Advertisement - Remove

shared - Example Sentences

Popularity:
ਸ਼ੇਰ੍ਡ
I also shared with His Highness the interest of Indian companies to be a partner in infrastructure projects for the World EXPO 2020 in Dubai.
ਮੈਂ ਸ਼ਾਹੀ ਰਾਜਕੁਮਾਰ ਨਾਲ ਭਾਰਤੀ ਕੰਪਨੀਆਂ ਵੱਲੋਂ ਪ੍ਰਗਟਾਈ ਗਈ ਉਹ ਦਿਲਚਸਪੀ ਵੀ ਸਾਂਝੀ ਕੀਤੀ, ਜਿਸ ਅਧੀਨ ਉਨ੍ਹਾਂ ਨੇ ਦੁਬਈ ‘ਚ ਹੋਣ ਵਾਲੇ ‘ਵਰਲਡ ਐਕਸਪੋ 2020’ ਲਈ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਭਾਈਵਾਲ ਬਣਨ ਦੀ ਗੱਲ ਕੀਤੀ ਹੈ।
We exchanged views on developments in West Asia and the Gulf, where both countries have a shared interest in peace and stability.
ਅਸੀਂ ਪੱਛਮੀ ਏਸ਼ੀਆ ਅਤੇ ਖਾੜੀ ਦੇਸ਼ਾਂ ਵਿੱਚ ਵਿਕਾਸ-ਕ੍ਰਮਾਂ ਬਾਰੇ ਵੀ ਆਪਣੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ, ਜਿੱਥੇ ਦੋਵੇਂ ਦੇਸ਼ਾਂ ਨੇ ਸ਼ਾਂਤੀ ਅਤੇ ਸਥਿਰਤਾ ਵਿੱਚ ਆਪਣੇ ਹਿਤਾਂ ਸਾਂਝੇ ਕੀਤੇ।
Our shared concern on growing threat from radicalism and terrorism to the safety and security of our people is shaping our cooperation in this space.
ਸਾਡੇ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਬਣ ਕੇ ਉੱਭਰ ਰਹੇ ਮੂਲਵਾਦ ਤੇ ਦਹਿਸ਼ਤਗਰਦੀ ਪ੍ਰਤੀ ਸਾਡੀ ਸਾਂਝੀ ਚਿੰਤਾ ਇਸ ਖੇਤਰ ਵਿੱਚ ਸਾਡੇ ਸਹਿਯੋਗ ਨੂੰ ਅਕਾਰ ਦੇ ਰਹੀ ਹੈ।
Alongside building a partnership for shared economic prosperity, we are also cooperating to secure our societies against common threats such as terrorism, he added.
ਉਨ੍ਹਾਂ ਅੱਗੇ ਕਿਹਾ ਕਿ ਸਾਂਝੀ ਆਰਥਿਕ ਖੁਸ਼ਹਾਲੀ ਲਈ ਇੱਕ ਸਾਂਝ ਦੇ ਨਿਰਮਾਣ ਦੇ ਨਾਲ-ਨਾਲ ਅਸੀਂ ਸਾਂਝੇ ਖਤਰਿਆਂ ਜਿਵੇਂ ਦਹਿਸ਼ਤਗਰਦੀ ਤੋਂ ਆਪਣੇ ਸਮਾਜਾਂ ਨੂੰ ਸੁਰੱਖਿਅਤ ਰੱਖਣ ਲਈ ਸਹਿਯੋਗ ਕਰ ਰਹੇ ਹਾਂ।
Alongside building a partnership for shared economic prosperity, we are also cooperating to secure our societies against common threats such as terrorism, he added.
ਉਨ੍ਹਾਂ ਅੱਗੇ ਕਿਹਾ ਕਿ ਸਾਂਝੀ ਆਰਥਿਕ ਖੁਸ਼ਹਾਲੀ ਲਈ ਇੱਕ ਸਾਂਝ ਦੇ ਨਿਰਮਾਣ ਦੇ ਨਾਲ-ਨਾਲ ਅਸੀਂ ਸਾਂਝੇ ਖਤਰਿਆਂ ਜਿਵੇਂ ਦਹਿਸ਼ਤਗਰਦੀ ਤੋਂ ਆਪਣੇ ਸਮਾਜਾਂ ਨੂੰ ਸੁਰੱਖਿਅਤ ਰੱਖਣ ਲਈ ਸਹਿਯੋਗ ਕਰ ਰਹੇ ਹਾਂ।
Advertisement - Remove
In his address the Prime Minister shared the insight into how the magnitude of cash in circulation is linked to inflation and how the inflation situation is worsened due to the cash deployed through corrupt means.
ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਅੰਤਰ-ਸੂਝ ਸਾਂਝੀ ਕਰਦਿਆਂ ਦੱਸਿਆ ਕਿ ਭ੍ਰਿਸ਼ਟ ਸਾਧਨਾਂ ਰਾਹੀਂ ਅਰਥ-ਵਿਵਸਥਾ ‘ਚ ਪ੍ਰਵਾਹਿਤ ਹੋਣ ਵਾਲੇ ਧਨ ਕਾਰਨ ਮਹਿੰਗਾਈ ਦੀ ਸਥਿਤੀ ਕਿਵੇਂ ਭੈੜੀ ਹੋ ਜਾਂਦੀ ਹੈ ਅਤੇ ਅਜਿਹੇ ਧਨ ਕਾਰਨ ਮਹਿੰਗਾਈ ਵਿੱਚ ਵਾਧਾ ਹੁੰਦਾ ਹੈ।
Leading financial agencies have shared their optimism about India’s growth as well.
ਉੱਘੀਆਂ ਵਿੱਤੀ ਏਜੰਸੀਆਂ ਨੇ ਭਾਰਤ ਦੇ ਵਿਕਾਸ ਬਾਰੇ ਵੀ ਆਪਣੇ ਆਸ਼ਾਵਾਦ ਨੂੰ ਸਾਂਝਾ ਕੀਤਾ ਹੈ।
The children explained in detail, their special achievements, and shared their inspirational stories.
ਬੱਚਿਆਂ ਨੇ ਆਪਣੀਆਂ ਵਿਸ਼ੇਸ਼ ਪ੍ਰਾਪਤੀਆਂ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ ਅਤੇ ਆਪਣੀਆਂ ਪ੍ਰੇਰਣਾਮਈ ਕਹਾਣੀਆਂ ਸਾਂਝੀਆਂ ਕੀਤੀਆਂ।
The children explained in detail, their special achievements, and shared their inspirational stories.
ਬੱਚਿਆਂ ਨੇ ਆਪਣੀਆਂ ਵਿਸ਼ੇਸ਼ ਪ੍ਰਾਪਤੀਆਂ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ ਅਤੇ ਆਪਣੀਆਂ ਪ੍ਰੇਰਣਾਮਈ ਕਹਾਣੀਆਂ ਸਾਂਝੀਆਂ ਕੀਤੀਆਂ।
The Prime Minister and Prime Minister Jugnauth affirmed their shared commitment to further strengthen the time-tested and unique relationship between India and Mauritius.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਪ੍ਰਧਾਨ ਮੰਤਰੀ ਜਗਨਾਥ ਨੇ ਭਾਰਤ ਅਤੇ ਮਾਰੀਸ਼ੀਅਸ ਵਿਚਾਲੇ ਪਰਖੇ ਹੋਏ ਤੇ ਵਿਲੱਖਣ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading