Advertisement - Remove

shared - Example Sentences

ਸ਼ੇਰ੍ਡ
We have also shared vision for prosperity, peace and stability in our shared area.
ਸਾਡੇ ਸਾਂਝੇ ਖੇਤਰਾਂ ਵਿੱਚ ਖੁਸ਼ਹਾਲੀ,ਸ਼ਾਂਤੀ ਅਤੇ ਸਥਿਰਤਾ ਲਈ ਸਾਡਾ ਸਾਂਝਾ ਦ੍ਰਿਸ਼ਟੀਕੋਣ ਵੀ ਹੈ।
The Indian delegation shared detailed flood analysis with Pakistan to underscore these concerns.
ਭਾਰਤੀ ਵਫ਼ਦ ਨੇ ਪਾਕਿਸਤਾਨ ਨਾਲ ਹੜ੍ਹਾਂ ਬਾਰੇ ਆਪਣੇ ਜਾਇਜ਼ੇ ਨੂੰ ਸਾਂਝਾ ਕੀਤਾ।
While addressing the gathering, PiyushGoyal said that this joint initiative will expand the economic and commercial ties of India and the UK.He further said that both the countries are bound by a strong shared past of a 200-year relationship.
ਪੀਊਸ਼ ਗੋਇਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਸੰਯੁਕਤ ਪਹਿਲ ਨਾਲ ਭਾਰਤ ਤੇ ਬਰਤਾਨੀਆ ਦੇ ਆਰਥਿਕ ਤੇ ਕਮਰਸ਼ੀਅਲ ਸੰਬੰਧਾਂ ਦਾ ਵਿਸਥਾਰ ਹੋਵੇਗਾ। ਉਨਾਂ ਕਿਹਾ ਕਿ ਦੋਵੇਂ ਦੇਸ਼ 200 ਸਾਲ ਦੇ ਸਾਂਝੇ ਪਿਛੋਕੜ ਦੇ ਮਜ਼ਬੂਤ ਰਿਸ਼ਤੇ ਨਾਲ ਬੰਨੇ ਹੋਏ ਹਨ ।
The character of both countries is built on the shared values of 'Liberty, Equality and Fraternity.'
ਦੋਹਾਂ ਦੇਸ਼ਾਂ ਦੇ ਚਰਿੱਤਰ ਦਾ ਨਿਰਮਾਣ ‘ਲਿਬਰਟੀ, ਇਕੁਆਲਿਟੀ ਅਤੇ ਫਰੇਟਰਨਿਟੀ’ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਤੋਂ ਬਣੀ ਹੈ।
Today, if India and France are closely cooperating in fighting the great threats of the world, then the reason for this is our shared values only.
ਅੱਜ ਜੇਕਰ ਭਾਰਤ ਅਤੇ ਫਰਾਂਸ ਦੁਨੀਆ ਦੇ ਵੱਡੇ ਖਤਰਿਆਂ ਨਾਲ ਲੜਨ ਵਿੱਚ ਨਜ਼ਦੀਕੀ ਸਹਿਯੋਗ ਕਰ ਰਹੇ ਹਨ ਤਾਂ ਉਸ ਦਾ ਕਾਰਨ ਵੀ ਇਹ ਸਾਂਝੀਆਂ ਕਦਰਾਂ ਕੀਮਤਾਂ ਹਨ।
Advertisement - Remove
In this context, Indian side shared concerns regarding individuals or organisations based in Pakistan who may try to disrupt the pilgrimage and misuse the opportunity to play with the sentiments of the pilgrims.
ਇਸ ਸੰਦਰਭ ਵਿੱਚ ਭਾਰਤੀ ਪੱਖ ਨੇ ਪਾਕਿਸਤਾਨ ਵਿੱਚ ਰਹਿ ਰਹੇ ਉਨ੍ਹਾਂ ਵਿਅਕਤੀਆਂ ਜਾਂ ਸੰਗਠਨਾਂ ਬਾਰੇ ਸਰੋਕਾਰਾਂ ਨੂੰ ਸਾਂਝਾ ਕੀਤਾ ਹੈ ਜੋ ਤੀਰਥ ਯਾਤਰਾ ਵਿੱਚ ਗੜਬੜ ਕਰ ਸਕਦੇ ਹਨ ਅਤੇ ਇਸ ਮੌਕੇ ਦੀ ਦੁਰਵਰਤੋਂ ਕਰਕੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਖੇਡ ਸਕਦੇ ਹਨ।
A special feature of the booklet is the experiences shared by some of the renowned film artists including Shabana Azmi and Rehana Sultan among others, who had stayed in Jayakar Bungalow as part of FTII girls hostel.
ਇਸ ਪੁਸਤਿਕਾ ਦੀ ਇੱਕ ਖ਼ਾਸ ਵਿਸ਼ੇਸ਼ਤਾ ਸ਼ਬਾਨਾ ਆਜ਼ਮੀ ਅਤੇ ਰੇਹਾਨਾ ਸੁਲਤਾਨ ਸਹਿਤ ਕੁਝ ਪ੍ਰਸਿੱਧ ਫ਼ਿਲਮ ਕਲਾਕਾਰਾਂ ਦੁਆਰਾ ਸਾਂਝਾ ਕੀਤੇ ਗਏ ਅਨੁਭਵ ਹਨ, ਜੋ ਐੱਫਟੀਆਈਆਈ ਗਰਲਸ ਹੋਸਟਲ ਦੇ ਹਿੱਸੇ ਦੇ ਰੂਪ ਵਿੱਚ ਜਯਕਰ ਬੰਗਲੇ ਵਿੱਚ ਰੁਕੇ ਸਨ ।
They agreed to further strengthen the bilateral cooperation, including in thirdcountries, for achieving the shared objective of peace, prosperity and progress of the Indo-Pacific region.
ਦੋਵੇਂ ਉਹ ਭਾਰਤ ਪ੍ਰਸ਼ਾਂਤ ਖੇਤਰ ਦੇ ਨਾਲ ਹੀ ਵਿਕਾਸਸ਼ੀਲ ਦੇਸ਼ਾਂ ਦੀ ਸ਼ਾਂਤੀ, ਸਮ੍ਰਿੱਧੀ (ਖੁਸ਼ਹਾਲੀ)ਅਤੇ ਪ੍ਰਗਤੀ ਦੇ ਸਾਂਝੇ ਉਦੇਸ਼ਾਂ ਲਈ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਸਹਿਮਤ ਹੋਏ।
He also dwelt on the shared priorities and commitment of EU and India, which include democracy, multilateralism and rules-based international order.
ਉਨ੍ਹਾਂ ਨੇ ਯੂਰਪੀ ਸੰਘ ਅਤੇ ਭਾਰਤ ਦੀਆਂ ਸਾਂਝੀਆਂ ਪ੍ਰਾਥਮਿਕਤਾਵਾਂ ਅਤੇ ਪ੍ਰਤੀਬੱਧਤਾ ਬਾਰੇ ਦੱਸਿਆ ਜਿਸ ਵਿੱਚ ਲੋਕਤੰਤਰ, ਬਹੁ-ਪੱਖਵਾਦ ਅਤੇ ਕਾਨੂੰਨ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਸ਼ਾਮਲ ਹਨ।
The global strategic partnership between India and the U.S. is based on trust, shared values, mutual respect and understanding, and marked by warmth and friendship between the peoples of the two countries.
ਭਾਰਤ ਅਤੇ ਅਮਰੀਕਾ ਦਰਮਿਆਨ ਗਲੋਬਲ ਰਣਨੀਤਕ ਸਾਂਝੇਦਾਰੀ ਵਿਸ਼ਵਾਸ, ਸਾਂਝੀਆਂ ਕਦਰਾਂ-ਕੀਮਤਾਂ, ਪਰਸਪਰ ਸਨਮਾਨ ਅਤੇ ਸਮਝਦਾਰੀ ‘ਤੇ ਅਧਾਰਿਤ ਹੈ, ਜੋ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਨੇੜਤਾ ਅਤੇ ਮਿੱਤਰਤਾ ਦੁਆਰਾ ਪੋਸ਼ਿਤ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading