Advertisement - Remove

respect - Example Sentences

ਰਿਸ੍ਪੇਕ੍ਟ / ਰੀਸ੍ਪੇਕ੍ਟ
Our shared values of democracy, rule of law, pluralism and respect for human rights bind us together.
ਸਾਡੇ ਲੋਕਤੰਤਰ, ਕਾਨੂੰਨ ਦਾ ਸਾਸ਼ਨ, ਅਨੇਕਤਾ `ਚ ਏਕਤਾ ਦੀ ਸਥਿਤੀ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਸਨਮਾਨ ਦੇ ਸਾਂਝੇ ਮੁੱਲ ਸਾਡੇ ਸਬੰਧਾ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ।
We share values such as democracy, pluralist tolerant societies, respect for human rights and rule of law.
ਦੋਵੇਂ ਦੇਸ਼ ਲੋਕਤੰਤਰ, ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਸਮਾਜ ਅਤੇ ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦਾ ਸਨਮਾਨ ਕਰਦੇ ਹਨ।
Notification to this effect in respect of Railways, air transport services, mines and oil field sectors covered under central sphere has been issued on 25th April 2017.
ਕੇਂਦਰੀ ਖੇਤਰ ਵਿੱਚ ਇਸ ਸਬੰਧ ਵਿੱਚ ਰੇਲਵੇ, ਹਵਾਈ ਟਰਾਂਸਪੋਰਟ ਸੇਵਾਵਾਂ, ਖਾਣਾਂ ਅਤੇ ਤੇਲ ਖੇਤਰਾਂ ਦੇ ਸਬੰਧ ਵਿੱਚ ਨੋਟੀਫਿਕੇਸ਼ਨ 25 ਅਪ੍ਰੈਲ, 2017 ਨੂੰ ਜਾਰੀ ਕੀਤੀ ਗਈ।
Those who took charge of these movements gave equal respect to the common people of the country.
ਇਨ੍ਹਾਂ ਅੰਦੋਲਨਾਂ ਦੀ ਕਮਾਨ ਸੰਭਾਲਣ ਵਾਲਿਆਂ ਨੇ ਦੇਸ਼ ਦੇ ਆਮ ਜਨ ਨੂੰ ਬਰਾਬਰੀ ਦਾ ਮਾਨ ਦਿੱਤਾ, ਸਨਮਾਨ ਦਿੱਤਾ।
Brothers and sisters, Great souls like Jyotiba Phule, Savitribai, Raja Ram Mohan Roy, Ishwar Chandra Vidyasagar and Dayanand Saraswati had fought a long battle for the honour and respect of the women of the society.
ਭਾਈਓ ਅਤੇ ਭੈਣੋ, ਜੋਤੀਬਾ ਫੂਲੇ, ਸਾਵਿੱਤਰੀ ਬਾਈ, ਰਾਜਾ ਰਾਮ ਮੋਹਨ ਰਾਏ, ਈਸ਼ਵਰ ਚੰਦ ਵਿਦਿਆਸਾਗਰ ਅਤੇ ਦਯਾਨੰਦ ਸਰਸਵਤੀ, ਵਰਗੇ ਮਹਾਨ ਲੋਕਾਂ ਨੇ ਨਾਰੀ ਗੌਰਵ-ਨਾਰੀ ਸਨਮਾਨ ਲਈ ਲੰਬੀ ਲੜਾਈ ਲੜੀ।
Advertisement - Remove
Singapore's inspirational multiculturalism and respect for talent have nurtured a vibrant and dynamic Indian community that is contributing to deeper cooperation between our nations.
ਸਿੰਗਾਪੁਰ ਦੇ ਪ੍ਰੇਰਨਾਮਈ ਬਹੁ-ਸੱਭਿਆਚਾਰਵਾਦ ਅਤੇ ਯੋਗਤਾ ਦੇ ਸਨਮਾਨ ਦੀ ਖੂਬੀ ਕਾਰਨ ਭਾਰਤੀ ਭਾਈਚਾਰਾ ਸਾਡੇ ਦੋਹਾਂ ਦੇਸ਼ਾਂ ਦੇ ਸਹਿਯੋਗ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
This is that power because of which every Indian has respect for countrys glorious past, he believes in the present and is confident about its future.
ਇਹ ਉਹ ਸ਼ਕਤੀ ਹੈ ਜਿਸ ਦੇ ਬਲ ਉੱਪਰ ਹਰ ਭਾਰਤੀ ਦੇ ਮਨ ਵਿੱਚ ਆਪਣੇ ਗੌਰਵਸ਼ਾਲੀ ਇਤਿਹਾਸ ਦੇ ਪ੍ਰਤੀ ਆਦਰ ਹੈ, ਵਰਤਮਾਨ ਦੇ ਪ੍ਰਤੀ ਵਿਸ਼ਵਾਸ ਹੈ ਅਤੇ ਭਵਿੱਖ ‘ਤੇ ਭਰੋਸਾ ਹੈ।
Impact: The Bill is expected to re-establish the rule of law with respect to the fugitive economic offenders as they would be forced to return to India to face trial for scheduled offences.
ਪ੍ਰਭਾਵ ਇਸ ਬਿਲ ਨਾਲ ਭਗੌੜੇ ਅਪਰਾਧੀਆਂ ਦੇ ਸਬੰਧ ਵਿੱਚ ਕਾਨੂੰਨ ਦੇ ਰਾਜ ਦੀ ਪੁਨਰ ਸਥਾਪਨਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਭਾਰਤ ਵਾਪਸ ਆਉਣ ਲਈ ਮਜਬੂਰ ਕੀਤਾ ਜਾਵੇਗਾ ਅਤੇ ਉਹ ਲਿਸਟਡ ਅਪਰਾਧਾਂ ਦਾ ਕਾਨੂੰਨੀ ਸਾਹਮਣਾ ਕਰਨ ਲਈ ਮਜਬੂਰ ਹੋਣਗੇ।
The uality Review Board (RB) will also continue quality audit in respect of private limited companies, public unlisted companies below prescribed threshold and also with respect to audit of those companies that may be delegated to RB by NFRA.
ਗੁਣਵੱਤਾ ਸਮੀਖਿਆ ਬੋਰਡ (ਕਿਊਆਰਬੀ) ਦੀਆਂ ਪ੍ਰਾਈਵੇਟ ਲਿਮਟਿਡ ਕੰਪਨੀਆਂ, ਨਿਰਧਾਰਤ ਥਰੈਸ਼ਹੋਲਡ ਤੋਂ ਘੱਟ ਜਨਤਕ ਗੈਰ ਸੂਚੀ ਬੱਧ ਕੰਪਨੀਆਂ ਦੇ ਸਬੰਧ ਵਿੱਚ ਗੁਣਵੱਤਾ ਲੇਖਾ ਪ੍ਰੀਖਿਆ ਵੀ ਜਾਰੀ ਰਹਿਣ ਦੇ ਨਾਲ ਨਾਲ ਉਨ੍ਹਾਂ ਕੰਪਨੀਆਂ ਦੀ ਲੇਖਾ ਪ੍ਰੀਖਿਆ ਦੇ ਸਬੰਧ ਵਿੱਚ ਵੀਐੱਨਐੱਫਆਰਏ ਵੱਲੋਂ ਕਿਊਆਰਬੀ ਨੂੰ ਇਹ ਕਾਰਜ ਸੌਂਪਿਆ ਜਾ ਸਕਦਾ ਹੈ।
These festivals symbolize the importance and respect given to hard work in our tradition.
ਇਹ ਤਿਉਹਾਰ ਸਾਡੀ ਪਰੰਪਰਾ ਵਿੱਚ ਸਖਤ ਮਿਹਨਤ ਨੂੰ ਦਿੱਤੀ ਮਹਾਨਤਾ ਤੇ ਸਤਿਕਾਰ ਨੂੰ ਦਰਸਾਉਂਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading