Advertisement - Remove

respect - Example Sentences

Popularity:
Difficulty:
ਰਿਸ੍ਪੇਕ੍ਟ / ਰੀਸ੍ਪੇਕ੍ਟ
The two Prime Ministers resolved to work together to take bilateral relations to newer heights on the basis of equality, mutual trust, respect and benefit.
ਦੋਹਾਂ ਪ੍ਰਧਾਨ ਮੰਤਰੀਆਂ ਨੇ ਸਮਾਨਤਾ, ਆਪਸੀ ਵਿਸ਼ਵਾਸ, ਸਨਮਾਨ ਅਤੇ ਲਾਭ ਦੇ ਅਧਾਰ ‘ਤੇ ਦੁਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ ਉੱਤੇ ਲਿਜਾਣ ਦਾ ਸੰਕਲਪ ਲਿਆ।
The two Prime Ministers resolved to work together to take bilateral relations to newer heights on the basis of equality, mutual trust, respect and benefit.
ਦੋਹਾਂ ਪ੍ਰਧਾਨ ਮੰਤਰੀਆਂ ਨੇ ਸਮਾਨਤਾ, ਆਪਸੀ ਵਿਸ਼ਵਾਸ, ਸਨਮਾਨ ਅਤੇ ਲਾਭ ਦੇ ਅਧਾਰ ‘ਤੇ ਦੁਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ ਉੱਤੇ ਲਿਜਾਣ ਦਾ ਸੰਕਲਪ ਲਿਆ।
Prime Minister said that we should not hesitate to honour our own legacy and heritage if we want the rest of the world to respect us.
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਬਾਕੀ ਦੁਨੀਆ ਸਾਡਾ ਸਤਿਕਾਰ ਕਰੇ ਤਾਂ ਸਾਨੂੰ ਆਪਣੇ ਵਿਰਸੇ ਅਤੇ ਵਿਰਾਸਤ ਦਾ ਸਨਮਾਨ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ।
If we respect the rights of others, our rights will automatically get protected and similarly if we fulfill our duties, then also our rights will get automatically protected.
ਜੇ ਅਸੀਂ ਦੂਜਿਆਂ ਦੇ ਅਧਿਕਾਰਾਂ ਦਾ ਸਨਮਾਨ ਕਰਾਂਗੇ ਤਾਂ ਸਾਡੇ ਅਧਿਕਾਰਾਂ ਦੀ ਰੱਖਿਆ ਆਪਣੇ ਆਪ ਹੋ ਜਾਵੇਗੀ ਅਤੇ ਇਸੇ ਤਰ੍ਹਾਂ ਜੇ ਅਸੀਂ ਸੰਵਿਧਾਨ ਵਿੱਚ ਦਿੱਤੇ ਆਪਣੇ ਫ਼ਰਜ਼ਾਂ ਦਾ ਪਾਲਣ ਕਰਾਂਗੇ ਤਾਂ ਵੀ ਸਾਡੇ ਅਧਿਕਾਰਾਂ ਦੀ ਰੱਖਿਆ ਆਪਣੇ ਆਪ ਹੋ ਜਾਵੇਗੀ।
As a mark of respect to Netaji, Ross Island had been named as Netaji Subhas Chandra Bose Dweep.
ਨੇਤਾਜੀ ਦੇ ਸਨਮਾਨ ਵਿੱਚ ਰਾਸ ਦੀਪ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀਪ ਨਾਮ ਦਿੱਤਾ ਗਿਆ ਹੈ।
Advertisement - Remove
As a mark of respect to Netaji, Ross Island had been named as Netaji Subhas Chandra Bose Dweep.
ਨੇਤਾਜੀ ਦੇ ਸਨਮਾਨ ਵਿੱਚ ਰਾਸ ਦੀਪ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀਪ ਨਾਮ ਦਿੱਤਾ ਗਿਆ ਹੈ।
Speaking on the occasion, he said the huge gathering shows the respect that people have for Maa Narmada.
ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਲੋਕਾਂ ਦਾ ਵੱਡਾ ਇਕੱਠ ਮਾਂ ਨਰਮਦਾ ਪ੍ਰਤੀ ਸਤਿਕਾਰ ਦਿਖਾਉਂਦਾ ਹੈ।
The word Girinka can be translated as ‘may you have a cow’ and describes a centuries-old cultural practice in Rwanda whereby a cow was given by one person to another, as a sign of respect and gratitude.
ਗੀਰਿੰਕਾ ਸ਼ਬਦ ਨੂੰ ‘ਕੀ ਤੁਸੀਂ ਗਊ ਰੱਖ ਸਕਦੇ ਹੋ’ ਵਜੋਂ ਅਨੁਵਾਦ ਕਰ ਸਕਦੇ ਹਾਂ ਅਤੇ ਰਵਾਂਡਾ ਵਿੱਚ ਇੱਕ ਸਦੀਆ ਪੁਰਾਣੀ ਸੱਭਿਆਚਾਰਕ ਰਵਾਇਤ ਦਾ ਵਰਣਨ ਹੈ ਜਿਸ ਵਿੱਚ ਆਦਰ ਅਤੇ ਆਭਾਰ ਦੇ ਸੰਕੇਤ ਵਜੋਂ ਗਊ, ਇੱਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਨੂੰ ਦਿੱਤੀ ਜਾਂਦੀ ਸੀ।
I assume that respect for authenticity and faith in scientific approach are inherent to these objectives.
ਮੈਂ ਇਹ ਮੰਨ ਕੇ ਚਲਦਾ ਹਾਂ ਕਿ ਪ੍ਰਮਾਣਿਕਤਾ ਪ੍ਰਤੀ ਸਨਮਾਨ ਅਤੇ ਵਿਗਿਆਨਕ ਸੋਚ ਵਿੱਚ ਭਰੋਸਾ ਇਨ੍ਹਾਂ ਟੀਚਿਆਂ ਵਿੱਚ ਸ਼ਾਮਲ ਹਨ।
We Indians, always nurture a feeling of pride and respect towards our security forces- be it the army, the navy or the air force and every countryman salutes the courage, bravery, valour, chivalry and sacrifice of our soldiers.
ਅਸੀਂ ਭਾਰਤ ਵਾਸੀ ਸਾਡੇ ਸੁਰੱਖਿਆ ਬਲਾਂ ਦੇ ਪ੍ਰਤੀ ਹਮੇਸ਼ਾ ਮਾਣ ਅਤੇ ਆਦਰ ਦਾ ਭਾਵ ਰੱਖਦੇ ਹਾਂ, ਉਹ ਚਾਹੇ ਆਰਮੀ ਹੋਵੇ, ਨੇਵੀ ਹੋਵੇ, ਏਅਰਫੋਰਸ ਹੋਵੇ ਸਾਡੇ ਜਵਾਨਾਂ ਦਾ ਹੌਂਸਲਾ, ਵੀਰਤਾ, ਬਹਾਦਰੀ, ਦਲੇਰੀ, ਕੁਰਬਾਨੀ ਹਰ ਦੇਸ਼ ਵਾਸੀ ਉਨ੍ਹਾਂ ਨੂੰ ਸਲਾਮ ਕਰਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading