Advertisement - Remove

respect - Example Sentences

ਰਿਸ੍ਪੇਕ੍ਟ / ਰੀਸ੍ਪੇਕ੍ਟ
And, promote dialogue and predictable behavior rooted in international norms and respect for sovereignty.
ਆਪਸੀ ਗੱਲਬਾਤ ਨੂੰ ਉਤਸ਼ਾਹਿਤ ਕਰਨਾ, ਅੰਤਰਰਾਸ਼ਟਰੀ ਨੇਮਾਂ ਵਿੱਚ ਯੋਗ ਵਿਵਹਾਰ ਅਤੇ ਪ੍ਰਭੂਸੱਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ।
And, we aim to bring countries together on the basis of respect for international law.
ਅਤੇ, ਸਾਡਾ ਮੰਤਵ ਅੰਤਰਰਾਸ਼ਟਰੀ ਕਾਨੂੰਨ ਲਈ ਸਤਿਕਾਰ ਦੇ ਆਧਾਰ ਉੱਤੇ ਦੇਸ਼ਾਂ ਨੂੰ ਇੱਕਜੁਟ ਕਰਨਾ ਹੈ।
A final-status agreement should respect the sentiments and address demands of all affected parties.
ਅੰਤਿਮ ਸਥਿਤੀ ਸਮਝੌਤੇ ਨੂੰ ਸਾਰੀਆਂ ਪ੍ਰਭਾਵਿਤ ਧਿਰਾਂ ਦੀਆਂ ਭਾਵਨਾਵਾਂ ਅਤੇ ਮੰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
Our relations are strengthened by common values of openness, democracy and respect for the rule of law.
ਸਾਡੇ ਸਬੰਧ ਖੁੱਲ੍ਹੇਪਣ, ਜਮਹੂਰੀਅਤ ਤੇ ਵਿਧੀ-ਵਿਧਾਨ ਦੇ ਸਤਿਕਾਰ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਨਾਲ ਹੋਰ ਮਜ਼ਬੂਤ ਹੁੰਦੇ ਹਨ।
This budget will empower the poor, will give a boost to the farmer, dignity for the labourers, fulfil the aspirations of the middle class, respect the honest tax payer, empower the traders and enhance the speed of infrastructure development.
ਇਹ ਬਜਟ ਗਰੀਬ ਨੂੰ ਸ਼ਕਤੀ ਦੇਵੇਗਾ, ਕਿਸਾਨ ਨੂੰ ਮਜ਼ਬੂਤੀ ਦੇਵੇਗਾ, ਮਜ਼ਦੂਰਾਂ ਨੂੰ ਸਨਮਾਨ ਦੇਵੇਗਾ, ਮਿਡਲ ਕਲਾਸ ਦੇ ਸੁਪਨਿਆਂ ਨੂੰ ਸਾਕਾਰ ਕਰੇਗਾ, ਇਮਾਨਦਾਰ ਟੈਕਸ ਪੇਅਰ ਦੇ ਗੌਰਵ ਦਾ ਗਾਨ ਕਰੇਗਾ, ਟ੍ਰੇਡਰਸ ਨੂੰ ਸਸ਼ਕਤ ਕਰੇਗਾ, ਇੰਫਰਾਸਟ੍ਰਕਚਰ ਨਿਰਮਾਣ ਨੂੰ ਗਤੀ ਦੇਵੇਗਾ ਅਰਥ ਵਿਵਸਥਾ ਨੂੰ ਨਵਾਂ ਬਲ ਦੇਵੇਗਾ।
Advertisement - Remove
This budget will empower the poor, will give a boost to the farmer, dignity for the labourers, fulfil the aspirations of the middle class, respect the honest tax payer, empower the traders and enhance the speed of infrastructure development.
ਇਹ ਬਜਟ ਗ਼ਰੀਬ ਨੂੰ ਸ਼ਕਤੀ ਦੇਵੇਗਾ, ਕਿਸਾਨ ਨੂੰ ਮਜ਼ਬੂਤੀ ਦੇਵੇਗਾ, ਮਜ਼ਦੂਰਾਂ ਨੂੰ ਸਨਮਾਨ ਦੇਵੇਗਾ, ਮਿਡਲ ਕਲਾਸ ਦੇ ਸੁਪਨਿਆਂ ਨੂੰ ਸਾਕਾਰ ਕਰੇਗਾ, ਇਮਾਨਦਾਰ ਟੈਕਸ ਪੇਅਰ ਦੇ ਗੌਰਵ ਦਾ ਗਾਨ ਕਰੇਗਾ, ਟ੍ਰੇਡਰਸ ਨੂੰ ਸਸ਼ਕਤ ਕਰੇਗਾ, ਇੰਫਰਾਸਟ੍ਰਕਚਰ ਨਿਰਮਾਣ ਨੂੰ ਗਤੀ ਦੇਵੇਗਾ ਅਰਥਵਿਵਸਥਾ ਨੂੰ ਨਵਾਂ ਬਲ ਦੇਵੇਗਾ।
This budget will empower the poor, will give a boost to the farmer, dignity for the labourers, fulfil the aspirations of the middle class, respect the honest tax payer, empower the traders and enhance the speed of infrastructure development.
ਇਹ ਬਜਟ ਗਰੀਬ ਨੂੰ ਸ਼ਕਤੀ ਦੇਵੇਗਾ, ਕਿਸਾਨ ਨੂੰ ਮਜ਼ਬੂਤੀ ਦੇਵੇਗਾ, ਮਜ਼ਦੂਰਾਂ ਨੂੰ ਸਨਮਾਨ ਦੇਵੇਗਾ, ਮਿਡਲ ਕਲਾਸ ਦੇ ਸੁਪਨਿਆਂ ਨੂੰ ਸਾਕਾਰ ਕਰੇਗਾ, ਇਮਾਨਦਾਰ ਟੈਕਸ ਪੇਅਰ ਦੇ ਗੌਰਵ ਦਾ ਗਾਨ ਕਰੇਗਾ, ਟ੍ਰੇਡਰਸ ਨੂੰ ਸਸ਼ਕਤ ਕਰੇਗਾ, ਇੰਫਰਾਸਟ੍ਰਕਚਰ ਨਿਰਮਾਣ ਨੂੰ ਗਤੀ ਦੇਵੇਗਾ ਅਰਥ ਵਿਵਸਥਾ ਨੂੰ ਨਵਾਂ ਬਲ ਦੇਵੇਗਾ।
And, in this respect we welcome Garuda Indonesia’s decision to commence direct flights to Mumbai.
ਅਤੇ, ਇਸ ਸਬੰਧ ਵਿੱਚ ਅਸੀਂ ‘ਗਰੁੜ ਇੰਡੋਨੇਸ਼ੀਆ’ ਵੱਲੋਂ ਮੁੰਬਈ ਦੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਸਬੰਧੀ ਲਏ ਫ਼ੈਸਲੇ ਦਾ ਸੁਆਗਤ ਕਰਦੇ ਹਾਂ।
The time has now come that all political leaders and parties respect the feelings of the nation’s honest citizens, and understand the anger of the people.
ਹੁਣ ਵਕਤ ਆ ਚੁੱਕਾ ਹੈ ਕਿ ਸਾਰੇ ਸਿਆਸੀ ਆਗੂ ਅਤੇ ਸਿਆਸੀ ਪਾਰਟੀਆਂ ਦੇਸ਼ ਦੇ ਈਮਾਨਦਾਰ ਨਾਗਰਿਕਾਂ ਦੀਆਂ ਭਾਵਨਾਵਾਂ ਦਾ ਆਦਰ ਕਰਨ, ਜਨਤਾ ਦੇ ਰੋਹ ਨੂੰ ਸਮਝਣ।
6. Roles and responsibilities of all the concerned Ministries/Departments with respect to biofuels has been captured in the Policy document to synergise efforts.
ਇਨ੍ਹਾਂ ਯਤਨਾਂ ਲਈ ਨੀਤੀ ਦਸਤਾਵੇਜ਼ਾਂ ਵਿੱਚ ਜੈਵਿਕ ਈਂਧਨਾਂ ਦੇ ਸਬੰਧ ਵਿੱਚ ਸਾਰੇ ਮੰਤਰਾਲਿਆਂ / ਵਿਭਾਗਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਆਪਣੇ ਅਧੀਨ ਲਿਆਂਦਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading