Advertisement - Remove

respect - Example Sentences

ਰਿਸ੍ਪੇਕ੍ਟ / ਰੀਸ੍ਪੇਕ੍ਟ
They deserve our highest respect and encouragement at this moment rather than being harassed or being subjected to violence.
ਉਹ ਇਸ ਸਮੇਂ ਉਤਪੀੜਨ ਜਾਂ ਹਿੰਸਾ ਨਹੀਂ ਬਲਕਿ ਸਾਡੇ ਸਰਵਉੱਚ ਸਨਮਾਨ ਅਤੇ ਪ੍ਰੋਤਸਾਹਨ ਦੇ ਪਾਤਰ ਹਨ।
(e) Capping Management expenses at 0.5 p.a. of funds of the scheme for first year of scheme in respect of new policies issued and thereafter 0.3 p.a.
(ਹ) ਨਵੀਆਂ ਪਾਲਿਸੀਆਂ ਦੇ ਸਬੰਧ ਵਿੱਚ ਯੋਜਨਾ ਦੇ ਪਹਿਲੇ ਸਾਲ ਦੇ ਫੰਡਾਂ ਦੇ ਵਿੱਤੀ ਪ੍ਰਬੰਧਨ ਖਰਚਿਆਂ ਨੂੰ ਹਰ ਸਾਲ 0.5 ਪ੍ਰਤੀਸ਼ਤ ਅਤੇ ਇਸ ਤੋਂ ਬਾਅਦ ਦੂਜੇ ਸਾਲ ਤੋਂ ਅਗਲੇ 9 ਵਰ੍ਹਿਆਂ ਲਈ ਹਰ ਸਾਲ 0.3 ਪ੍ਰਤੀਸ਼ਤ ਤੱਕ ਸੀਮਿਤ ਕਰਨਾ।
People from all the countries have settled here in the USA, however, it would be rare for any global leader to receive so much love and respect that I have received that Indians have received.
ਅਮਰੀਕਾ ਵਿੱਚ ਵਿਸ਼ਵ ਦੇ ਸਾਰੇ ਸਮਾਜ ਇੱਥੇ ਰਹਿੰਦੇ ਹਨ, ਦੁਨੀਆ ਦੇ ਹਰ ਦੇਸ਼ ਦੇ ਲੋਕ ਇੱਥੇ ਰਹਿੰਦੇ ਹਨ, ਪਰ ਸ਼ਾਇਦ ਹੀ ਇੱਥੇ ਰਹਿਣ ਵਾਲੇ ਹਿੰਦੁਸਤਾਨ ਦੇ ਲੋਕਾਂ ਨੂੰ ਜਿੰਨਾ ਆਦਰ ਅਤੇ ਸਨਮਾਨ ਦਿੰਦੇ ਹਨ, ਜਿੰਨਾ ਪਿਆਰ ਮੈਨੂੰ ਮਿਲਿਆ ਹੈ ਸ਼ਾਇਦ ਹੀ ਦੁਨੀਆ ਵਿੱਚ ਕਿਸੇ ਲੀਡਰ ਨੂੰ ਮਿਲਦਾ ਹੋਏਗਾ।
I offer my respect to the government of Gujarat, the officers of Rajkot and all other people who helped in this program that they came forward to show concerns for the disabled persons.
ਮੈਂ ਗੁਜਰਾਤ ਸਰਕਾਰ ਨੂੰ, ਰਾਜਕੋਟ ਦੇ ਅਧਿਕਾਰੀਆਂ ਨੂੰ ਅਤੇ ਸਾਰੇ ਮਦਦ ਕਰਨ ਵਾਲੇ ਬੰਧੂਆਂ ਨੂੰ ਦਿਲ ਤੋਂ ਬਹੁਤ - ਬਹੁਤ ਅਭਿਨੰਦਨ ਕਰਦਾ ਹਾਂ ਕਿ ਮੇਰੇ ਦਿੱਵਿਆਂਗ ਲੋਕਾਂ ਦੇ ਹਿਤਾਂ ਲਈ ਏਨਾ ਅੱਗੇ ਆਏ ।
This kind of respect for our sportsperson should become a tradition of our country, of our families and it should emerge as a social legacy of our country.
ਖਿਡਾਰੀਆਂ ਦੇ ਪ੍ਰਤੀ ਇਹ ਸਤਿਕਾਰ, ਇਹ ਆਦਰ ਸਾਡੇ ਦੇਸ਼ ਦੀ ਪਰੰਪਰਾ ਹੋਣੀ ਚਾਹੀਦੀ ਹੈ ।
Advertisement - Remove
With the proposed review in case of seven UTs, such review in respect of 29 of the 36 States and UTs would be completed by July 6.
ਸੱਤ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੇ ਮਾਮਲੇ `ਚ ਪ੍ਰਸਤਾਵਿਤ ਸਮੀਖਿਆ ਦੇ ਨਾਲ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ `ਚੋਂ 29 ਦੇ ਸਬੰਧ `ਚ 6 ਜੁਲਾਈ ਤੱਕ ਇਸ ਤਰ੍ਹਾਂ ਦੀ ਸਮੀਖਿਆ ਕੀਤੀ ਜਾਵੇਗੀ।
On this occasion, let us rededicate ourselves to upholding the dignity and respect of women in our country.
ਪਿਆਰ, ਸਨੇਹ ਅਤੇ ਆਪਸੀ ਵਿਸ਼ਵਾਸ ਦਾ ਪ੍ਰਤੀਕ ਰੱਖੜੀ, ਸਾਡੇ ਦੇਸ਼ ਦੇ ਸਾਰੇ ਲੋਕਾਂ ਲਈ ਸੁਖ ਅਤੇ ਖੁਸ਼ਹਾਲੀ ਲਿਆਵੇ
On this occasion, let us rededicate ourselves to upholding the dignity and respect of women in our country.
ਇਸ ਅਵਸਰ `ਤੇ, ਆਓ ਅਸੀਂ ਆਪਣੇ ਦੇਸ਼ ਵਿੱਚ ਔਰਤਾਂ ਦੀ ਪ੍ਰਤਿਸ਼ਠਾ ਅਤੇ ਸਨਮਾਨ ਨੂੰ ਕਾਇਮ ਰੱਖਣ ਲਈ ਆਪਣੇ ਆਪ ਨੂੰ ਮੁੜ ਸਮਰਪਿਤ ਕਰੀਏ ।
I once again express my heartfelt gratitude for the love shown by you people, for your blessings and for the welcome and respect given by you people.
ਮੈਂ ਫਿਰ ਇੱਕ ਵਾਰ ਸਵਾਗਤ ਸਨਮਾਨ ਲਈ, ਤੁਹਾਡੇ ਪਿਆਰ ਲਈ, ਤੁਹਾਡੇ ਆਸ਼ੀਰਵਾਦ ਲਈ, ਤੁਹਾਡਾ ਦਿਲੋਂ ਬਹੁਤ-ਬਹੁਤ ਆਭਾਰ ਪ੍ਰਗਟ ਕਰਦਾ ਹਾਂ।
Once again, I express my heartfelt gratitude to the people of Gujarat for the grand welcome and the respect that the people of Gujarat have accorded and they did it according to the dignity of the Prime Minister of Japan.
ਮੈਂ ਫਿਰ ਇੱਕ ਵਾਰੀ ਗੁਜਰਾਤ ਵਾਸੀਆਂ ਨੇ ਜੋ ਸ਼ਾਨਦਾਰ ਸਵਾਗਤ ਸਨਮਾਨ ਕੀਤਾ ਹੈ, ਜਪਾਨ ਦੇ ਪ੍ਰਧਾਨ ਮੰਤਰੀ ਦੀ ਸ਼ੋਭਾ ਅਨੁਸਾਰ ਕੀਤਾ ਹੈ, ਉਸ ਲਈ ਗੁਜਰਾਤ ਦਾ ਦਿਲੋਂ ਧੰਨਵਾਦ ਕਰਦਾ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading