Advertisement - Remove

fund - Example Sentences

Popularity:
Difficulty:
ਫਨ੍ਡ
Government had earlier approved the Dairy Infrastructure Development Fund (DIDF) worth Rs. 10,000 crores for incentivizing investment by cooperative sector for development of dairy infrastructure.
ਸਰਕਾਰ ਨੇ ਪਹਿਲਾਂ ਡੇਅਰੀ ਪ੍ਰੋਸੈੱਸਿੰਗ ਅਤੇ ਬੁਨਿਆਦੀ ਢਾਂਚਾਗਤ ਵਿਕਾਸ ਫੰਡ (ਡੀਆਈਡੀਐੱਫ) ਨੂੰ ਡੇਅਰੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਹਿਕਾਰੀ ਖੇਤਰ ਦੁਆਰਾ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਲਈ 10,000 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਸੀ।
A special infrastructure fund of 15 thousand crore rupees has been created for the livestock and dairy sector.
ਪਸ਼ੂਧਨ ਅਤੇ ਡੇਅਰੀ ਖੇਤਰ ਲਈ 15 ਹਜ਼ਾਰ ਕਰੋੜ ਰੁਪਏ ਦਾ ਇੱਕ ਵਿਸ਼ੇਸ਼ ਬੁਨਿਆਦੀ ਢਾਂਚਾ ਫੰਡ ਬਣਾਇਆ ਗਿਆ ਹੈ।
All mutual fund transactions are thus liable for stamp duty and the new system has only standardized the charges across states and the manner of collection of stamp duty.
ਇਸ ਤਰ੍ਹਾਂ ਸਾਰੇ ਮਿਊਚੁਅਲ ਫੰਡ ਲੈਣ ਦੇਣ ਸਟੈਂਪ ਡਿਊਟੀ ਲਈ ਜ਼ਿੰਮੇਵਾਰ ਹਨ ਅਤੇ ਨਵੀਂ ਪ੍ਰਣਾਲੀ ਨੇ ਸਾਰੇ ਰਾਜਾਂ ਦੇ ਚਾਰਜਾਂ ਅਤੇ ਸਟੈਂਪ ਡਿਊਟੀ ਦੀ ਉਗਰਾਹੀਂ ਦੇ ਸੰਗ੍ਰਹਿ ਦੇ ਤਰੀਕੇ ਦਾ ਮਿਆਰੀਕਰਨ ਕੀਤਾ ਹੈ।
With her focussed approach, share of fund mobilisation in foreign currency grew from a meagre 2 to 15 within a short span of 2 years.
ਉਨ੍ਹਾਂ ਦੇ ਕੇਂਦ੍ਰਿਤ ਦ੍ਰਿਸ਼ਟੀਕੋਣ ਨਾਲ, ਵਿਦੇਸ਼ੀ ਮੁਦਰਾ ਵਿੱਚ ਫੰਡ ਜੁਟਾਉਣ ਦੀ ਹਿੱਸੇਦਾਰੀ 2 ਸਾਲ ਦੀ ਅਲਪ ਮਿਆਦ ਵਿੱਚ 2% ਤੋਂ ਵਧ ਕੇ 15% ਹੋ ਗਈ।
Prime Minister Shri Narendra Modi has announced several new schemes under Atma Nirbhar Bharat Abhiyaan, including Rs. 1 lakh crore infrastructure fund for the agriculture sector.
ਆਤਮਨਿਰਭਰ ਭਾਰਤ ਅਭਿਆਨ ਦੇ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਈ ਘੋਸ਼ਣਾਵਾਂ ਕੀਤੀਆਂ ਹਨ, ਜਿਨ੍ਹਾਂ ਵਿੱਚ ਖੇਤੀ ਖੇਤਰ ਦੇ ਲਈ ਇੱਕ ਲੱਖ ਕਰੋੜ ਰੁਪਏ ਦਾ ਬੁਨਿਆਦੀ ਢਾਂਚਾ ਫੰਡ ਸ਼ਾਮਲ ਹੈ।
Advertisement - Remove
Agri Infra fund will be managed and monitored through an online Management Information System (MIS) platform.
ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦਾ ਪ੍ਰਬੰਧਨ ਅਤੇ ਨਿਗਰਾਨੀ ਔਨਲਾਈਨ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਮਆਈਐੱਸ) ਪਲੈਟਫਾਰਮ ਜ਼ਰੀਏ ਕੀਤੀ ਜਾਵੇਗੀ।
Ministry of Home Affairs Central Government allows contributions from any person or institution in the National Disaster Response Fund (NDRF)
ਗ੍ਰਹਿ ਮੰਤਰਾਲਾ ਕੇਂਦਰ ਸਰਕਾਰ ਦੁਆਰਾ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਰਾਸ਼ਟਰੀ ਆਪਦਾ ਮੋਚਨ ਫੰਡ (ਐੱਨਡੀਆਰਐੱਫ) ਵਿੱਚ ਅੰਸ਼ਦਾਨ ਕਰਨ ਦੀ ਆਗਿਆ *****
There are provisions for filing complaints electronically, credit of amount due to unidentifiable consumers to Consumer Welfare Fund (CWF).
ਇਲੈਕਟ੍ਰੌਨਿਕ ਰੂਪ ਨਾਲ ਸ਼ਿਕਾਇਤਾਂ ਦਰਜ ਕਰਨ ਲਈ ਵੀ ਇਸ ਵਿੱਚ ਪ੍ਰਾਵਧਾਨ ਹੈ, ਨਾ ਪਛਾਣੇ ਜਾਣ ਵਾਲੇ ਉਪਭੋਗਤਾਵਾਂ ਦੀ ਭੁਗਤਾਨ ਯੋਗ ਰਾਸ਼ੀ ਨੂੰ ਉਪਭੋਗਤਾ ਕਲਿਆਣ ਫੰਡ (ਸੀਡਬਲਯੂਐੱਫ) ਵਿੱਚ ਜਮ੍ਹਾਂ ਕੀਤਾ ਜਾਵੇਗਾ।
The recent initiative by the Fund to reduce the cost of capital to 12 has resulted in an increase in the number of projects that meet the funding criteria laid out under the Special Window.
ਪੂੰਜੀ ਦੀ ਲਾਗਤ ਨੂੰ 12% ਤੱਕ ਘਟਾਉਣ ਲਈ ਫੰਡ ਦੁਆਰਾ ਕੀਤੀ ਗਈ ਤਾਜ਼ਾ ਪਹਿਲਕਦਮੀ ਦੇ ਨਤੀਜੇ ਵਜੋਂ ਪ੍ਰੋਜੈਕਟਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਜੋ ਸਪੈਸ਼ਲ ਵਿੰਡੋ ਦੇ ਤਹਿਤ ਨਿਰਧਾਰਿਤ ਫੰਡਿੰਗ ਮਾਪਦੰਡਾਂ ਨੂੰ ਪੂਰਾ ਕਰਦੇ ਹਨ।
The Team also apprised the Finance Minister about the control mechanisms being built in by the Fund to monitor project progress and ensure prudent utilisation by calibrating investments in line with project progress.
ਟੀਮ ਨੇ ਵਿੱਤ ਮੰਤਰੀ ਨੂੰ ਪ੍ਰੋਜੈਕਟ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਅਤੇ ਨਿਵੇਸ਼ਾਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਫੰਡ ਰਾਹੀਂ ਬਣਾਏ ਜਾ ਰਹੇ ਕੰਟਰੋਲ ਪ੍ਰਣਾਲੀ ਬਾਰੇ ਵੀ ਜਾਣੂ ਕਰਵਾਇਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading