Advertisement - Remove

shared - Example Sentences

Popularity:
ਸ਼ੇਰ੍ਡ
The Prime Minister emphasized on the shared values between India and Japan.
ਪ੍ਰਧਾਨ ਮੰਤਰੀ ਨੇ ਭਾਰਤ ਅਤੇ ਜਪਾਨ ਦਰਮਿਆਨ ਸਾਂਝੀਆਂ ਕਦਰਾਂ-ਕੀਮਤਾਂ ਉੱਤੇ ਜ਼ੋਰ ਦਿੱਤਾ।
The Prime Minister emphasized on the shared values between India and Japan.
ਪ੍ਰਧਾਨ ਮੰਤਰੀ ਨੇ ਭਾਰਤ ਅਤੇ ਜਪਾਨ ਦਰਮਿਆਨ ਸਾਂਝੀਆਂ ਕਦਰਾਂ-ਕੀਮਤਾਂ ਉੱਤੇ ਜ਼ੋਰ ਦਿੱਤਾ।
It also serves as a bridge to a shared future.
ਇਹ ਸਾਡੇ ਸਾਂਝੇ ਭਵਿੱਖ ਲਈ ਇੱਕ ਪੁਲ ਦਾ ਕੰਮ ਕਰਦਾ ਹੈ।
Mentioning the shared values between India and the US, he also called for greater people-to-people exchanges between the two countries.
ਭਾਰਤ ਅਤੇ ਅਮਰੀਕਾ ਦਰਮਿਆਨ ਸਾਂਝੀਆਂ ਕਦਰਾਂ-ਕੀਮਤਾਂ ਦਾ ਉਲੇਖ ਕਰਦਿਆਂ, ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਹੋਰ ਜ਼ਿਆਦਾ ਆਦਾਨ-ਪ੍ਰਦਾਨ ਦੀ ਵੀ ਇੱਛਾ ਪ੍ਰਗਟਾਈ।
Strength of the India-USA strategic partnership lies in our shared values and common interests.
ਭਾਰਤ-ਅਮਰੀਕਾ ਦੀ ਰਣਨੀਤਕ ਭਾਈਵਾਲੀ ਦੀ ਸ਼ਕਤੀ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਤੇ ਸਾਂਝੇ ਹਿਤਾਂ ਵਿੱਚ ਨਿਹਿਤ ਹੈ।
Advertisement - Remove
I am committed, Excellency, to work shoulder-to-shoulder with you in this shared endeavor.
ਮਾਣਯੋਗ, ਮੈਂ ਇਸ ਸਾਂਝੇ ਯਤਨ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢੇ ਲਾ ਕੇ ਕੰਮ ਕਰਨ ਲਈ ਪ੍ਰਤੀਬੱਧ ਹਾਂ| ਤੁਹਾਡਾ ਧੰਨਵਾਦ| ਤੁਹਾਡਾ ਬਹੁਤ-ਬਹੁਤ ਧੰਨਵਾਦ|
During the session, participants shared their views on various economic themes such as agriculture, skill development and job creation, taxation and tariff related matters, education, digital technology, housing, tourism, banking, governance reform, data driven policy, and future steps for growth.
ਸੈਸ਼ਨ ਦੌਰਾਨ ਭਾਗੀਦਾਰਾਂ ਨੇ ਵੱਖ-ਵੱਖ ਆਰਥਿਕ ਵਿਸ਼ਿਆਂ ਜਿਵੇਂ ਖੇਤੀਬਾੜੀ, ਹੁਨਰ ਵਿਕਾਸ ਅਤੇ ਰੋਜ਼ਗਾਰ ਸਿਰਜਣ, ਕਰਾਂ ਅਤੇ ਦਰਾਂ ਨਾਲ ਸਬੰਧਤ ਮੁੱਦਿਆਂ, ਸਿੱਖਿਆ, ਡਿਜੀਟਲ ਤਕਨਾਲੋਜੀ, ਹਾਊਸਿੰਗ, ਸੈਰ ਸਪਾਟਾ, ਬੈਂਕਿੰਗ, ਪ੍ਰਸ਼ਾਸਕੀ ਸੁਧਾਰ, ਅੰਕੜਾ ਸੰਚਾਲਿਤ ਨੀਤੀ ਅਤੇ ਵਿਕਾਸ ਲਈ ਭਵਿੱਖੀ ਕਦਮ ਆਦਿ ਵਿਸ਼ਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ।
The benefits of participation in AMF TCP are shared costs and pooled technical resources.
ਏਐੱਮਐੱਫਟੀਸੀਪੀ ਨਾਲ ਜੁੜਨ ਦੇ ਲਾਭਾਂ ਵਿੱਚ ਸਾਂਝੀ ਲਾਗਤ ਅਤੇ ਇਕਤਰਿਤ ਤਕਨੀਕੀ ਸੰਸਾਧਨ ਸ਼ਾਮਲ ਹਨ।
We understand the critical importance of ensuring that the benefits from growth are shared in a more inclusive manner.
ਅਸੀਂ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਅਹਿਮੀਅਤ ਨੂੰ ਸਮਝਦੇ ਹਾਂ ਕਿ ਵਿਕਾਸ ਦੇ ਲਾਭ ਵਧੇਰੇ ਸੰਮਿਲਤ ਢੰਗ ਨਾਲ ਸਾਂਝੇ ਕੀਤੇ ਜਾਣ।
The shared cultural and civilizational heritage of the two countries and the extensive people to people interaction of their citizens provide the foundation to build a multi-faceted partnership and harmonious bilateral relations between the two countries.
ਦੋਵੇਂ ਦੇਸ਼ਾਂ ਦਾ ਸਾਂਝਾ ਸੱਭਿਆਚਾਰ ਅਤੇ ਸੱਭਿਅਕ ਵਿਰਸਾ ਅਤੇ ਇਨ੍ਹਾਂ ਦੇ ਨਾਗਰਿਕਾਂ ਦਾ ਵਿਆਪਕ ਮਿਲਵਰਤਣ ਦੋਵੇਂ ਦੇਸ਼ਾਂ ਵਿੱਚ ਬਹੁਪੱਖੀ ਸਾਂਝੇਦਾਰੀ ਅਤੇ ਭਾਈਚਾਰਕ ਦੁਬੱਲੇ ਰਿਸ਼ਤਿਆਂ ਦੀ ਭੂਮਿਕਾ ਬੰਨਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading