Advertisement - Remove

fund - Example Sentences

Popularity:
Difficulty:
ਫਨ੍ਡ
Canadas pension fund continues to be a powerful partner in Indias infrastructure development.
ਕੈਨੇਡੀਆਈ ਪੈਨਸ਼ਨ ਫੰਡ ਭਾਰਤ ਦੇ ਢਾਂਚਾ ਵਿਕਾਸ ਲਈ ਮਜ਼ਬੂਤ ਭਾਈਵਾਲ ਬਣਿਆ ਹੋਇਆ ਹੈ।
The fund for this work has already been approved by the central government.
ਕੇਂਦਰ ਤੋਂ ਇਸ ਕੰਮ ਲਈ ਪੈਸਾ ਵੀ ਮਨਜੂਰ ਕੀਤਾ ਜਾ ਚੁੱਕਿਆ ਹੈ ।
3911 crore to be fund ed by the Universal Service Obligation Fund (USOF) and approval of the enhanced cost of CTDP Project for NER for an amount of Rs.
ਇਸ ਲਈ ਧਨ ਰਾਸ਼ੀ ਸਰਬਵਿਆਪੀ ਸੇਵਾ ਅਨੁਗ੍ਰਹਿ ਕੋਸ਼ (ਯੂਐੱਸਓਐੱਫ) ਵੱਲੋਂ ਦਿੱਤੀ ਜਾਵੇਗੀ।
Almost all the facilities are available online, be it the payment of electricity and water bills or be it admission in the schools and colleges or be it provident fund or pension.
ਬਿਜਲੀ - ਪਾਣੀ ਦਾ ਬਿਲ ਭਰਨਾ ਹੋਵੇ, ਸਕੂਲ - ਕਾਲਜ ਵਿੱਚ ਐਡਮਿਸ਼ਨ ਹੋਵੇ, ਪ੍ਰੋਵੀਡੈਂਟ ਫੰਡ ਹੋਵੇ ਜਾਂ ਪੈਨਸ਼ਨ, ਲਗਭਗ ਹਰ ਸੁਵਿਧਾ ਔਨਲਾਈਨ ਮਿਲ ਰਹੀ ਹੈ।
Enable cross-border authentication and Electronic Know-Your-Customer (e-KYC) of residents using digital identities ii. Enable payment linkages-cooperation between Unified Payment Interface (DPI) and Fast And Secure Transfer (FAST) digital fund transfer platforms iv.
ਡਿਜ਼ੀਟਲ ਪਹਿਚਾਣ ਦਾ ਇਸਤੇਮਾਲ ਕਰ ਰਹੇ ਨਿਵਾਸੀਆਂ ਦੀ ਕਰਾਸ ਬਾਰਡਰ ਪ੍ਰਮਾਣਿਕਤਾ ਅਤੇ ਇਲੈਕਟ੍ਰੌਨਿਕ ਨੋ-ਯੋਰ-ਕਸਟਮਰ (ਈ-ਕੇਵਾਈਸੀ) ਨੂੰ ਸਮਰੱਥ ਬਣਾਉਣਾ ; ਏਕੀਕ੍ਰਿਤ ਭੁਗਤਾਨ ਇੰਟਰਫੇਸ (ਡੀਪੀਆਈ) ਅਤੇ ਤੇਜ਼ ਨਾਲ ਤੇ ਸੁਰੱਖਿਅਤ ਟ੍ਰਾਂਸਫਰ (ਫਾਸਟ) ਡਿਜੀਟਲ ਫੰਡ ਟ੍ਰਾਂਸਫਰ ਮੰਚਾਂ ਦਰਮਿਆਨ ਭੁਗਤਾਨ ਸੰਪਰਕ-ਸਹਿਯੋਗ ਨੂੰ ਸਮਰੱਥ ਬਣਾਉਣਾ।
Advertisement - Remove
Memorandum of Understanding on investing in the National Investment and Infrastructure Fund between the Government of the Republic of India and the Government of the Kingdom of Saudi Arabia Smt.
ਰਾਸ਼ਟਰੀ ਨਿਵੇਸ਼ ਅਤੇ ਬੁਨਿਆਦੀ ਢਾਂਚਾ ਫੰਡ ਵਿੱਚ ਨਿਵੇਸ਼ ਕਰਨ ਬਾਰੇ ਭਾਰਤ ਸਰਕਾਰ ਅਤੇ ਸਾਊਦੀ ਅਰਬ ਸਾਮਰਾਜ ਦੀ ਸਰਕਾਰ ਦਰਮਿਆਨ ਸਹਿਮਤੀ ਪੱਤਰ ਸ਼੍ਰੀਮਤੀ ਸੁਸ਼ਮਾ ਸਵਰਾਜ, ਵਿਦੇਸ਼ ਮੰਤਰੀ ਮਹਾਮਹਿਮ ਖਾਲਿਦ ਅਲ ਫਲੀਹ, ਊਰਜਾ ਅਤੇ ਉਦਯੋਗ ਅਤੇ ਖਣਿਜ ਸੰਸਾਧਨ ਮੰਤਰੀ 2.
Photos of houses in various stages of construction have been put on the website, bringing in transparency and removing fund leakages.
ਸਰਕਾਰ ਨੇ ਰੇਰਾ ਕਾਨੂੰਨ ਲਿਆਕੇ ਘਰ ਖਰੀਦਣ ਵਾਲਿਆਂ ਦੇ ਮਨ ਵਿੱਚ ਵਿਸ਼ਵਾਸ ਭਰਨ ਦਾ ਕੰਮ ਕੀਤਾ ਹੈ ।
A special fund of Rs.7000 crores has also been created for modern infrastructure.
ਆਧੁਨਿਕ ਬੁਨਿਆਦੀ ਢਾਂਚੇ ਲਈ ਸਾਢੇ 7 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਵੀ ਬਣਾਇਆ ਗਿਆ ਹੈ ।
MHA has also authorised all States to use the State Disaster Response Fund for providing such relief measures.
ਗ੍ਰਹਿ ਮੰਤਰਾਲਾ ਨੇ ਸਾਰੇ ਰਾਜਾਂ ਨੂੰ ਅਜਿਹੇ ਰਾਹਤ ਉਪਾਅ ਕਰਨ ਲਈ ਸਟੇਟ ਆਪਦਾ ਰਿਸਪਾਂਸ ਫੰਡ ਦੀ ਵਰਤੋਂ ਕਰਨ ਲਈ ਵੀ ਅਧਿਕਾਰ ਦਿੱਤੇ ਹਨ।
Ministry of Power SJVN to contribute Rs. 5 Crores to PM CARES Fund SJVN Limited, a Mini Ratna and Schedule 'A' CPSE under administrative control of Ministry of Power, Govt. of India, has decided to donate Rs.
ਬਿਜਲੀ ਮੰਤਰਾਲਾ ਐੱਸਜੇਵੀਐੱਨ ਪੀਐੱਮ ਕੇਅਰਸ ਫੰਡ ਵਿੱਚ 5 ਕਰੋੜ ਰੁਪਏ ਦੇਵੇਗਾ ਬਿਜਲੀ ਮੰਤਰਾਲੇ ਦੇ ਪ੍ਰਸ਼ਾਸਨਿਕ ਕੰਟਰੋਲ ਤਹਿਤ ਇੱਕ ਮਿਨੀ ਰਤਨ ਅਤੇ ਅਨੁਸੂਚੀ-‘ਏ’ ਸੀਪੀਐੱਸਈ, ਐੱਸਜੇਵੀਐੱਨ ਲਿਮਿਟਿਡ ਨੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨਾਲ ਨਿਪਟਣ ਵਿੱਚ ਰਾਹਤ ਕਾਰਜ ਲਈ ਪ੍ਰਧਾਨ ਮੰਤਰੀ ਰਿਲੀਫ ਫੰਡ ਵਿੱਚ 5 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading