇ ਭਾਰਤ ਦੇ ਵਿਕਾਸ ਸਾਂਝੇਦਾਰੀ ਪ੍ਰਸ਼ਾਸਨ ਦਰਮਿਆਨ ਇੱਕ ਨਵੀਂ ਸਾਂਝੇਦਾਰੀ ਲਈ ਤਤਪਰ ਹਨ।
This information should be shared in newspapers and web portals of the paper, the Prime Minister said.
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜਾਣਕਾਰੀ ਸਮਾਚਾਰ ਪੱਤਰਾਂ ਅਤੇ ਵੈੱਬ ਪੋਰਟਲਾਂ ਉੱਤੇ ਸਾਂਝੀ ਕੀਤੀ ਜਾਣੀ ਚਾਹੀਦੀ ਹੈ।
He also suggested that information like location of availability of essential items during lockdown can also be shared in the regional pages.
ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਲੌਕਡਾਊਨ ਦੌਰਾਨ ਜ਼ਰੂਰੀ ਵਸਤਾਂ ਦੀ ਉਪਲੱਬਧਤਾ ਦੇ ਸਥਾਨ ਜਿਹੀ ਜਾਣਕਾਰੀ ਵੀ ਖੇਤਰੀ ਪੰਨਿਆਂ ਉੱਤੇ ਸਾਂਝੀ ਕੀਤੀ ਜਾ ਸਕਦੀ ਹੈ।
Both the leaders exchanged Navroz greetings noting that the festival symbolizes the shared heritage and cultural linkages between the two countries.
ਦੋਹਾਂ ਨੇਤਾਵਾਂ ਨੇ ਇੱਕ ਦੂਜੇ ਨੂੰ ਨਵਰੋਜ਼ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇਹ ਤਿਉਹਾਰ ਦੋਹਾਂ ਦੇਸ਼ਾਂ ਦਰਮਿਆਨ ਸਾਂਝੀ ਵਿਰਾਸਤ ਅਤੇ ਸੱਭਿਆਚਾਰਕ ਸਬੰਧਾਂ ਦਾ ਪ੍ਰਤੀਕ ਹੈ।
PM called on the Leaders to help usher in a new globalization, for the collective well-being of humankind and have multilateral fora focus on promoting the shared interests of humanity.
ਪ੍ਰਧਾਨ ਮੰਤਰੀ ਨੇ ਮਾਨਵ ਜਾਤੀ ਦੀ ਸਮੂਹਿਕ ਭਲਾਈ ਲਈ ਨਵੇਂ ਵਿਸ਼ਵੀਕਰਨ ਵਿੱਚ ਨੇਤਾਵਾਂ ਦੀ ਮਦਦ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸਾਂਝੇ ਮਾਨਵੀ ਹਿਤਾਂ ਨੂੰ ਹੁਲਾਰਾ ਦੇਣ ਲਈ ਬਹੁ-ਪੱਖੀ ਮੰਚਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ ।
Advertisement - Remove
PM called on the Leaders to help usher in a new globalization, for the collective well-being of humankind and have multilateral fora focus on promoting the shared interests of humanity.
ਪ੍ਰਧਾਨ ਮੰਤਰੀ ਨੇ ਮਾਨਵ ਜਾਤੀ ਦੀ ਸਮੂਹਿਕ ਭਲਾਈ ਲਈ ਨਵੇਂ ਵਿਸ਼ਵੀਕਰਨ ਵਿੱਚ ਨੇਤਾਵਾਂ ਦੀ ਮਦਦ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸਾਂਝੇ ਮਾਨਵੀ ਹਿਤਾਂ ਨੂੰ ਹੁਲਾਰਾ ਦੇਣ ਲਈ ਬਹੁਪੱਖੀ ਮੰਚਾਂ ਉੱਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ ।
They shared views on the inadequate availability of medicines and medical equipment required during the pandemic, and agreed to explore avenues of cooperation in this regard.
ਉਨ੍ਹਾਂ ਨੇ ਮਹਾਮਾਰੀ ਦੌਰਾਨ ਜ਼ਰੂਰੀ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਦੀ ਨਾਕਾਫੀ ਉਪਲੱਬਧਤਾ ਬਾਰੇ ਵਿਚਾਰ ਸਾਂਝੇ ਕੀਤੇ, ਅਤੇ ਇਸ ਸਬੰਧ ਵਿੱਚ ਸਹਿਯੋਗ ਦੇ ਅਵਸਰਾਂ ਦਾ ਪਤਾ ਲਗਾਉਣ ‘ਤੇ ਸਹਿਮਤੀ ਪ੍ਰਗਟਾਈ।
The German Chancellor agreed with Prime Minister that the COVID-19 pandemic is an important turning point in modern history, and offers an opportunity to forge a new vision of globalisation focused on the shared interests of humanity as a whole.
ਜਰਮਨ ਚਾਂਸਲਰ ਨੇ ਪ੍ਰਧਾਨ ਮੰਤਰੀ ਨਾਲ ਸਹਿਮਤੀ ਪ੍ਰਗਟਾਈ ਕਿ ਕੋਵਿਡ - 19 ਮਹਾਮਾਰੀ ਆਧੁਨਿਕ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਇਤਿਹਾਸਿਕ ਪਰਿਵਰਤਨ ਦੀ ਘਟਨਾ ਹੈ, ਅਤੇ ਇਹ ਪੂਰੀ ਮਾਨਵਤਾ ਦੇ ਸਾਂਝੇ ਹਿਤਾਂ ‘ਤੇ ਕੇਂਦਰਿਤ ਵਿਸ਼ਵੀਕਰਨ ਦਾ ਇੱਕ ਨਵਾਂ ਵਿਜ਼ਨ ਤਿਆਰ ਕਰਨ ਦਾ ਅਵਸਰ ਪ੍ਰਦਾਨ ਕਰਦੀ ਹੈ ।
Mr. Netanyahu agreed with the Prime Minister that the COVID-19 pandemic is an important turning point in modern history, and offers an opportunity to forge a new vision of globalisation focused on the shared interests of humanity as a whole.
ਮਹਾਮਹਿਮ ਸ਼੍ਰੀ ਨੇਤਨਯਾਹੂ ਨੇ ਪ੍ਰਧਾਨ ਮੰਤਰੀ ਨਾਲ ਸਹਿਮਤੀ ਪ੍ਰਗਟਾਈ ਕਿ ਕੋਵਿਡ - 19 ਮਹਾਮਾਰੀ ਆਧੁਨਿਕ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਇਤਿਹਾਸਿਕ ਪਰਿਵਰਤਨ ਦੀ ਘਟਨਾ ਹੈ, ਅਤੇ ਇਹ ਪੂਰੀ ਮਾਨਵਤਾ ਦੇ ਸਾਂਝੇ ਹਿਤਾਂ ‘ਤੇ ਕੇਂਦਰਿਤ ਵਿਸ਼ਵੀਕਰਨ ਦਾ ਇੱਕ ਨਵਾਂ ਵਿਜ਼ਨ ਤਿਆਰ ਕਰਨ ਦਾ ਅਵਸਰ ਪ੍ਰਦਾਨ ਕਰਦੀ ਹੈ।
KVS has shared some action points with all the Principals, for implementation to the extent possible, to encourage all teachers in the system to engage their students in learning through digital modes.
ਇਨ੍ਹਾਂ ਚੁਣੌਤੀਪੂਰਨ ਪਰਿਸਥਿਤੀਆਂ ਵਿੱਚ, ਕੇਂਦਰੀ ਵਿਦਿਆਲਯ ਸੰਗਠਨ ਨੇ ਸਾਰੇ ਪ੍ਰਿੰਸੀਪਲਾਂ ਦੇ ਨਾਲ ਕੁਝ ਕਾਰਜ ਬਿੰਦੂ ਸਾਂਝੇ ਕੀਤੇ ਹਨ, ਤਾਕਿ ਉਨ੍ਹਾਂ ਨੂੰ ਜਿੱਥੇ ਤੱਕ ਹੋ ਸਕੇ ਲਾਗੂ ਕੀਤਾ ਜਾ ਸਕੇ। ਇਸ ਨਾਲ ਸੰਗਠਨ ਨੇ ਸਾਰੇ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਦੇ ਨਾਲ ਡਿਜੀਟਲ ਮੋਡਾਂ ਜ਼ਰੀਏ ਪੜ੍ਹਾਉਣ ਦਾ ਪ੍ਰੋਤਸਾਹਨ ਮਿਲੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading