Advertisement - Remove

respect - Example Sentences

ਰਿਸ੍ਪੇਕ੍ਟ / ਰੀਸ੍ਪੇਕ੍ਟ
The event gave all participating dignitaries a comprehensive picture of the socio-economic background of the State with respect to its population demographics, proportion of youth, education averages, labour force participation and labour mobility.
ਪਹਿਲੇ ਦਿਨ ਦੇ ਸੈਸ਼ਨ ਵਿੱਚ ਰਾਜ ਵਿੱਚ ਉਪਲੱਬਧ ਚੁਣੌਤੀਆਂ ਅਤੇ ਅਵਸਰਾਂ ਨੂੰ ਉਜਾਗਰ ਕੀਤਾ ਗਿਆ । ਜਨਸੰਖਿਆ , ਨੌਜਵਾਨਾਂ ਦਾ ਅਨੁਪਾਤ , ਸਿੱਖਿਆ ਦਾ ਔਸਤ , ਕਿਰਤੀਆਂ ਦੀ ਸਹਿਭਾਗਤਾ ਅਤੇ ਕਿਰਤੀਆਂ ਦਾ ਆਵਾਗਮਨ ਵਰਗੀਆਂ, ਰਾਜ ਦੀ ਸਮਾਜਕ - ਆਰਥਿਕ ਪਿੱਠ ਭੂਮੀ ਨਾਲ ਮਾਹਰਾਂ ਨੂੰ ਜਾਣੂ ਕਰਾਇਆ ਗਿਆ ।
The government has made these things priority for itself: Self respect for poor people and making the lives of poor people easier.
ਗ਼ਰੀਬ ਦੇ ਆਤਮ ਸਨਮਾਨ ਅਤੇ ਉਸ ਦੇ ਜੀਵਨ ਨੂੰ ਅਸਾਨ ਬਣਾਉਣ ਨੂੰ ਸਰਕਾਰ ਨੇ ਆਪਣੀ ਪਹਿਲ ਬਣਾਇਆ ਹੈ ।
It is the responsibility of every Indian to pay respect to the 125 crore Indians.
ਅਤੇ ਦੇਸ਼ ਦੇ ਸਵਾ ਸੌ ਕਰੋਡ਼ ਨਾਗਰਿਕਾਂ ਨੂੰ ਸਨਮਾਨ ਦੇਣਾ, ਇਹ ਸਾਡੀ ਸਾਰੇ ਦੇਸ਼ ਵਾਸੀਆਂ ਦੀ ਜ਼ਿੰਮੇਵਾਰੀ ਹੈ।
It was a natural expression of one's sense of belonging. And the respect and the feelings with which the your Foreign minister himself came to attend the funeral of AtalJi
ਇੱਕ ਆਪਣੇਪਣ ਦਾ ਸੁਭਾਵਿਕ ਪ੍ਰਗਟਾਅ ਸੀ ਅਤੇ ਅਟਲ ਜੀ ਦੇ ਪ੍ਰਤੀ ਜਿਸ ਆਦਰ ਅਤੇ ਭਾਵ ਨਾਲ ਵਿਦੇਸ਼ ਮੰਤਰੀ ਖ਼ੁਦ ਉਨ੍ਹਾਂ ਦੇ ਸੰਸਕਾਰ ’ਤੇ ਆਏ ।
I believe that just as the martyrs of the freedom struggle are respect ed and honored today, your contribution will also be remembered with the same respect and honor you will be viewed as true heirs of Respected Bapu.
ਜਿਸ ਪ੍ਰਕਾਰ ਅਜ਼ਾਦੀ ਲਈ ਜੀਵਨ ਦੇਣ ਵਾਲੇ ਸ਼ਹੀਦਾਂ ਨੂੰ ਅੱਜ ਆਦਰ ਅਤੇ ਸਨਮਾਨ ਨਾਲ ਦੇਖਿਆ ਜਾਂਦਾ ਹੈ, ਤੁਹਾਡਾ ਵੀ ਯੋਗਦਾਨ ਉਸੇ ਆਦਰ ਅਤੇ ਸਨਮਾਨ ਨਾਲ ਪੂਜਨੀਕ ਬਾਪੂ ਦੇ ਸੱਚੇ ਵਾਰਸ਼ ਦੇ ਤੌਰ ‘ਤੇ ਵਿਸ਼ਵ ਯਾਦ ਕਰੇਗਾ, ਇਹ ਮੇਰਾ ਵਿਸ਼ਵਾਸ ਹੈ।
Advertisement - Remove
He further said that students should respect their parents, teachers, and fellow citizens.
ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਨਾਗਰਿਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
I salute and thank all the families of the farmers who are associated with the cooperative movement for this respect and honour shown to me.
ਤੁਸੀਂ ਮੈਨੂੰ ਜੋ ਸਨਮਾਨ ਦਿੱਤਾ ਹੈ, ਇਸ ਲਈ ਵੀ ਸਹਿਕਾਰਤਾ ਅੰਦੋਲਨ ਨਾਲ ਜੁੜੇ ਹੋਏ ਸਾਰੇ ਕਿਸਾਨ ਪਰਿਵਾਰਾਂ ਦਾ ਆਦਰਪੂਰਵਕ ਨਮਨ ਕਰਕੇ ਧੰਨਵਾਦ ਕਰਦਾ ਹਾਂ।
'New India' will give respect and opportunity to every 'Karmayogi'.
ਨਵਾਂ ਭਾਰਤ ਹਰ ਕਰਮਯੋਗੀ ਨੂੰ ਸਨਮਾਨ ਦੇਵੇਗਾ, ਅਵਸਰ ਦੇਵੇਗਾ।
One must learn to respect it, he added.
ਸਾਨੂੰ ਇਸ ਦਾ ਸਨਮਾਨ ਕਰਨਾ ਸਿੱਖਣਾ ਚਾਹੀਦਾ ਹੈ।
Here, there is great respect for Indian intelligence and skill.
ਇੱਥੇ ਭਾਰਤੀ ਪ੍ਰਤਿਭਾ ਅਤੇ ਹੁਨਰ ਦਾ ਬਹੁਤ ਸਨਮਾਨ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading