Advertisement - Remove

ਸੱਭਿਆਚਾਰਕ - Example Sentences

Popularity:
sabhi'ācāraka  sabhiaachaaraka
ਆਸੀਆਨ ਭਾਰਤ ਫਿਲਮ ਸਮਾਰੋਹ ਦਾ ਦਿੱਲੀ ਵਿੱਚ ਆਯੋਜਨਇਹ ਸਮਾਰੋਹ ਸੱਭਿਆਚਾਰਕ ਵਟਾਂਦਰੇ ਦੇ ਵਾਹਨ ਵਜੋਂ ਕੰਮ ਕਰਦਾ ਹੈ ਅਤੇ ਮੈਂਬਰ ਦੇਸ਼ਾਂ ਦੇ ਲੋਕਾਂ ਦਰਮਿਆਨ, ਖ਼ਾਸ ਕਰਕੇ ਨੌਜਵਾਨਾਂ ਦਰਮਿਆਨ ਆਪਸੀ ਮੇਲਜੋਲ ਨੂੰ ਪ੍ਰੋਤਸਾਹਨ ਦਿੰਦਾ ਹੈ।
ASEAN India Film Festival organized in Delhi - the festival acts as a vehicle of cultural exchange and facilitates people to people contact in member countries, especially amongst youth.
ਭਾਰਤ ਦੀ ਸਮ੍ਰਿੱਧ (ਅਮੀਰ) ਸੱਭਿਆਚਾਰਕ ਵਿਰਾਸਤ ਉਪਨਿਵੇਸ਼ਵਾਦ ਅਤੇ ਵਿਦੇਸ਼ੀ ਹਮਲਿਆਂ ਦੇ ਬਾਵਜੂਦ ਸੁਰੱਖਿਅਤ ਰਹੀ। ਅਜਿਹੇ ਗੁਰੂਦੇਵ ਟੈਗੋਰ ਅਤੇ ਸੁਆਮੀ ਵਿਵੇਕਾਨੰਦ ਜਿਹੇ ਲੋਕਾਂ ਦੇ ਯੋਗਦਾਨ ਕਾਰਨ ਸੰਭਵ ਹੋਇਆ।
He said, India's rich cultural heritage was preserved in the face of colonisation and foreign invasion. This was possible due to the contribution of people like Gurudev Tagore and Swami Vivekananda, he added.
ਸਾਡੀ ਇਹ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਸਾਡੀ ਸ਼ਕਤੀ ਹੈ, ਸਾਡੀ ਪ੍ਰੇਰਣਾ ਹੈ।
Our rich cultural heritage is our strength and motivation.
ਭਾਰਤ ਮੰਡਪ ਦੀ ਸਥਾਪਨਾ ਸਾਰੀਆਂ ਭਾਸ਼ਾਵਾਂ, ਸੱਭਿਆਚਾਰਕ ਅਤੇ ਖੇਤਰੀ ਵਿਵਿਧਤਾ ਦੇ ਸਿਨੇਮਾ ਨੂੰ ਦਿਖਾਉਣ ਲਈ ਕੀਤੀ ਗਈ ਹੈ ਅਤੇ ਇਸ ਦਾ ਉਦੇਸ਼ ਫ਼ਿਲਮ ਵੰਡ, ਨਿਰਮਾਣ, ਭਾਰਤ ਵਿੱਚ ਸ਼ੂਟਿੰਗ, ਸਕ੍ਰਿਪਟ ਵਿਕਾਸ, ਟੈਕਨੋਲੋਜੀ, ਫ਼ਿਲਮ ਵਿਕਰੀ ਪ੍ਰੋਤਸਾਹਨ ਅਤੇ ਸਿੰਡੀਕੇਟ ਵਿੱਚ ਵਿਦੇਸ਼ੀ - ਅੰਤਰਰਾਸ਼ਟਰੀ ਸਾਂਝੇਦਾਰੀ ਨੂੰ ਵਧਾਉਣਾ ਹੈ।
The India Pavilion has been set up to showcase Indian cinema across linguistic, cultural and regional diversity, with the aim of forging international partnerships in distribution, production, filming in India, script development, technology, promoting film sales and syndication.
ਵਾਰਾਣਸੀ ਦੇ ਦਸ਼ਾਸ਼ਵਮੇਧ ਘਾਟ ਨੇੜੇ ਸਥਿਤ ਇਹ ਮਿਊਜ਼ੀਅਮ ਇੱਕ ਵਿਲੱਖਣ ਸੱਭਿਆਚਾਰਕ ਸਥਾਨ ਹੈ, ਜੋ ਸਾਡੇ ਸੱਭਿਆਚਾਰਕ ਵਿਰਸੇ ਦੇ ਕਈ ਪਹਿਲੂਆਂ ਨੂੰ ਪ੍ਰਦਰਸ਼ਿਤ ਕਰਦਾ ਹੈ।
The museum situated near Dashashwamedh Ghat,is a cultural landmark in the city of Varanasi, showcasing the various aspects of our cultural heritage.
Advertisement - Remove
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭੂਟਾਨ ਦੀ ਜਲਦੀ ਹੀ ਮੱਧ-ਆਮਦਨੀ ਸ਼੍ਰੇਣੀ ਵਾਲੇ ਦੇਸ਼ ਵਜੋਂ ਹੋਣ ਵਾਲੀ ਦਰਜੇਬੰਦੀ ਲਈ ਉੱਥੋਂ ਦੀ ਸਰਕਾਰ ਤੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾਂ ਨੇ ਭੂਟਾਨ ਦੇ ਲੋਕਾਂ ਦੀ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਤੇ ਬੇਸ਼ਕੀਮਤੀ ਵਾਤਾਵਰਣ ਦੇ ਨਾਲ-ਨਾਲ ਭੂਟਾਨ ਦੇ ਵਿਲੱਖਣ ਵਿਕਾਸ ਦੇ ਫ਼ਲਸਫ਼ੇ ‘ਗ੍ਰੌਸ ਨੈਸ਼ਨਲ ਹੈਪੀਨੈੱਸ’ (ਸੰਪੂਰਨ ਰਾਸ਼ਟਰੀ ਖ਼ੁਸ਼ਹਾਲੀ) ਨੂੰ ਬਣਾਈ ਰੱਖਣ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ।
He complimented the people of Bhutan for this achievement while simultaneously preserving their rich cultural heritage and precious environment, in line with Bhutans unique development philosophy of Gross National Happiness.
ਸਾਡੇ ਨਜ਼ਦੀਕੀ ਸੱਭਿਆਚਾਰਕ ਸਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੀ ਮੋਦੀ ਨੇ ਉਧਾਰ ਦੇ ਸਮੇਂ ਨੂੰ ਹੋਰ 5 ਸਾਲ ਵਧਾਉਣ ਦਾ ਐਲਾਨ ਕੀਤਾ।
In keeping with our close cultural and civilizational bonds, Prime Minister Shri Modi announced the extension of loan period by another five years.
2021-22 ਵਿੱਚ ਪੂਰੇ ਫਰਾਂਸ ਵਿੱਚ ਭਾਰਤੀ ਸੱਭਿਆਚਾਰਕ ਮੇਲੇ 'ਨਮਸਤੇ ਫਰਾਂਸ' ਦਾ ਅਗਲਾ ਐਡੀਸ਼ਨ ਹੋਵੇਗਾ।
The next edition of the Indian cultural festival "Namaste France" will be held throughout France during 2021-2022.
ਇਨ੍ਹਾਂ ਵਿੱਚ ਭੂਮੀ, ਜਲ, ਵਾਯੂ, ਰੁੱਖਾਂ ਅਤੇ ਸਾਰੇ ਜੰਤੂਆਂ ਦਰਮਿਆਨ ਸਵਸਥ ਸੰਤੁਲਨ ਬਣਾਈ ਰੱਖਣ ਬਾਰੇ ਭਾਰਤ ਦੀਆਂ ਡੂੰਘੀਆਂ ਸੱਭਿਆਚਾਰਕ ਜੜ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ।
It highlighted indias deep cultural roots of maintaining a healthy balance between land, water, air trees and all living beings.
ਇਸ ਵਿੱਚ ਦੂਰਦਰਸ਼ਨ ਦੁਆਰਾ ਭਾਰਤ ਦੀ ਸਮ੍ਰਿੱਧ (ਭਰਪੂਰ) ਸੱਭਿਆਚਾਰਕ ਵਿਰਾਸਤ ਨੂੰ ਸੰਭਾਲ ਕੇ ਰੱਖਣ ਅਤੇ ਪ੍ਰੋਤਸਾਹਿਤ ਕਰਨ, ਮਹਿਲਾ ਸਸ਼ਕਤੀਕਰਨ ਅਤੇ ਹਰੀ ਕ੍ਰਾਂਤੀ ਨੂੰ ਹੁਲਾਰਾ ਦੇਣ ਦਾ ਜ਼ਿਕਰ ਕੀਤਾ ਗਿਆ ਹੈ ।
The poem highlights the role played by Doordarshan in preserving and promoting the rich cultural heritage of India, empowering women, promoting green revolution etc.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading