Advertisement - Remove

respect - Example Sentences

Popularity:
Difficulty:
ਰਿਸ੍ਪੇਕ੍ਟ / ਰੀਸ੍ਪੇਕ੍ਟ
Any other decision of the Commission in respect of all the Examinations, Interviews and Recruitment Boards will be promptly made available on the Commissions website.
ਸਾਰੀਆਂ ਪ੍ਰੀਖਿਆਵਾਂ, ਇੰਟਰਵਿਊਜ਼ ਅਤੇ ਭਰਤੀ ਬੋਰਡਾਂ ਬਾਰੇ ਕਮਿਸ਼ਨ ਦਾ ਕੋਈ ਵੀ ਹੋਰ ਫੈਸਲਾ ਕਮਿਸ਼ਨ ਦੀ ਵੈੱਬਸਾਈਟ ਉੱਤੇ ਤੁਰੰਤ ਮੁਹੱਈਆ ਕਰਵਾਇਆ ਜਾਵੇਗਾ।
All projects or activities in respect of bulk drugs and intermediates, manufactured for addressing various ailments, have been re-categorized from the existing Category A to B2 category.
ਕਈ ਬਿਮਾਰੀਆਂ ਦੇ ਉਪਚਾਰ ਲਈ ਨਿਰਮਿਤ ਥੋਕ ਦਵਾਈਆਂ ਜਾਂ ਮੱਧਵਰਤੀਆਂ ਦੇ ਸਬੰਧ ਵਿੱਚ ਸਾਰੀਆਂ ਪ੍ਰਯੋਜਨਾਵਾਂ ਜਾਂ ਕਾਇਆਕਲਾਪਾਂ ਨੂੰ ਵਰਤਮਾਨ ‘ਏ‘ ਕੈਟੇਗਰੀ ਤੋਂ ‘ਬੀ2‘ ਕੈਟੇਗਰੀ ਵਿੱਚ ਪੁਨਰਵਰਗੀਕ੍ਰਿਤ ਕੀਤਾ ਗਿਆ ਹੈ।
They briefed Raksha Mantri about various actions taken in terms of issuing advisories to Armed Forces personnel, providing assistance to civilian authorities in respect of quarantine facilities, provisioning of hospitals and healthcare in the prevailing situation.
ਉਨ੍ਹਾਂ ਨੇ ਰੱਖਿਆ ਮੰਤਰੀ ਨੂੰ ਹਥਿਆਰਬੰਦ ਸੈਨਾ ਦੇ ਜਵਾਨਾਂ ਨੂੰ ਅਡਵਾਈਜ਼ਰੀ ਜਾਰੀ ਕਰਨ, ਕੁਆਰੰਟੀਨ ਸੁਵਿਧਾਵਾਂ ਦੇ ਸਬੰਧ ਵਿੱਚ ਸਿਵਲੀਅਨ ਅਥਾਰਿਟੀਆਂ ਨੂੰ ਸਹਾਇਤਾ ਪ੍ਰਦਾਨ ਕਰਨ, ਹਸਪਤਾਲਾਂ ਦੀ ਵਿਵਸਥਾ ਅਤੇ ਮੌਜੂਦਾ ਸਥਿਤੀ ਵਿੱਚ ਸਿਹਤ ਸੰਭਾਲ਼ ਦੇ ਮਾਮਲੇ ਵਿੱਚ ਕੀਤੀਆਂ ਗਈਆਂ ਵੱਖ-ਵੱਖ ਕਾਰਵਾਈਆਂ ਬਾਰੇ ਵਿਸਥਾਰ ਨਾਲ ਦੱਸਿਆ।
RakshaMantri was briefed about various actions taken in terms of issuing advisories to Armed Forces personnel, providing assistance to civilian authorities in respect of quarantine facilities, provisioning of hospitals and healthcare in the prevailing situation.
ਰੱਖਿਆ ਮੰਤਰੀ ਨੂੰ ਹਥਿਆਰਬੰਦ ਸੈਨਾ ਦੇ ਜਵਾਨਾਂ ਨੂੰ ਅਡਵਾਈਜ਼ਰੀ ਜਾਰੀ ਕਰਨ, ਕੁਆਰੰਟੀਨ ਸੁਵਿਧਾਵਾਂ ਦੇ ਸਬੰਧ ਵਿੱਚ ਸਿਵਲੀਅਨ ਅਥਾਰਿਟੀਆਂ ਨੂੰ ਸਹਾਇਤਾ ਪ੍ਰਦਾਨ ਕਰਨ, ਹਸਪਤਾਲਾਂ ਦੀ ਵਿਵਸਥਾ ਅਤੇ ਮੌਜੂਦਾ ਸਥਿਤੀ ਵਿੱਚ ਸਿਹਤ ਸੰਭਾਲ਼ ਦੇ ਮਾਮਲੇ ਵਿੱਚ ਕੀਤੀਆਂ ਗਈਆਂ ਵੱਖ-ਵੱਖ ਕਾਰਵਾਈਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ।
The government announced the relaxation of conditions of lockdown in respect of certain activities.
ਸਰਕਾਰ ਨੇ ਕੁਝ ਗਤੀਵਿਧੀਆਂ ਦੇ ਸਬੰਧ ਵਿੱਚ ਲੌਕਡਾਊਨ ਦੀਆਂ ਸ਼ਰਤਾਂ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ।
Advertisement - Remove
It needs to be stressed that ICMR has not made any payment whatsoever in respect of these supplies.
ਇਥੇ ਜ਼ੋਰ ਦੇਣਾ ਜ਼ਰੂਰੀ ਹੈ ਕਿ ਆਈਸੀਐੱਮਆਰ ਨੇ ਇਨ੍ਹਾਂ ਸਪਲਾਈਜ਼ ਦੇ ਸਬੰਧ ਵਿੱਚ ਕੋਈ ਭੁਗਤਾਨ ਨਹੀਂ ਕੀਤਾ।
Ministry of Finance Clarification in respect of residency under section 6 of the Income-tax Act, 1961 Section 6 of the Income-tax Act, 1961 (the Act) contains provisions relating to residency of a person.
ਵਿੱਤ ਮੰਤਰਾਲਾ ਇਨਕਮ ਟੈਕਸ ਐਕਟ, 1961 ਦੀ ਧਾਰਾ 6 ਦੇ ਤਹਿਤ ‘ਭਾਰਤ ਵਿੱਚ ਨਿਵਾਸ’ ਦੇ ਸਬੰਧ ਵਿੱਚ ਸਪਸ਼ਟੀਕਰਨ ਇਨਕਮ ਟੈਕਸ ਐਕਟ, 1961 ਦੀ ਧਾਰਾ 6 ਵਿੱਚ ਕਿਸੇ ਵੀ ਵਿਅਕਤੀ ਦੇ ਨਿਵਾਸ ਨਾਲ ਸਬੰਧਿਤ ਪ੍ਰਾਵਧਾਨ ਹਨ।
of certain entities deferred to 1st October, 2020 For details: Clarification in respect of residency under the Income-tax Act, 1961 Section 6 of the Income-tax Act, 1961 contains provisions relating to residency of a person.
ਕੁਝ ਸੰਸਥਾਵਾਂ ਦੀ ਰਜਿਸਟ੍ਰੇਸ਼ਨ, ਪ੍ਰਵਾਨਗੀ ਆਦਿ ਲਈ ਨਵੀਂ ਵਿਧੀ 1 ਅਕਤੂਬਰ, 2020 ਤੱਕ ਟਲੀ ਇਨਕਮ ਟੈਕਸ ਐਕਟ, 1961 ਦੀ ਧਾਰਾ 6 ਦੇ ਤਹਿਤ ‘ਭਾਰਤ ਵਿੱਚ ਨਿਵਾਸ’ ਦੇ ਸਬੰਧ ਵਿੱਚ ਸਪਸ਼ਟੀਕਰਨ ਟੈਕਸ ਐਕਟ, 1961 ਦੀ ਧਾਰਾ 6 ਵਿੱਚ ਕਿਸੇ ਵੀ ਵਿਅਕਤੀ ਦੇ ਨਿਵਾਸ ਨਾਲ ਸਬੰਧਿਤ ਪ੍ਰਾਵਧਾਨ ਹਨ।
He explained how this people-centric bottom-up approach has helped win acceptability for physical distancing, respect for front-line workers, wearing of masks, maintaining proper hygiene, and respecting lockdown provisions.
ਉਨ੍ਹਾਂ ਵਿਸਥਾਰਪੂਰਬਕ ਦੱਸਿਆ ਕਿ ਹੇਠਾਂ ਤੋਂ ਉਤਾਂਹ ਜਾਣ ਵਾਲੀ ਇਹ ਲੋਕਕੇਂਦ੍ਰਿਤ ਪਹੁੰਚ ਕਿਵੇਂ ਸਰੀਰਕ ਦੂਰੀ, ਮੂਹਰਲੀ ਕਤਾਰ ਦੇ ਕਾਮਿਆਂ ਲਈ ਆਦਰ, ਮਾਸਕ ਪਹਿਨਣ, ਵਾਜਬ ਸਾਫ਼ਸਫ਼ਾਈ ਕਾਇਮ ਰੱਖਣ ਤੇ ਲੌਕਡਾਊਨ ਦੀਆਂ ਵਿਵਸਥਾਵਾਂ ਦਾ ਸਤਿਕਾਰ ਕਰਨ ਲਈ ਪ੍ਰਵਾਨਗੀਯੋਗਤਾ ਲੈਣ ਵਿੱਚ ਮਦਦ ਕਰਦੀ ਹੈ।
Shri Sharad Pawar stressed that issues of whether soldiers carried arms or not are decided by international agreements and the parties need to respect sensitivities involved in such matters.
ਸ਼੍ਰੀ ਸ਼ਰਦ ਪਵਾਰ ਨੇ ਇਸ ਮੁੱਦੇ ’ਤੇ ਜ਼ੋਰ ਦਿੱਤਾ ਕਿ ਕੀ ਜਵਾਨ ਹਥਿਆਰ ਰੱਖਣਗੇ ਜਾਂ ਨਹੀਂ, ਇਸ ਦਾ ਫੈਸਲਾ ਅੰਤਰਰਾਸ਼ਟਰੀ ਸਮਝੌਤਿਆਂ ਨਾਲ ਹੋਵੇਗਾ ਅਤੇ ਦਲਾਂ ਨੂੰ ਅਜਿਹੇ ਮਾਮਲਿਆਂ ਨਾਲ ਜੁੜੀ ਸੰਵੇਦਨਸ਼ੀਲਤਾ ਦਾ ਸਨਮਾਨ ਕਰਨ ਦੀ ਜ਼ਰੂਰਤ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading