Advertisement - Remove

fund - Example Sentences

Popularity:
Difficulty:
ਫਨ੍ਡ
Their lives should be made easier. They must get provident fund and the benefits of health services on time. The government has worked in all these areas.
ਉਨ੍ਹਾਂ ਦਾ ਜੀਵਨ ਅਸਾਨ ਬਣੇ, ਉਨ੍ਹਾਂ ਨੂੰ ਪ੍ਰੌਵੀਡੈਂਟ ਫੰਡ ਸਮੇਂ ਸਿਰ ਮਿਲੇ, ਸਿਹਤ ਸੇਵਾਵਾਂ ਦਾ ਲਾਭ ਮਿਲੇ, ਇਨ੍ਹਾਂ ਸਾਰੇ ਖੇਤਰਾਂ ਵਿੱਚ ਸਰਕਾਰ ਨੇ ਕੰਮ ਕੀਤਾ ਹੈ।
It comes from the fund of MLAs and MPs, and from the schemes of the Central and the state governments.
ਵਿਧਾਇਕ ਅਤੇ ਸਾਂਸਦ ਦੇ ਫੰਡ ਤੋਂ ਆਉਂਦਾ ਹੈ, ਕੇਂਦਰ ਅਤੇ ਰਾਜ ਦੀਆਂ ਯੋਜਨਾਵਾਂ ਤੋਂ ਆਉਂਦਾ ਹੈ।
NRLM provides for Vulnerability Reduction Fund (VRF) to the community institutions to provide support to the very poor and vulnerable in the community.
ਐੱਨਆਰਐਲਐੱਮ ਕਮਜ਼ੋਰ ਵਰਗਾਂ ਦੇ ਰਿਡਕਸ਼ਨ ਫੰਡ (ਵੀਆਰਐੱਫ) ਭਾਈਚਾਰਕ ਸੰਸਥਾਵਾਂ ਨੂੰ ਪ੍ਰਦਾਨ ਕਰ ਰਹੇ ਹਨ ਤਾਕਿ ਬਹੁਤ ਗ਼ਰੀਬ ਅਤੇ ਕਮਜ਼ੋਰ ਵਰਗ ਤੱਕ ਇਹ ਸਹਾਇਤਾ ਪਹੁੰਚ ਸਕੇ।
63.94 Lakhs under CSR towards PM CARES Fund for the same objective.With this, the company has contributed total amount of Rs.
ਇਸਦੇ ਅਧੀਨ ਕੰਪਨੀ ਨੇ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਤਹਿਤ ਆਪਣੇ ਵੱਲੋਂ 1.52 ਕਰੋੜ ਰੁਪਏ ਪੀਐੱਮ-ਕੇਅਰਸ ਫੰਡ ਵਿੱਚ ਦਿੱਤੇ ਹਨ।
The Fund of Funds, which has a corpus of Rs 10 thousand crore, will benefit over 25 lakh MSMEs under stress.
ਫੰਡ ਆਵ੍ ਫੰਡਸ, ਜਿਸ ਵਿੱਚ 10 ਹਜ਼ਾਰ ਕਰੋੜ ਰੁਪਏ ਮੂਲਧਨ ਹੈ, ਨਾਲ 25 ਲੱਖ ਤੋਂ ਵੱਧ ਤਣਾਅਪੂਰਨ ਐੱਮਐੱਸਐੱਮਈ ਨੂੰ ਫਾਇਦਾ ਹੋਵੇਗਾ।
Advertisement - Remove
15,000 crore An Animal Husbandry Infrastructure Development Fund of Rs. 15,000 crore will be set up, with an aim to support private investment in Dairy Processing, value addition and cattle feed infrastructure.
ਪਸ਼ੂ ਪਾਲਣ ਢਾਂਚਾ ਵਿਕਾਸ ਫੰਡ - 15,000 ਕਰੋੜ ਰੁਪਏ 15,000 ਕਰੋੜ ਰੁਪਏ ਦਾ ਪਸ਼ੂ ਪਾਲਣ ਢਾਂਚਾ ਵਿਕਾਸ ਫੰਡ ਸਥਾਪਿਤ ਕੀਤਾ ਜਾਵੇਗਾ ਜਿਸ ਦਾ ਉਦੇਸ਼ ਡੇਅਰੀ ਪ੍ਰੋਸੈੱਸਿੰਗ, ਵੈਲਿਊ ਐਡੀਸ਼ਨ ਅਤੇ ਪਸ਼ੂ ਫੀਡ ਢਾਂਚੇ ਵਿੱਚ ਨਿਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੋਵੇਗਾ।
In addition, a USD 10 million COVID-19 Emergency Fund has been created and is being utilised to deliver urgent medical supplies, equipment and humanitarian assistance to our neighbours.
ਇਸ ਤੋਂ ਇਲਾਵਾ, ਇੱਕ 10 ਮਿਲੀਅਨ ਯੂਐੱਸ ਡਾਲਰ ਦਾ ਕੋਵਿਡ - 19 ਐਮਰਜੈਂਸੀ ਫੰਡ ਬਣਾਇਆ ਗਿਆ ਹੈ ਅਤੇ ਇਸਦੀ ਵਰਤੋਂ ਸਾਡੇ ਗੁਆਂਢੀਆਂ ਨੂੰ ਤੁਰੰਤ ਡਾਕਟਰੀ ਸਪਲਾਈ, ਉਪਕਰਣਾਂ ਅਤੇ ਮਨੁੱਖੀ ਸਹਾਇਤਾ ਦੇਣ ਲਈ ਕੀਤੀ ਜਾ ਰਹੀ ਹੈ।
The Fund of Funds worth Rs 10 thousand crore will be strengthened to Rs 50 thousand crore by adding other funds.
ਹੋਰਨਾਂ ਫੰਡ ਾਂ ਨੂੰ ਜੋੜ ਕੇ 10 ਹਜ਼ਾਰ ਕਰੋੜ ਰੁਪਏ ਦੇ ਫੰਡ (ਫੰਡ ਆਵ੍ ਫੰਡਸ) ਨੂੰ 50 ਹਜ਼ਾਰ ਕਰੋੜ ਰੁਪਏ ਤੱਕ ਕੀਤਾ ਜਾਵੇਗਾ।
Adopt a Family Initiative: A Corona Relief Fund was started at the district level, to ensure that dry ration can be delivered to daily wage workers.
ਇੱਕ ਪਰਿਵਾਰਕ ਨੂੰ ਅਪਣਾਓ: ਜ਼ਿਲ੍ਹਾ ਪੱਧਰ 'ਤੇ ਇਕ ਕੋਰੋਨਾ ਰਿਲੀਫ ਫੰਡ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਜੋ ਰੋਜ਼ਾਨਾ ਦਿਹਾੜੀਦਾਰ ਕਾਮਿਆਂ ਨੂੰ ਸੁੱਕਾ ਰਾਸ਼ਨ ਦਿੱਤਾ ਜਾਣਾ ਯਕੀਨੀ ਬਣਾਇਆ ਜਾ ਸਕੇ।
The fund will be utilized for procurement of 500 PPEs Kits for frontline staff and 06 fully equipped Ambulances which will be handed over to Health Department of Uttarakhand State.
ਇਸ ਰਕਮ ਦੀ ਵਰਤੋਂ ਫਰੰਟਲਾਈਨ ਸਟਾਫ ਲਈ 500 ਪੀਪੀਈ ਕਿੱਟਾਂ ਅਤੇ ਉੱਤਰਾਖੰਡ ਰਾਜ ਦੇ ਸਿਹਤ ਵਿਭਾਗ ਨੂੰ ਸਪੁਰਦ ਕਰਨ ਲਈ ਪੂਰੀ ਤਰ੍ਹਾਂ ਨਾਲ ਲੈਸ 06 ਐਂਬੂਲੈਂਸਾਂ ਖਰੀਦਣ ਲਈ ਕੀਤੀ ਜਾਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading