Advertisement - Remove

fund - Example Sentences

Popularity:
Difficulty:
ਫਨ੍ਡ
An appeal has, therefore, been made to donate generously to the above fund to deal with any kind of emergency or distress situation, like the one posed by COVID-19 pandemic and to provide relief to the affected.
ਇਸ ਲਈ ਕੋਵਿਡ-19 ਮਹਾਮਾਰੀ ਜਿਹੀ ਕਿਸੇ ਵੀ ਪ੍ਰਕਾਰ ਦੀ ਐਮਰਜੈਂਸੀ ਜਾਂ ਸੰਕਟ ਦੀ ਸਥਿਤੀ ਨਾਲ ਨਜਿੱਠਣ ਲਈ ਉਪਰੋਕਤ ਫੰਡ ਵਿੱਚ ਉਦਾਰਤਾ ਨਾਲ ਦਾਨ ਕਰਨ ਦੀ ਅਪੀਲ ਕੀਤੀ ਗਈ ਸੀ।
In our neighbourhood, Heads of Mission underlined measures to assist the national responses of those countries, using the special fund created at Indias initiative for SAARC countries to combat COVID-19.
ਸਾਡੇ ਗੁਆਂਢ ਵਿੱਚ, ਮਿਸ਼ਨ ਦੇ ਮੁਖੀਆਂ ਨੇ ਕੋਵਿਡ -19 ਦਾ ਮੁਕਾਬਲਾ ਕਰਨ ਲਈ ਸਾਰਕ ਦੇਸ਼ਾਂ ਲਈ ਭਾਰਤ ਦੀ ਪਹਿਲ ਉੱਤੇ ਬਣਾਏ ਗਏ ਸਪੈਸ਼ਲ ਫੰਡ ਦੀ ਵਰਤੋਂ ਕਰਦੇ ਹੋਏ ਸਹਾਇਤਾ ਕਰਨ ਦੇ ਉਪਾਵਾਂ (ਕਦਮਾਂ) ਨੂੰ ਰੇਖਾਂਕਿਤ ਕੀਤਾ।
Similarly the companies may also contribute to this fund from April 2020 onwards for FY 2020-21.
ਇਸੇ ਪ੍ਰਕਾਰ ਕੰਪਨੀਆਂ ਵੀ ਵਿੱਤ ਵਰ੍ਹੇ 2020 - 21 ਲਈ ਅਪ੍ਰੈਲ 2020 ਤੋਂ ਇਸ ਫੰਡ ਵਿੱਚ ਯੋਗਦਾਨ ਦੇ ਸਕਦੀਆਂ ਹਨ।
The Civil Serivces Officers Institute (CSOI), under the guidance of Shri Rajiv Gauba, Cabinet Secretary-cum- Chairman CSOI, has made a humble contribution of Rs.25 lakh to the Prime Minister Cares Relief Fund for providing assistance to those impacted by the pandemic.
ਸਿਵਲ ਸਰਵਿਸਜ਼ ਆਫਿਸਰਸ ਇੰਟੀਟਿਊਟ (ਸੀਐੱਸਓਆਈ) ਨੇ ਸ਼੍ਰੀ ਰਾਜੀਵ ਗਾਬਾ, ਕੈਬਨਿਟ ਸਕੱਤਰ ਤੇ ਚੇਅਰਮੈਨ, ਸੀਐੱਸਓਆਈ ਦੇ ਮਾਰਗਦਰਸ਼ਨ ਤਹਿਤ ਇਸ ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਲਈ ਪੀਐੱਮ ਕੇਅਰਸ ਰਿਲੀਫ ਫੰਡ ਵਿੱਚ 25 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ।
Shri Pralhad Joshi said that the central government has already issued guidelines to allow state governments to utilize up to 30 of the balance fund available with District Mineral Fund (DMF) to combat COVID-19.
ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਕੋਵਿਡ-19 ਦਾ ਮੁਕਾਬਲਾ ਕਰਨ ਲਈ ਜ਼ਿਲ੍ਹਾ ਮਿਨਰਲ ਫੰਡ (ਡੀਐੱਮਐੱਫ) ਵਿੱਚ ਉਪਲੱਬਧ ਬਾਕੀ ਰਾਸ਼ੀ ਦਾ 30% ਤੱਕ ਵਰਤਣ ਦੀ ਆਗਿਆ ਦੇਣ ਲਈ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
Advertisement - Remove
The Prime Minister's Citizen Assistance and Relief in Emergency Situations Fund (PM CARES Fund) was created on 28th March 2020 following the COVID-19 pandemic in India.
ਭਾਰਤ ਵਿੱਚ ਕੋਵਿਡ-19 ਮਹਾਮਾਰੀ ਕਾਰਨ 28 ਮਾਰਚ, 2020 ਨੂੰ ਦਿ ਪ੍ਰਾਈਮ ਮਨਿਸਟਰ’ਜ਼ ਸਿਟੀਜ਼ਨ ਅਸਿਸਟੈਂਸ ਐਂਡ ਰਿਲੀਫ਼ ਇਨ ਐਮਰਜੈਂਸੀ ਸਿਚੂਏਸ਼ਨਸ ਫੰਡ (ਪੀਐੱਮ ਕੇਅਰਸ ਫੰਡ) ਦੀ ਸਥਾਪਨਾ ਕੀਤੀ ਗਈ ਸੀ।
The fund to be used in the fight against COVID-19.
ਇਸ ਫੰਡ ਦੀ ਵਰਤੋਂ ਕੋਵਿਡ-19 ਵਿਰੁੱਧ ਲੜਾਈ ਵਿੱਚ ਕੀਤੀ ਜਾਵੇਗੀ।
Meanwhile, the state government has allowed MLAs to utilize Local Area Developmemt Fund to fight Covid 19 Chattisgarh: 8 new Covid 19 cases were reported in Chhattisgarh, taking the total positive cases to 18.
ਇਸ ਦੌਰਾਨ, ਰਾਜ ਸਰਕਾਰ ਨੇ ਵਿਧਾਇਕਾਂ ਨੂੰ ਕੋਵਿਡ ਖ਼ਿਲਾਫ਼ ਲੜਨ ਲਈ ਸਥਾਨਕ ਖੇਤਰ ਵਿਕਾਸ ਫੰਡ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਹੈ। ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਵਿਡ-19 ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਬਾਅਦ ਕੁੱਲ ਪਾਜ਼ਿਟਿਵ ਕੇਸਾਂ ਦੀ ਸੰਖਿਆ 18 ਹੋ ਗਈ ਹੈ।
In addition, all officers and staff members of the UPSC have volunteered one-day salary to the PMs Citizen Assistance and Relief in Emergency Situation Fund (PM CARES Fund).
ਇਸ ਤੋਂ ਇਲਾਵਾ ਯੂਪੀਐੱਸਸੀ ਦੇ ਸਾਰੇ ਅਫਸਰਾਂ ਅਤੇ ਸਟਾਫ ਮੈਂਬਰਾਂ ਨੇ ਸਵੈ-ਇੱਛੁਕ ਤੌਰ ‘ਤੇ ਆਪਣੀ ਇੱਕ ਦਿਨ ਦੀ ਤਨਖ਼ਾਹ ਪੀਐੱਮ ਕੇਅਰਸ ਫੰਡ ਵਿੱਚ ਦੇਣ ਦਾ ਫੈਸਲਾ ਕੀਤਾ ਹੈ।
He specifically appealed to them to donate to the PM CARES fund that has been created by Government of India.
ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਸਭ ਨੂੰ ਅਪੀਲ ਕੀਤੀ ਕਿ ਉਹ ਪੀਐੱਮ ਕੇਅਰਸ ਫੰਡ ਵਿੱਚ ਪੈਸਾ ਦਾਨ ਕਰਨ ਜੋ ਕਿ ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading