Advertisement - Remove

fund - Example Sentences

Popularity:
Difficulty:
ਫਨ੍ਡ
The NIIF Master Fund is the largest infrastructure fund in the country and invests in core infrastructure sectors such as transportation and energy.
ਐੱਨਆਈਆਈਐੱਫ ਮਾਸਟਰ ਫੰਡ ਦੇਸ਼ ਵਿੱਚ ਸਭ ਤੋਂ ਵੱਡਾ ਇਨਫ੍ਰਾਸਟ੍ਰਕਚਰ ਫੰਡ ਹੈ ਅਤੇ ਇਹ ਟਰਾਂਸਪੋਰਟੇਸ਼ਨ ਅਤੇ ਊਰਜਾਜਿਹੇ ਮੁੱਖ ਬੁਨਿਆਦੀ ਢਾਂਚਾ ਖੇਤਰਾਂ ਵਿੱਚ ਨਿਵੇਸ਼ ਕਰਦਾ ਹੈ।
Shri Supratim Bandyopadhyay, Chairman, Pension Fund Regulatory and Development Authority (PFRDA), said: The National Pension Scheme (NPS) has been a success amongst the corporate employees.
ਪੈਨਸ਼ਨ ਫੰਡ ਰੈਗੂਲੇਸ਼ਨ ਅਤੇ ਵਿਕਾਸ ਅਥਾਰਿਟੀ (ਪੀਐੱਫਆਰਡੀਏ) ਦੇ ਚੇਅਰਮੈਨ ਸ਼੍ਰੀ ਸੁਪ੍ਰੀਤਮ ਬੰਦੋਪਾਧਿਆਏ ਨੇ ਕਿਹਾ: ‘‘ਨੈਸ਼ਨਲ ਪੈਨਸ਼ਨ ਸਿਸਟਮ (ਐੱਨਪੀਐੱਸ) ਕਾਰਪੋਰੇਟ ਕਰਮਚਾਰੀਆਂ ਵਿਚਕਾਰ ਕਾਫ਼ੀ ਸਫਲ ਰਹੀ ਹੈ।
Steps like donation in PM Cares fund and organising CSR activities for distribution of masks and sanitizers have been taken by the Bank.
ਪੀਐੱਮ-ਕੇਅਰਸ ਫੰਡ ਵਿੱਚ ਦਾਨ ਦੇਣ ਅਤੇ ਸੀਐੱਸਆਰ ਸਰਗਰਮੀਆਂ, ਜਿਵੇਂ ਕਿ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਦਾ ਕੰਮ ਬੈਂਕ ਨੇ ਹੱਥ ਵਿੱਚ ਲਿਆ ਹੈ।
Shri Amit Shah said the PM has set up the District Mineral Fund with a corpus of Rs.39,000 crore for the development of the mining areas and 35,000 minor projects have been completed.
ਪ੍ਰਧਾਨ ਮੰਤਰੀ ਨੇ ਖਣਿਜ ਖੇਤਰਾਂ ਵਿੱਚ ਵਿਕਾਸ ਦੀ ਖਾਈ ਨੂੰ ਦੂਰ ਕਰਨ ਅਤੇ ਉਨ੍ਹਾਂ ਦੇ ਵਿਕਾਸ ਲਈ ਡਿਸਟ੍ਰਿਕਟ ਮਿਨਰਲ ਫੰਡ ਦਾ ਗਠਨ ਕੀਤਾ ਹੈ। ਇਸ ਫੰਡ ਵਿੱਚ ਹੁਣ ਤੱਕ 39 ਹਜ਼ਾਰ ਕਰੋੜ ਰੁਪਏ ਜਮ੍ਹਾਂ ਹੋਏ ਹਨ, ਜਿਸ ਨਾਲ ਵਿਕਾਸ ਦੇ 35 ਹਜ਼ਾਰ ਛੋਟੇ-ਛੋਟੇ ਪ੍ਰੋਜੈਕਟ ਪ੍ਰਕਲਪ ਹੁਣ ਤੱਕ ਪੂਰੇ ਕੀਤੇ ਜਾ ਚੁੱਕੇ ਹਨ।
RCF employees have contributed wholeheartedly towards the PM Cares Fund and to CM Relief Fund.
ਆਰਸੀਐੱਫ ਕਰਮਚਾਰੀਆਂ ਨੇ ਪੀਐੱਮ ਕੇਅਰਸ ਫੰਡ ਅਤੇ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਪੂਰੇ ਮਨ ਨਾਲ ਯੋਗਦਾਨ ਦਿੱਤਾ ਹੈ।
Advertisement - Remove
This will be debited to the fund at the beginning of each half year i.e.
ਪ੍ਰਤੀ ਅੱਧੇ ਸਾਲ ਦੀ ਸ਼ੁਰੂਆਤ ਮਤਲਬ 1 ਅ੍ਰਪੈਲ ਅਤੇ 1 ਅਕਤੂਬਰ ਤੱਕ ਇਸ ਫੰਡ ਵਿੱਚੋਂ ਰਾਸ਼ੀ ਕਢਾਈ ਜਾਵੇਗੀ।
The Central Government will also fund 60 of the cost of balance works amounting to Rs.365.5 crore (Bihar Rs.318.64 crore and Jharkhand Rs.46.86 crore) from Long Term Irrigation Fund (LTIF) under PMKSY as grant from the States of Bihar and Jharkhand.
ਕੇਂਦਰ ਸਰਕਾਰ ਵੱਲੋਂ ਬਾਕੀ ਕੰਮ ਦੀ ਲਾਗਤ, ਜੋ ਕਿ 365.5 ਕਰੋੜ ਰੁਪਏ (ਬਿਹਾਰ 318.64 ਕਰੋੜ ਰੁਪਏ ਅਤੇ ਝਾਰਖੰਡ 46.86 ਕਰੋੜ ਰੁਪਏ) ਹੈ, ਵਿਚੋਂ 60% ਕੇਂਦਰ ਸਰਕਾਰ ਵੱਲੋਂ ਅਦਾ ਕੀਤੇ ਜਾਣਗੇ। ਇਹ ਰਕਮ ਪੀ ਐੱਮ ਕੇ ਐੱਸ ਵਾਈ ਅਧੀਨ ਲੰਬੀ ਮਿਆਦ ਦੇ ਸਿੰਚਾਈ ਫੰਡ (ਐੱਲ ਟੀ ਆਈ ਐੱਫ) ਵਿੱਚੋਂ ਬਿਹਾਰ ਅਤੇ ਝਾਰਖੰਡ ਨੂੰ ਗਰਾਂਟ ਵਜੋਂ ਦਿੱਤੀ ਜਾਵੇਗੀ।
Highlighting the Governments effort to generate fund s, the Finance Minister said that the Exchange Traded Fund Bharat-22 which was introduced to raise Rs. 14,500 Crore, was over-subscribed in all segments.
ਫੰਡ ਜੁਟਾਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ 14,500 ਕਰੋੜ ਰੁਪਏ ਜੁਟਾਉਣ ਲਈ ਸ਼ੁਰੂ ਕੀਤੀ ਗਈ ਐਕਸਚੇਂਜ ਟਰੇਡਿਡ ਫੰਡ ਭਾਰਤ-22 ਸਾਰੇ ਭਾਗਾਂ 'ਚ ਓਵਰ ਸਬਸਕ੍ਰਾਈਬ ਸੀ।
Welfare fund for SCs gets a boost.
ਅਨੁਸੂਚਿਤ ਜਾਤੀਆਂ ਲਈ ਭਲਾਈ ਫੰਡ ਨੂੰ ਪ੍ਰੋਤਸਾਹਨ ਦਿੱਤਾ ਜਾਂਦਾ ਹੈ।
Canadas pension fund continues to be a powerful partner in Indias infrastructure development.
ਕੈਨੇਡਾਈ ਪੈਨਸ਼ਨ ਫੰਡ ਭਾਰਤ ਦੇ ਇੰਫਰਾਸਟਰਕਚਰ ਵਿਕਾਸ ਦਾ ਪ੍ਰਬਲ ਸਾਂਝੀਦਾਰ ਬਣਿਆ ਹੋਇਆ ਹੈ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading