Advertisement - Remove

respect - Example Sentences

ਰਿਸ੍ਪੇਕ੍ਟ / ਰੀਸ੍ਪੇਕ੍ਟ
He urged them to adhere to the traditions of tolerance and respect and protect our pluralistic culture.
ਉਨ੍ਹਾਂ ਨੇ ਉਨ੍ਹਾਂ ਨੂੰ ਸਹਿਣਸ਼ੀਲਤਾ ਅਤੇ ਸਤਿਕਾਰ ਦੀਆਂ ਪਰੰਪਰਾਵਾਂ ਦਾ ਪਾਲਣ ਕਰਨ ਅਤੇ ਸਾਡੇ ਬਹੁਲਵਾਦੀ ਸੱਭਿਆਚਾਰ ਦੀ ਰਾਖੀ ਕਰਨ ਦੀ ਤਾਕੀਦ ਕੀਤੀ।
He requested companies around the world to respect Indian sensitivities on restrictions of foreign investment in multi-brand retail.
ਉਨ੍ਹਾਂ ਮਲਟੀ ਬ੍ਰਾਂਡ ਰਿਟੇਲ ਕਾਰੋਬਾਰ ਵਿਚ ਵਿਦੇਸ਼ੀ ਨਿਵੇਸ਼ ਉਤੇ ਭਾਰਤ ਵਿਚ ਲਗਾਈਆਂ ਪਾਬੰਦੀਆਂ ਦਾ ਸਨਮਾਨ ਕਰਨ ਦੀ ਦੁਨੀਆ ਭਰ ਦੀਆਂ ਕੰਪਨੀਆਂ ਨੂੰ ਬੇਨਤੀ ਕੀਤੀ।
In 7 out of 10 indicators of this report i.e. political stability, currency stability, high quality products, anti-corruption, low cost of production, strategic location and respect for IPRs, India has been ranked at the top position.
ਇਸ ਰਿਪੋਰਟ ਦੇ 10 ਵਿੱਚੋਂ 7 ਸੰਕੇਤਕਾਂ-ਰਾਜਨੀਤਕ ਸਥਿਰਤਾ, ਮੁਦਰਾ ਸਥਿਰਤਾ, ਉੱਚ ਗੁਣਵੱਤਾ ਵਾਲੇ ਉਤਪਾਦ, ਭ੍ਰਿਸ਼ਟਾਚਾਰ ਵਿਰੋਧੀ ਰੁਖ਼, ਘੱਟ ਉਤਪਾਦਨ ਲਾਗਤ, ਰਣਨੀਤਕ ਲੋਕੇਸ਼ਨ ਅਤੇ ਬੌਧਿਕ ਸੰਪਦਾ ਅਧਿਕਾਰਾਂ ਲਈ (ਆਈਸੀਆਰ) ਸਨਮਾਨ ਕਾਰਨ ਭਾਰਤ ਨੂੰ ਸਿਖਰਲੇ ਸਥਾਨ ’ਤੇ ਰੱਖਿਆ ਗਿਆ ਹੈ।
Your effort should be to leave your office with a sense of respect and satisfaction.
ਤੁਹਾਡਾ ਪ੍ਰਯਤਨ ਹੋਣਾ ਚਾਹੀਦਾ ਹੈ ਉਹ ਸਨਮਾਨ ਅਤੇ ਤਸੱਲੀ ਦੇ ਭਾਵ ਨਾਲ ਤੁਹਾਡੇ ਦਫ਼ਤਰ ਵਿੱਚੋਂ ਨਿਕਲਣਾ ਚਾਹੀਦਾ ਹੈ ।
Naming this tunnel after Atal ji is also a symbol of his love for Himachal and your respect and immense love for him.
ਅਟਲ ਜੀ ਦੇ ਨਾਮ ’ਤੇ ਇਸ ਟਨਲ ਦਾ ਨਾਮਕਰਨ ਹੋਣਾ, ਹਿਮਾਚਲ ਦੇ ਪ੍ਰਤੀ ਉਨ੍ਹਾਂ ਦੇ ਲਗਾਅ ਅਤੇ ਅਟਲ ਜੀ ਦੇ ਪ੍ਰਤੀ ਆਪ ਸਾਰਿਆਂ ਦੇ ਆਦਰ ਅਤੇ ਅਸੀਮ ਪਿਆਰ ਦਾ ਵੀ ਪ੍ਰਤੀਕ ਹੈ।
Advertisement - Remove
They urged the people to guard themselves against misinformation meant to destabilize our foundations of mutual respect and acceptance.
ਜਿਨ੍ਹਾਂ ਦਾ ਉਦੇਸ਼ ਆਪਸੀ ਸਨਮਾਨ ਅਤੇ ਰਜ਼ਾਮੰਦੀ ਦੀ ਸਾਡੀ ਨੀਂਹ ਨੂੰ ਅਸਥਿਰ ਕਰਨਾ ਹੈ ।
This should create a sense of respect and pride for the police. See, a change will begin in the societal life.
ਉਸ ਪੁਲਿਸ ਪ੍ਰਤੀ ਆਦਰ ਦਾ, ਗੌਰਵ ਦਾ ਭਾਵ ਬਣਨਾ ਚਾਹੀਦਾ ਹੈ, ਦੇਖੋ ਸਮਾਜ, ਜੀਵਨ ਵਿੱਚ ਇੱਕ ਬਦਲਾਅ ਸ਼ੁਰੂ ਹੋ ਜਾਵੇਗਾ।
The global strategic partnership between India and the U.S. is based on trust, shared values, mutual respect and understanding, and marked by warmth and friendship between the peoples of the two countries.
ਭਾਰਤ ਅਤੇ ਅਮਰੀਕਾ ਦਰਮਿਆਨ ਗਲੋਬਲ ਰਣਨੀਤਕ ਸਾਂਝੇਦਾਰੀ ਵਿਸ਼ਵਾਸ, ਸਾਂਝੀਆਂ ਕਦਰਾਂ-ਕੀਮਤਾਂ, ਪਰਸਪਰ ਸਨਮਾਨ ਅਤੇ ਸਮਝਦਾਰੀ ‘ਤੇ ਅਧਾਰਿਤ ਹੈ, ਜੋ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਨੇੜਤਾ ਅਤੇ ਮਿੱਤਰਤਾ ਦੁਆਰਾ ਪੋਸ਼ਿਤ ਹੈ।
A notification issued by the Government of India on 30th March 2020 with respect to some other amendments done in the Indian Stamp Act is being misquoted.
ਇੰਡੀਅਨ ਸਟੈਂਪ ਐਕਟ ਵਿੱਚ ਕੀਤੇ ਗਏ ਕੁਝ ਹੋਰ ਸੰਸ਼ੋਧਨਾਂ ਦੇ ਸਬੰਧ ਵਿੱਚ ਭਾਰਤ ਸਰਕਾਰ ਦੁਆਰਾ 30 ਮਾਰਚ 2020 ਨੂੰ ਜਾਰੀ ਕੀਤੇ ਗਏ ਇੱਕ ਨੋਟੀਫਿਕੇਸ਼ਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।
In this scenarios, it becomes vital to recognize, respect and reward resolute belief of knowledge holders and their practices that were maintained over generations.
ਇਨ੍ਹਾਂ ਸਥਿਤੀਆਂ ਵਿੱਚ, ਗਿਆਨਧਾਰਕਾਂ ਅਤੇ ਉਨ੍ਹਾਂ ਦੇ ਅਭਿਆਸਾਂ ਦੇ ਪੱਕੇ ਵਿਸ਼ਵਾਸਾਂ ਨੂੰ ਮਾਨਤਾ, ਸਤਿਕਾਰ ਅਤੇ ਇਨਾਮ ਦੇਣਾ ਮਹੱਤਵਪੂਰਨ ਬਣ ਜਾਂਦਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਬਣਾਈ ਰੱਖਿਆ ਜਾਂਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading