Advertisement - Remove

shared - Example Sentences

Popularity:
ਸ਼ੇਰ੍ਡ
Ganga Praharis from different parts of the country connected to this programme shared their experience of training in organic farming by WII Dehra Dun and its positive financial and environmental consequences.
ਇਸ ਪ੍ਰੋਗਰਾਮ ਨਾਲ ਜੁੜੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਗੰਗਾ ਪ੍ਰਹਰੀਆਂ ਨੇ ਡਬਲਿਊਆਈਆਈ ਦੇਹਰਾਦੂਨ ਵੱਲੋਂ ਜੈਵਿਕ ਖੇਤੀ ਵਿੱਚ ਸਿਖਲਾਈ ਦੇ ਆਪਣੇ ਤਜ਼ਰਬੇ ਅਤੇ ਇਸਦੇ ਸਕਾਰਾਤਮਕ ਵਿੱਤੀ ਅਤੇ ਵਾਤਾਵਰਣ ਨਤੀਜਿਆਂ ਨੂੰ ਸਾਂਝਾ ਕੀਤਾ ਗਿਆ।
The repository now being shared is the actual production environment.
ਕਿਸੇ ਚੀਜ਼ ਦੇ ਬਚਾਅ ਲਈ ਰੱਖੀ ਜਾਣ ਵਾਲੀ ਜਗ੍ਹਾ (ਰਿਪੌਜਿਟਰੀ) ਨੂੰ ਸਾਂਝਾ ਕਰਨਾ ਅਸਲ ਉਤਪਾਦਨ ਦਾ ਵਾਤਾਵਰਣ ਹੈ।
Ministry of Tourism The Union Minister shared the plan of Ministry for rebooting the travel sector starting with Domestic Tourism and also listened to the inputs and ideas put forward by the OTAs.
ਕੇਂਦਰੀ ਮੰਤਰੀ ਨੇ ਘਰੇਲੂ ਟੂਰਿਜ਼ਮ ਤੋਂ ਸ਼ੁਰੂ ਕਰਦਿਆਂ ਯਾਤਰਾ ਖੇਤਰ ਨੂੰ ਮੁੜ ਚਾਲੂ ਕਰਨ ਲਈ ਮੰਤਰਾਲੇ ਦੀ ਯੋਜਨਾ ਨੂੰ ਸਾਂਝਾ ਕੀਤਾ ਅਤੇ ਔਨਲਾਈਨ ਟਰੈਵਲ ਏਜੰਟਾਂ (ਓਟੀਏ) ਦੁਆਰਾ ਅੱਗੇ ਰੱਖੀ ਜਾਣਕਾਰੀ ਅਤੇ ਵਿਚਾਰਾਂ ਨੂੰ ਵੀ ਸੁਣਿਆ।
The collected information will be shared with the companies for suitable placement opportunities in the country.
ਇਕੱਠੀ ਕੀਤੀ ਜਾਣਕਾਰੀ ਨੂੰ ਦੇਸ਼ ਵਿੱਚ ਪਲੇਸਮੈਂਟ ਦੇ ਢੁਕਵੇਂ ਮੌਕਿਆਂ ਲਈ ਕੰਪਨੀਆਂ ਨਾਲ ਸਾਂਝਾ ਕੀਤਾ ਜਾਵੇਗਾ।
The US side shared their experience in dealing with similar gas blowout incidents in the US.
ਅਮਰੀਕੀ ਪੱਖ ਨੇ ਆਪਣੇ ਦੇਸ਼ ਵਿੱਚ ਇਸੇ ਤਰ੍ਹਾਂ ਦੇ ਗੈਸ ਲੀਕ ਨਾਲ ਮਿਲਦੀਆਂ-ਜੁਲਦੀਆਂ ਘਟਨਾਵਾਂ ਨਾਲ ਨਜਿੱਠਣ ਦੇ ਸਬੰਧ ਵਿੱਚ ਆਪਣਾ ਅਨੁਭਵ ਸਾਂਝਾ ਕੀਤਾ।
Advertisement - Remove
The team also shared PDF versions of two documents Guide to Contain and Combat COVID-19 and 'Manual on Training of Health Care Workers for future reference by the healthcare workers.
ਟੀਮ ਨੇ ਸਿਹਤ ਕਰਮੀਆਂ ਦੁਆਰਾ ਭਵਿੱਖ ਦੇ ਸੰਦਰਭ ਵਿੱਚ ਦਿੱਤੇ ਗਏ ਦੋ ਦਸਤਾਵੇਜ਼ਾਂ ‘ਗਾਈਡ ਟੂ ਕੰਟੇਨ ਐਂਡ ਕਾਮਬੈਟ ਕੋਵਿਡ19’ ਅਤੇ ‘ਮੈਨੂਅਲ ਔਨ ਟ੍ਰੇਨਿੰਗ ਆਵ੍ ਹੈਲਥ ਕੇਅਰ ਵਰਕਰਸ’ ਦੇ ਪੀਡੀਐੱਫ ਸੰਸਕਰਨਾਂ ਨੂੰ ਵੀ ਸਾਂਝਾ ਕੀਤਾ ਗਿਆ।
Local awareness literature, SOPof approved pesticides and awareness videos were also shared with all stakeholder States and all the States were requested to make all necessary preparations for control as per SOP.
ਸਥਾਨਕ ਜਾਗਰੂਕਤਾ ਸਾਹਿਤ, ਐੱਸਓਪੀਓਐੱਫ, ਕੀਟਨਾਸ਼ਕਾਂ ਅਤੇ ਜਾਗਰੂਕਤਾ ਵੀਡੀਓਜ਼ ਨੂੰ ਸਾਰੇ ਹਿੱਸੇਦਾਰ ਰਾਜਾਂ ਨਾਲ ਸਾਂਝਾ ਕੀਤਾ ਗਿਆ ਅਤੇ ਸਾਰੇ ਰਾਜਾਂ ਨੂੰ ਐੱਸਓਪੀ ਦੇ ਅਨੁਸਾਰ ਕੰਟਰੋਲ ਲਈ ਸਾਰੀਆਂ ਲੋੜੀਂਦੀਆਂ ਤਿਆਰੀਆਂ ਕਰਨ ਦੀ ਬੇਨਤੀ ਕੀਤੀ ਗਈ।
The expenditure under the scheme would to be shared in 60:40 ratio between Central and State Governments, in 90:10 ratio with North Eastern and Himalayan States, 60:40 ratio with UTs with legislature and 100 by Centre for other UTs.
ਇਸ ਯੋਜਨਾ ਅਧੀਨ ਇਹ ਖ਼ਰਚ ਕੇਂਦਰ ਤੇ ਰਾਜ ਸਰਕਾਰਾਂ ਵਿਚਾਲੇ 60:40 ਦੇ ਅਨੁਪਾਤ, ਅਤੇ ਉੱਤਰਪੂਰਬੀ ਤੇ ਹਿਮਾਲਿਆਪਰਬਤ ਵਾਲੇ ਰਾਜਾਂ ਵਿੱਚ ਇਹ 90:10 ਦੇ ਅਨੁਪਾਤ, ਵਿਧਾਨ ਸਭਾ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 60:40 ਦੇ ਅਤੇ ਹੋਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ 100% ਅਨੁਪਾਤ ਨਾਲ ਸਾਂਝਾ ਕੀਤਾ ਜਾਵੇਗਾ।
Venkata Ramana, Chief Scientific Officer, Reliance Life Sciences, shared their insights and expectation on the STIP 2020.
ਵੈਂਕਟ ਰਮਨ ਨੇ ਐੱਸਟੀਆਈਪੀ 2020 ਦੇ ਲਈ ਆਪਣੀ ਅੰਤਰਦ੍ਰਿਸ਼ਟੀ ਅਤੇ ਉਮੀਦਾਂ ਸਾਂਝੀਆਂ ਕੀਤੀਆਂ।
PV Sindhu and Indian football team captain Shri. Sunil Chhetri also shared fitness tips with the students on the occasion and inspired them by telling the advantages of staying fit.
ਵਿਸ਼ਵ ਪ੍ਰਸਿੱਧ ਬੈਡਮਿੰਟਨ ਖਿਡਾਰੀ ਅਤੇ ਓਲੰਪਿਕ ਮੈਡਲ ਜੇਤੂ ਸੁਸ਼੍ਰੀ ਪੀ ਵੀ ਸਿੰਧੂ ਅਤੇ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸ਼੍ਰੀ ਸੁਨੀਲ ਛੇਤਰੀ ਨੇ ਇਸ ਮੌਕੇ ਵਿਦਿਆਰਥੀਆਂ ਨਾਲ ਤੰਦਰੁਸਤੀ ਦੇ ਸੁਝਾਅ ਵੀ ਸਾਂਝੇ ਕੀਤੇ ਅਤੇ ਫਿੱਟ ਰਹਿਣ ਦੇ ਫਾਇਦੇ ਦੱਸਦਿਆਂ ਉਨ੍ਹਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading