Advertisement - Remove

ਸੱਭਿਆਚਾਰਕ - Example Sentences

Popularity:
sabhi'ācāraka  sabhiaachaaraka
ਇਸ ਸਮਾਰੋਹ ਵਿੱਚ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਫਲਾਈ ਪਾਸਟ ਕੀਤਾ ਅਤੇ ਸੱਭਿਆਚਾਰਕ ਦਸਤਿਆਂ ਨੇ ਆਪਣੇ ਕਰਤੱਬ ਦਿਖਾਏ।
The dedication ceremony was punctuated by flypast of IAF aircraft, and performances of cultural troupes.
ਇਸ ਰਾਜ ਵਿੱਚ ਦਲੇਰੀ ਭਰੇ ਸੈਰ ਸਪਾਟੇ, ਸੱਭਿਆਚਾਰਕ ਸੈਰ ਸਪਾਟੇ, ਈਕੋ ਸੈਰ ਸਪਾਟੇ, ਜੰਗਲੀ ਜੀਵ ਸੈਰ ਸਪਾਟੇ ਅਤੇ ਭਾਈਚਾਰਾ ਅਧਾਰਿਤ ਸੈਰ-ਸਪਾਟੇ ਵਜੋਂ ਵਿਕਸਿਤ ਹੋਣ ਦੀ ਕਾਫੀ ਸੰਭਾਵਨਾ ਮੌਜੂਦ ਹੈ।
The State offers significant scope for adventure tourism, cultural tourism, eco-tourism, wild-life tourism, and community-based rural tourism.
ਪ੍ਰਧਾਨ ਮੰਤਰੀ ਨੇ ਰਾਜਪਾਲਾਂ ਨੂੰ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਉਪਰਾਲੇ ਨੂੰ ਮਜ਼ਬੂਤ ਕਰਨ ਲਈ ਕਿਹਾ ਜੋ ਭਾਈਵਾਲੀ, ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਲੋਕਾਂ ਦੇ ਲੋਕਾਂ ਨਾਲ ਸਬੰਧਾਂ ਨੂੰ ਹੁਲਾਰਾ ਦਿੰਦੀ ਹੈ।
The Prime Minister called upon Governors to strengthen the “Ek Bharat, Shrestha Bharat” initiative, which promotes partnerships, cultural exchanges and people to people linkages among States.
29. ਦੋਹਾਂ ਆਗੂਆਂ ਨੇ ਭਾਰਤ ਵਿੱਚ ਬ੍ਰਿਟਿਸ਼ ਕੌਂਸਲ ਦੀ 70ਵੀਂ ਵਰ੍ਹੇਗੰਢ ਦਾ ਸਵਾਗਤ ਕੀਤਾ ਅਤੇ ਇਸ ਵੱਲੋਂ ਅਧਿਆਪਕਾਂ ਨੂੰ ਟਰੇਨਿੰਗ ਦੇਣ, ਨੌਜਵਾਨਾਂ ਨੂੰ ਨਿਪੁੰਨਤਾ ਪ੍ਰੋਗਰਾਮ ਮੁਹੱਈਆ ਕਰਵਾਉਣ ਅਤੇ ਸੱਭਿਆਚਾਰਕ ਆਦਾਨ ਪ੍ਰਦਾਨ ਦੀ ਹਮਾਇਤ ਕਰਨ ਦਾ ਵੀ ਸਵਾਗਤ ਕੀਤਾ।
The leaders welcomed the 70th anniversary of the British Council in India and its work to train teachers, deliver skills programmes for youth, and support cultural exchanges.
ਭਾਰਤ ਇੱਕ ਅਜਿਹੀ ਧਰਤੀ ਹੈ, ਜਿਸ ਨੂੰ ਅਮੀਰ ਸੱਭਿਆਚਾਰਕ ਤੇ ਬੌਧਿਕ ਮਾਹੌਲ ਦਾ ਅਸ਼ੀਰਵਾਦ ਪ੍ਰਾਪਤ ਹੈ।
India is a land that is blessed with a rich cultural and intellectual milieu.
Advertisement - Remove
ਸਮਾਜਿਕ ਸੰਗਠਨ ਵੀ , ਸੱਭਿਆਚਾਰਕ ਸੰਗਠਨ ਵੀ , ਸੇਵਾ – ਭਾਵ ਨਾਲ ਕੰਮ ਕਰਨ ਵਾਲੇ ਨਾਗਰਿਕ ਵੀ ਅਜਿਹੇ ਹਾਲਾਤ ਵਿੱਚ ਲੋਕਾਂ ਨੂੰ ਮਦਦ ਪਹੁੰਚਾਉਣ ਲਈ ਲਗਦੀ ਵਾਹ ਕੋਸ਼ਿਸ਼ ਕਰ ਰਹੇ ਹਨ।
Social organisations, cultural organizations and common citizens charged with the spirit of service are also making their utmost efforts to help the affected people in this situation.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਦੀ ਸੰਪੂਰਨ ਸੱਭਿਆਚਾਰਕ ਵਿਰਾਸਤ ਦੀ ਸਾਂਭ-ਸੰਭਾਲ ਲਈ ਵੀ ਕੋਸ਼ਿਸ਼ ਕਰ ਰਹੀ ਹੈ ।
The Prime Minister said that the Government has also been making efforts at conserving the rich cultural heritage of the country.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਦੀ ਸੰਪੂਰਨ ਸੱਭਿਆਚਾਰਕ ਵਿਰਾਸਤ ਦੀ ਸਾਂਭ-ਸੰਭਾਲ ਲਈ ਵੀ ਕੋਸ਼ਿਸ਼ ਕਰ ਰਹੀ ਹੈ ।
The Prime Minister said that the Government has also been making efforts at conserving the rich cultural heritage of the country.
ਦੋਹਾਂ ਪੱਖਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟ ਕੀਤੀ ਕਿ ਦੁਵੱਲੇ ਸਬੰਧਾਂ ਵਿੱਚ ਅਪਾਰ ਸਮਰੱਥਾ ਹੈ। ਦੋਹਾਂ ਨੇ ਰਾਜਨੀਤਕ, ਆਰਥਕ, ਵਣਜ, ਰੱਖਿਆ, ਤਕਨੀਕੀ, ਅਕਾਦਮਿਕ, ਵਿਗਿਆਨਕ ਅਤੇ ਸੱਭਿਆਚਾਰਕ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੀ ਦੁਵੱਲੀ ਪ੍ਰਤੀਬੱਧਤਾ ਦੁਹਰਾਈ।
Both sides agreed that bilateral relations have tremendous potential and reaffirmed the mutual desire to strengthen political, economic, commercial, defence, technical, educational, scientific and cultural cooperation.
ਉਨ੍ਹਾਂ ਨੇ ਭਾਰਤੀਅਤਾ ਦੀ ਭਾਵਨਾ ਨੂੰ ਕਾਇਮ ਰੱਖਣ ਲਈ ਭਾਰਤੀ ਭਾਈਚਾਰੇ ਦੀ ਪ੍ਰਸ਼ੰਸਾ ਕੀਤੀ ਜੋ ਇਸ ਮੌਕੇ 'ਤੇ ਪੇਸ਼ ਸੱਭਿਆਚਾਰਕ ਪ੍ਰੋਗਰਾਮ ਵਿੱਚ ਪ੍ਰਤੀਬਿੰਬਤ ਸੀ।
He complimented the Indian Community for retaining its sense of Indian-ness, as reflected in the cultural performances on this occasion.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading