Advertisement - Remove

ਸੱਭਿਆਚਾਰਕ - Example Sentences

sabhi'ācāraka  sabhiaachaaraka
ਉਨ੍ਹਾਂ ਨੇ ਭਾਰਤੀਅਤਾ ਦੀ ਭਾਵਨਾ ਨੂੰ ਕਾਇਮ ਰੱਖਣ ਲਈ ਭਾਰਤੀ ਭਾਈਚਾਰੇ ਦੀ ਪ੍ਰਸ਼ੰਸਾ ਕੀਤੀ ਜੋ ਇਸ ਮੌਕੇ 'ਤੇ ਪੇਸ਼ ਸੱਭਿਆਚਾਰਕ ਪ੍ਰੋਗਰਾਮ ਵਿੱਚ ਪ੍ਰਤੀਬਿੰਬਤ ਸੀ।
He complimented the Indian Community for retaining its sense of Indian-ness, as reflected in the cultural performances on this occasion.
ਸਹਿਮਤੀ ਪੱਤਰ ਨਾਲ ਦੋਹਾਂ ਦੇਸ਼ਾਂ ਦੇ ਸਕੂਲਾਂ, ਯੂਨੀਵਰਸਿਟੀਆਂ, ਸੱਭਿਆਚਾਰਕ ਸੰਸਥਾਨਾਂ, ਵਿਗਿਆਨ ਅਤੇ ਟੈਕਨੋਲੋਜੀ ਅਤੇ ਵਿਸ਼ੇਸ਼ ਸਿੱਖਿਆ ਸੰਸਥਾਨਾਂ, ਹਾਈਟੈੱਕ ਕੰਪਨੀਆਂ, ਸਟਾਰਟਅੱਪ ਅਤੇ ਇਨੋਵੇਸ਼ਨ ਕੇਂਦਰਾਂ ਦਰਮਿਆਨ ਰਿਸ਼ਤੇ ਸਥਾਪਤ ਕਰਨ ਲਈ ਪ੍ਰਣਾਲੀ ਉਪਲੱਬਧ ਹੋ ਸਕੇਗੀ।
The MOU will provide a mechanism in taking part in establishing relationships with-schools, universities, cultural institutions, science & technology and specialized education institutions, high-tech companies, startups and innovation centers in both countries.
ਇਸ ਸਮਝੌਤੇ ਰਾਹੀਂ ਦੋਵੇਂ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼, ਸੈਰ-ਸਪਾਟਾ ਤੇ ਸੱਭਿਆਚਾਰਕ ਅਦਾਨ-ਪ੍ਰਦਾਨ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਸ਼ਹਿਰੀ ਹਵਾਬਾਜ਼ੀ ਦੇ ਖੇਤਰ ਵਿੱਚ ਹੋਏ ਅਨੇਕ ਵਿਕਾਸ ਕਾਰਜਾਂ ਕਾਰਨ ਅਜਿਹਾ ਹੋਣਾ ਸੁਭਾਵਕ ਹੈ।
The Agreement has the potential to spur greater trade, investment, tourism and cultural exchange between the two countries bringing it in tune with the developments in the civil aviation sector.
ਭਾਰਤ ਅਤੇ ਅਫ਼ਗ਼ਾਨਿਸਤਾਨਦਰਮਿਆਨ ਮਜ਼ਬੂਤ ਸਾਂਝੇਦਾਰੀ ਹੈ ਜੋ ਇਤਿਹਾਸਕ ਅਤੇ ਸੱਭਿਆਚਾਰਕ ਸੰਪਰਕਾਂ ’ਤੇ ਅਧਾਰਤ ਹੈ ।
India and Afghanistan share a very strong partnership based on historical and cultural links.
ਸਾਡੇ ਯਤਨਾਂ ਦਾ ਸਿਖ਼ਰ ਇਹ ਹੈ ਕਿ ਅਸੀਂ ਭਾਰਤੀ ਸੱਭਿਅਤਾ ਦੀ ਧਾਰਾ ਦੀ ਸੱਭਿਆਚਾਰਕ ਅਤੇ ਅਧਿਆਤਮਕ ਅਮੀਰੀ ਵਿੱਚ ਅੰਤਰਰਾਸ਼ਟਰੀ ਦਿਲਚਸਪੀ ਨੂੰ ਮੁੜ ਸੁਰਜੀਤ ਕੀਤਾ ਹੈ।
A high point of our efforts has been the revival of international interest in the cultural and spiritual richness of India’s civilizational stream.
Advertisement - Remove
ਉਹਨਾਂ ਨੇ ਅਫਸਰ ਟ੍ਰੇਨੀਆਂ ਵੱਲੋਂ ਪੇਸ਼ ਕੀਤਾ ਗਿਆ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਿਆ ।
He attended a short cultural programme by the Officer Trainees.
ਉਹਨਾਂ ਨੇ ਅਫਸਰ ਟ੍ਰੇਨੀਆਂ ਵੱਲੋਂ ਪੇਸ਼ ਕੀਤਾ ਗਿਆ ਸੱਭਿਆਚਾਰਕ ਪ੍ਰੋਗਰਾਮ ਵੀ ਦੇਖਿਆ ।
He attended a short cultural programme by the Officer Trainees.
ਇਸ ਸਮਝੌਤੇ ਦੇ ਸ਼ੁਰੂ ਹੋਣ ਨਾਲ ਲੋਕਾਂ ਦੇ ਲੋਕਾਂ ਨਾਲ ਸੰਪਰਕ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਦੋਵੇਂ ਦੇਸ਼ਾਂ ਦਰਮਿਆਨ ਆਰਥਕ, ਸਮਾਜਕ ਅਤੇ ਸੱਭਿਆਚਾਰਕ ਖੇਤਰ ਵਿੱਚ ਸਹਿਯੋਗ ਹੋਵੇਗਾ।
The operationalization of this MoU will promote people to people contact and cooperation between the two countries in respect of economic, social and cultural advancement.
ਇਸ ਸੁੰਦਰ ਵਿਰਾਸਤੀ ਸ਼ਹਿਰ ਵਿਯਾਨਤਿਯਾਨੇ ‘ਚ ਆ ਕੇ ਮੈਨੂੰ ਭਾਰਤ ਨਾਲ ਇਸ ਸ਼ਹਿਰ ਦੇ ਉਹ ਡੂੰਘੇ ਇਤਿਹਾਸਕ ਸੱਭਿਆਚਾਰਕ ਸਬੰਧ ਯਾਦ ਆਉਂਦੇ ਹਨ।
The visit to the beautiful heritage city of Vientiane reminds me of deep historical and cultural links that the city shares with India.
ਸਾਡੇ ਸਮਾਜਾਂ ਦੇ ਇਤਿਹਾਸਕ ਸਬੰਧ ਅਤੇ ਮਜ਼ਬੂਤ ਸੱਭਿਆਚਾਰਕ ਸਬੰਧ ਸਾਡੀ ਸਾਂਝੀ ਵਿਰਾਸਤ ਹਨ।
Ties of history and strong cultural links between our societies are our shared heritage.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading