Advertisement - Remove

fund - Example Sentences

Popularity:
Difficulty:
ਫਨ੍ਡ
Prime Minister's Office PM launches financing facility of Rs. 1 Lakh Crore under Agriculture Infrastructure Fund Rs.
ਇਸ ਬੇਹੱਦ ਪਾਵਨ ਅਵਸਰ ’ਤੇ ਦੇਸ਼ ਵਿੱਚ ਖੇਤੀਬਾੜੀ ਨਾਲ ਜੁੜੀਆਂ ਸੁਵਿਧਾਵਾਂ ਤਿਆਰ ਕਰਨ ਲਈ ਇੱਕ ਲੱਖ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਲਾਂਚ ਕੀਤਾ ਗਿਆ ਹੈ।
The package was subsequently prepared to comprise of USD 1 billion from the South Korean Economic Development Cooperation Fund (EDCF) as government to government funding and USD 9 billion as export credit from KEIM.
ਬਾਅਦ ਵਿੱਚ ਪੈਕੇਜ ਤਿਆਰ ਕੀਤਾ ਗਿਆ ਕਿ ਇੱਕ ਬਿਲੀਅਨ ਯੂ.ਐੱਸ. ਡਾਲਰ ਦੱਖਣੀ ਕੋਰੀਅਨ ਆਰਥਕ ਵਿਕਾਸ ਕਾਰਪੋਰੇਸ਼ਨ ਫੰਡ (EPCD) ਵਿੱਚੋਂ ਸਰਕਾਰ ਵੱਲੋ ਸਰਕਾਰ ਨੂੰ ਸਹਾਇਤਾ ਵਜੋਂ ਅਤੇ 9 ਬਿਲੀਅਨ ਯੂ.ਐੱਸ ਡਾਲਰ ਕੈਗਜ਼ਿਮ ਵਲੋਂ ਨਿਰਯਾਤ ਕਰੈਡਟ ਦੇ ਤੌਰ ਤੇ ਦੇ ਦਿੱਤਾ ਜਾਵੇ ।
To support our collaboration in cutting edge technology, we have agreed to set up a Joint ST Fund of 4 million Euros.
ਅਤਿ ਆਧੁਨਿਕ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਲਈ ਆਪਣਾ ਸਮਰਥਨ ਕਰਨ ਲਈ ਅਸੀਂ 4 ਮਿਲੀਅਨ ਯੂਰੋ ਦਾ ਸਾਂਝਾ ਐੱਸ ਐਂਡ ਟੀ ਫੰਡ ਸਥਾਪਿਤ ਕਰਨ ਲਈ ਸਹਿਮਤ ਹੋਏ ਹਾਂ।
To take decision for divestment through Exchange Traded Fund (ETF) out of all the listed CPSEs including CPSEs listed subsequently subject to GoI retaining 51 in these CPSEs ii.
ਸੂਚੀਬੱਧ ਸੀਪੀਐੱਸਈਜ਼ (CPSEs) ਸਮੇਤ ਜੋ ਬਾਅਦ ਵਿੱਚ ਸੂਚੀਬੱਧ ਹੋਈਆਂ ਵਿੱਚੋਂ ਐਕਸਚੇਂਜ ਟ੍ਰੇਡਡ ਫੰਡ (ਈਟੀਐੱਫ -ETF) ਵਿੱਚੋਂ ਪੂੰਜੀ ਨੂੰ ਬਾਹਰ ਕੱਢਣ ਸਬੰਧੀ ਫੈਸਲਾ ਲੈਣਾ ਬਸ਼ਰਤੇ ਕਿ ਇਨ੍ਹਾਂ ਸੀਪੀਐੱਸਈਜ਼ ਵਿੱਚ ਭਾਰਤ ਸਰਕਾਰ 51% ਹਿੱਸਾ ਬਰਕਰਾਰ ਰਹੇ; ii.
Since fund release is linked to progress of works, digital payments also ensures efficient utilization of funds, he said.
ਉਨ੍ਹਾਂ ਨੇ ਕਿਹਾ ਫੰਡ ਜਾਰੀ ਕਰਨਾ, ਕੰਮ ਦੀ ਪ੍ਰਗਤੀ ਨਾਲ ਜੁੜਿਆ ਹੁੰਦਾ ਹੈ, ਇਸ ਲਈ ਡਿਜੀਟਲ ਭੁਗਤਾਨ ਵੀ ਫੰਡ ਦੀ ਕੁਸ਼ਲ ਵਰਤੋਂ ਨੂੰ ਯਕੀਨੀ ਬਣਾਉਂਦਾ ਹੈ ।
Advertisement - Remove
The Finance Minister, Shri Arun Jiatley is currently on a one week official tour to Washington D.C. to attend the Annual Meetings of the International Monetary Fund (IMF) and the World Bank and other associated meetings.
ਵਰਣਨਯੋਗ ਹੈ ਕਿ ਵਿੱਤ ਮੰਤਰੀ, ਸ਼੍ਰੀ ਅਰੁਣ ਜੇਟਲੀ ਹੋਰਨਾਂ ਸੰਸਥਾਨਾਂ ਸਹਿਤ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਦੀਆਂ ਸਲਾਨਾ ਬੈਠਕਾਂ ਵਿੰਚ ਸ਼ਾਮਲ ਹੋਣ ਲਈ ਇਸ ਸਮੇਂ ਵਸ਼ਿੰਗਟਨ ਡੀ.ਸੀ ਵਿਖੇ ਇੱਕ ਹਫਤੇ ਦੇ ਦੌਰੇ ‘ਤੇ ਹਨ ।
The entire cost of Rs 54.34 crore of the project is being fund ed through Urban Development Fund (Rs 43.47 crore) and by DDA (Rs 10.87 crore).
ਇਹ ਪ੍ਰੋਜੈਕਟ 54.34 ਕਰੋੜ ਰੁਪਏ ਦਾ ਹੈ। ਇਸ ਵਿੱਚੋਂ 43.47 ਕਰੋੜ ਰੁਪਏ ਸ਼ਹਿਰੀ ਵਿਕਾਸ ਫੰਡ ਅਤੇ 10.87 ਕਰੋੜ ਰੁਪਏ ਡੀਡੀਏ ਵੱਲੋਂ ਦਿੱਤੇ ਜਾਣਗੇ। ਇਸ, ਪ੍ਰੋਜੈਕਟ ਦੇ ਮਾਰਚ 2018 ਤੱਕ ਪੂਰੇ ਹੋ ਜਾਣ ਦੀ ਉਮੀਦ ਹੈ।
EPFO has already launched a number of e-governance initiatives such as Electronic Challan-cum-Return, Member e-passbook, payment through National Electronic Fund Transfer, Online Registration of Establishments, Mobile governance, Online receipt of claims, Auto transfer of Accounts etc.
ਈਪੀਐੱਫਓ ਨੇ ਪਹਿਲਾਂ ਹੀ ਕਈ ਈ -ਗਵਰਨੈਂਸ ਪਹਿਲਕਦਮੀਆਂ, ਜਿਵੇਂ ਕਿ ਇਲੈਕਟ੍ਰੋਨਿਕ ਚਲਾਨ- ਕਮ- ਰਿਟਰਨ, ਮੈਂਬਰਾਂ ਦੀ ਈ ਪਾਸਬੁੱਕ, ਨੈਸ਼ਨਲ ਇਲੈਕਟ੍ਰੋਨਿਕ ਫੰਡ ਟ੍ਰਾਂਸਫਰ, ਅਦਾਰਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ, ਮੋਬਾਈਲ ਗਵਰਨੈਂਸ, ਕਲੇਮਾਂ ਦੀ ਔਨਲਾਈਨ ਪ੍ਰਾਪਤੀ, ਖਾਤਿਆਂ ਦੀ ਆਟੋ ਟਰਾਂਸਫਰ ਆਦਿ ਸ਼ੁਰੂ ਕੀਤੀਆਂ ਹੋਈਆਂ ਹਨ।
The Armed Forces Flag Day Fund was setup in 1993 to extend support to disabled ex-servicemen, war widows, children of martyrs and other such beneficiaries who need our care and support.
ਹਥਿਆਰਬੰਦ ਬਲ ਝੰਡਾ ਦਿਵਸ ਫੰਡ 1993 ਵਿੱਚ ਉਨ੍ਹਾਂ ਦਿੱਵਿਆਂਗ ਫੌਜੀਆਂ, ਜੰਗੀ ਵਿਧਵਾਵਾਂ, ਸ਼ਹੀਦਾਂ ਦੇ ਬੱਚਿਆਂ ਅਤੇ ਅਜਿਹੇ ਹੋਰ ਲਾਭਪਾਤਰੀਆਂ ਨੂੰ ਮਦਦ ਦੇਣ ਲਈ ਕਾਇਮ ਕੀਤਾ ਗਿਆ ਸੀ ਜਿਨ੍ਹਾਂ ਨੂੰ ਕਿ ਸਾਡੀ ਸੰਭਾਲ ਅਤੇ ਮਦਦ ਦੀ ਲੋੜ ਹੁੰਦੀ ਹੈ।
The International Monetary Fund also stood by this decision.
ਇੰਟਰਨੈਸ਼ਨਲ ਮੌਨੇਟਰੀ ਫੰਡ ਨੇ ਇਸ ਫੈਸਲੇ ਦਾ ਸਮਰਥਨ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading