Advertisement - Remove

fund - Example Sentences

Popularity:
Difficulty:
ਫਨ੍ਡ
We welcome continued efforts to establish the BRICS Local Currency Bond Fund and look forward to starting its operation.We also support cooperation between the CRA and the IMF.
ਅਸੀਂ ਬ੍ਰਿਕਸ ਸਥਾਨਕ ਮੁਦਰਾ ਬਾਂਡ ਫੰਡ ਦੀ ਸਥਾਪਨਾ ਲਈ ਨਿਰੰਤਰ ਕੋਸ਼ਿਸ਼ਾਂ ਦਾ ਸੁਆਗਤ ਕਰਦੇ ਹਾਂ ਅਤੇ ਇਸ ਦੇ ਸੰਚਾਲਨ ਨੂੰ ਸ਼ੁਰੂ ਕਰਨ ਲਈ ਤਤਪਰ ਹਾਂ । ਅਸੀਂ ਸੀਆਰਏ ਅਤੇ ਆਈਐੱਮਐੱਫ ਦਰਮਿਆਨ ਸਹਿਯੋਗ ਦਾ ਸਮਰਥਨ ਕਰਦੇ ਹਾਂ।
The Finance Minister also announced that under the Scheme of Fund for Upgradation and Regeneration of Traditional Industries (SFURTI) 100 new clusters will be set up during 2019-20 enabling 50,000 artisans to join the economic value chain.
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ 'ਰਵਾਇਤੀ ਉਦਯੋਗਾਂ ਦੀ ਤਰੱਕੀ ਅਤੇ ਪੁਨਰ ਨਿਰਮਾਣ ਲਈ ਫੰਡ ਦੀ ਯੋਜਨਾ (ਸਫੂਰਤੀ)' ਤਹਿਤ ਸਾਲ 2019-20 ਦੌਰਾਨ 100 ਨਵੇਂ ਕਲਸਟਰ ਕਾਇਮ ਕੀਤੇ ਜਾਣਗੇ ਜਿਸ ਨਾਲ 50,000 ਸ਼ਿਲਪਕਾਰਾਂ ਨੂੰ ਆਰਥਿਕ ਕੀਮਤ ਲੜੀ ਵਿੱਚ ਸ਼ਾਮਲ ਹੋਣ ਦੇ ਯੋਗ ਬਣਾਇਆ ਜਾਵੇਗਾ।
Cooperation Agreement between Russian Direct Investment Fund and UPL Limited on Joint investments in agriculture and crop protection market in Russian Federation 24.
ਰੂਸੀ ਸੰਘ ਵਿੱਚ ਖੇਤੀਬਾੜੀ ਅਤੇ ਫ਼ਸਲ ਸੁਰੱਖਿਆ ਬਜ਼ਾਰ ਵਿੱਚ ਸੰਯੁਕਤ ਨਿਵੇਸ਼ ਲਈ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਅਤੇ ਯੂਪੀਐੱਲ ਲਿਮਿਟਡ ਦਰਮਿਆਨ ਸਹਿਯੋਗ ਸਮਝੌਤਾ।
Memorandum of Understanding between FEFU Technology Entrepreneurship Fund (Russky Technopark) and Amity University 34.
ਐੱਫਈਐੱਫਯੂ ਟੈਕਨੋਲੋਜੀ ਐਂਟ੍ਰਪ੍ਰਿਨਿਊਰਸ਼ਿਪ ਫੰਡ (ਰਸਕੀ ਟੈੱਕਨੋਪਾਰਕ) ਅਤੇ ਐਮਿਟੀ ਯੂਨੀਵਰਸਿਟੀ ਦਰਮਿਆਨ ਸਹਿਮਤੀ ਪੱਤਰ।
The fund will be set up as a Category-11 AIF (Alternate Investment Fund) debt fund registered with SEBI and would be professionally run.
ਇਹ ਫੰਡ ਸੇਬੀ ਦੇ ਨਾਲ ਰਜਿਸਟਰਡ ਸ਼੍ਰੇਣੀ -11 ਏਆਈਐੱਫ (ਵੈਕਲਪਿਕ ਨਿਵੇਸ਼ ਫੰਡ) ਰਿਣ ਫੰਡ ਵਜੋਂ ਸਥਾਪਿਤ ਕੀਤਾ ਜਾਵੇਗਾ ਅਤੇ ਇਸ ਦਾ ਪ੍ਰੋਫੈਸ਼ਨਲੀ ਉਪਯੋਗ ਕੀਤਾ ਜਾਵੇਗਾ ।
Advertisement - Remove
This fund would in turn would provide relief to developers that require funding to complete a set of unfinished projects and consequently ensure delivery of homes to the home-buyers.
ਇਹ ਫੰਡ ਉਨ੍ਹਾਂ ਡਿਵੈਲਪਰਸ ਨੂੰ ਰਾਹਤ ਪ੍ਰਦਾਨ ਕਰੇਗਾ, ਜਿਨ੍ਹਾਂ ਨੂੰ ਆਪਣੇ ਅਧੂਰੇ ਪਏ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਧਨ ਦੀ ਜ਼ਰੂਰਤ ਹੈ। ਇਸ ਦੇ ਨਤੀਜੇ ਵਜੋਂ ਖਰੀਦਣ ਵਾਲਿਆਂ ਨੂੰ ਘਰਾਂ ਦੀ ਸਪਲਾਈ ਸੁਨਿਸ਼ਚਿਤ ਹੋਵੇਗੀ ।
The Government has set up the Clean Ganga Fund (CGF) to facilitate contributions from individuals, NRIs, corporate entities for funding Ganga rejuvenation projects.
ਸਰਕਾਰ ਨੇ ਗੰਗਾ ਕਾਇਆਕਲਪ ਪ੍ਰੋਜੈਕਟਾਂ ਦੇ ਵਿੱਤਪੋਸ਼ਣ ਲਈ ਵਿਅਕਤੀਗਤ, ਐੱਨਆਰਆਈ, ਕਾਰਪੋਰੇਟ ਸੰਸਥਾਵਾਂ ਤੋਂ ਯੋਗਦਾਨ ਦੀ ਸੁਵਿਧਾ ਹੇਤੂ ਸਵੱਛ ਗੰਗਾ ਫੰਡ (ਸੀਜੀਐੱਫ) ਦੀ ਸਥਾਪਨਾ ਕੀਤੀ ਹੈ।
Shri Narendra Modi shall be handing over a Cheque of Rs 501 Crore towards final instalment to meet the deficit of pension fund of retired and existing employees of the Kolkata Port Trust.
ਇਸ ਅਵਸਰ ‘ਤੇ ਸ਼੍ਰੀ ਨਰੇਂਦਰ ਮੋਦੀ ਟਰੱਸਟ ਦੇ ਮੌਜੂਦਾ ਅਤੇ ਸੇਵਾਮੁਕਤ ਕਰਮਚਾਰੀਆਂ ਦੇ ਪੈਨਸ਼ਨ ਫੰਡ ਵਿੱਚ ਕਮੀ ਦੀ ਭਰਪਾਈ ਲਈ 501 ਕਰੋੜ ਰੁਪਏ ਦਾ ਚੈੱਕ ਦੇਣਗੇ।
Welfare of the Pensioners of KoPT Shri Narendra Modi also handed over a Cheque of Rs 501 Crore towards final instalment to meet the deficit of pension fund of retired and existing employees of the Kolkata Port Trust.
ਕੋਲਕਾਤਾ ਪੋਰਟ ਟਰੱਸਟ ਦੇ ਪੈਨਸ਼ਨਰਾਂ ਦੀ ਭਲਾਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਲਕਾਤਾ ਪੋਰਟ ਟਰੱਸਟ ਦੇ ਸੇਵਾਮੁਕਤ ਅਤੇ ਮੌਜੂਦਾ ਕਰਮਚਾਰੀਆਂ ਦੇ ਪੈਨਸ਼ਨ ਫੰਡ ਦੀ ਕਮੀ ਨੂੰ ਪੂਰਾ ਕਰਨ ਲਈ ਅੰਤਿਮ ਕਿਸ਼ਤ ਦੇ ਰੂਪ ਵਿੱਚ 501 ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ ।
This has been accomplished by Indian Scientists and Forest Department with technical assistance from International Fund for Houbara Conservation, Abu Dhabi.
ਇਹ ਉਪਲੱਬਧੀ ਅਬੂਧਾਬੀ ਦੇ ਹੌਬਾਰਾ ਰਿਜ਼ਰਵ ਲਈ ਅੰਤਰਰਾਸ਼ਟਰੀ ਫੰਡ ਦੁਆਰਾ ਤਕਨੀਕੀ ਸਹਾਇਤਾ ਰਾਹੀਂ ਭਾਰਤੀ ਵਿਗਿਆਨੀਆਂ ਅਤੇ ਵਣ ਵਿਭਾਗ ਨੇ ਹਾਸਲ ਕੀਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading